Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਜਰੂਰੀ ਮੈਂਟੀਨੈਸ ਕਾਰਨ ਅੱਜ ਜਾਣੋ ਕਿਨ੍ਹਾਂ ਥਾਵਾਂ ਤੇ ਬਿਜਲੀ ਸਪਲਾਈ ਬੰਦ

ਜਰੂਰੀ ਮੈਂਟੀਨੈਸ ਕਾਰਨ ਅੱਜ ਜਾਣੋ ਕਿਨ੍ਹਾਂ ਥਾਵਾਂ ਤੇ ਬਿਜਲੀ ਸਪਲਾਈ ਬੰਦ

ਗੜ੍ਹਦੀਵਾਲਾ 23 ਸਤੰਬਰ (ਚੌਧਰੀ)

:  ਸਹਾਇਕ ਕਾਰਜਕਾਰੀ ਇੰਜੀਨੀਅਰ ਪੀਐਸਪੀਸੀਐਲ ਗੜਦੀਵਾਲਾ ਵੱਲੋਂ ਇਲਾਕੇ ਦੇ ਸਮੂਹ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮਿਤੀ 23/09/ 2025 ਨੂੰ 66 ਕੇ ਵੀ ਸਬ ਸਟੇਸ਼ਨ ਗੜਦੀ ਵਾਲਾ ਵਿਖੇ ਪਾਵਰ ਟਰਾਂਸਫਾਰਮਰ ਟੀ ਵਨ ਦੀ ਜਰੂਰੀ ਮੇਨਟੀਨੈਸ ਕਰਨ ਹਿਤ ਇਸ ਟਰਾਂਸਫਾਰਮਰ ਤੋਂ ਚਲਦੇ 11 ਕੇ ਵੀ ਤਲਵੰਡੀ ਜੱਟਾਂ ਏ ਪੀ, ਧੁੱਗਾ ਏ ਪੀ, ਗੜਦੀ ਵਾਲਾ ਸ਼ਹਿਰੀ, ਧੂਤਕਲਾ ਕੰਡੀ ਏ ਪੀ, ਸੰਸਾਰਪੁਰ ਕੰਢੀ ਏ ਪੀ, ਮਾਨਗੜ ਕੰਢੀ ਏਪੀ, ਮੱਕੋਵਾਲ ਯੂ ਪੀ ਐਸ, ਆਰਗੋਵਾਲ ਯੂ ਪੀ ਐਸ,ਅਤੇ ਚੱਕ ਨੂਰਅਲੀ ਯੂ ਪੀ ਐਸ ਫੀਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਦੁਪਹਿਰ 3.30 ਤੱਕ ਪ੍ਰਭਾਵਿਤ ਹੋਵੇਗੀ ਜਿਸ ਨਾਲ ਗੜਦੀਵਾਲਾ ਸ਼ਹਿਰ,ਕੇਸੋਪੁਰ,ਬਾਹਟੀਵਾਲ,ਕਾਲਰਾ, ਬਲਾਲਾ,ਸ਼ੀਂਹਚੱਠਿਆਲ,ਸਮਸ਼ੇਰਚਠਿਆਲ,ਜੁਝਾਰ, ਚਠਿਆਲ ,ਫਤਿਹਪੁਰ,ਬਰਾਂਡਾ,ਭਟਲਾ,ਆਦੋ ਚੱਕ,ਅਗਲੋਰ, ਕੋਈ ,ਬਰੂਹੀ ਮੱਕੋਵਾਲ, ਸੰਸਾਰਪੁਰ,ਖੁਰਦਾਂ ਧੂਤਕਲਾ,ਚੱਕ ਨੂਰ ਅਲੀ ਗੋਦਪੁਰ ,ਮਾਛੀਆਂ,ਪੱਖੋਵਾਲ,ਪੰਡੋਰੀ ਸੂਮਲਾ,ਅੱਡਾ ਦੂਸੜਕਾਂ, ਦੌਲਤਪੁਰ ਗਿੱਲਾ,ਅਰਗੋਵਾਲ,ਮਾਂਗਾ,ਮਾਨਗੜ ਭਾਨਾ , ਰੰਧਾਵਾ  ,ਕਲਾਰਾਂ ,ਡੱਫਰ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।