ਕਿਸਾਨਾਂ ਦੀ ਵੱਡੀ ਜਿੱਤ,ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਲਈ ਵਾਪਿਸ Post published:August 11, 2025 ਚੰਡੀਗੜ੍ਹ (ਪ੍ਰਾਈਮ ਪੰਜਾਬ ਟਾਈਮਜ਼) : ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਪਾਲਿਸੀ ਲਾਗੂ ਕਰਨ ਦੇ ਵਿਰੋਧ ਚ ਪੰਜਾਬ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਜਿਸਦੇ ਚਲਦਿਆਂ ਅੱਜ ਸੰਘਰਸ਼ੀਲ ਕਿਸਾਨ ਦੀ ਵੱਡੀ ਜਿੱਤ ਹੋਈ ਹੈ। ਕਿਸਾਨਾਂ ਦੇ ਸੰਘਰਸ਼ ਅੱਗੇ ਪੰਜਾਬ ਸਰਕਾਰ ਨੂੰ ਅੱਜ ਇਹ ਪਾਲਿਸੀ ਵਾਪਿਸ ਲੈਣੀ ਪਈ ਹੈ। Post Views: 265 Read more articles Previous PostNRI पिता-पुत्र ने सरकारी हाई स्कूल कोई को दिया दान Next Postਹੁਸ਼ਿਆਰਪੁਰ ‘ਚ ਵਾਪਰਿਆ ਵੱਡਾ ਹਾਦਸਾ,ਡੈਮ ਦੇਖਣ ਗਏ ਨੌਜਵਾਨਾਂ ਦਾ ਮੋਟਰਸਾਈਕਲ ਸਲਿੱਪ ਹੋ ਕੇ ਖਾਈ ਵਿੱਚ ਡਿੱਗਿਆ,ਇੱਕ ਦੀ ਮੌਤ, ਦੂਜਾ ਗੰਭੀਰ ਜਖਮੀ You Might Also Like ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿਜੇ ਸਿੰਗਲਾ ਕਰੱਪਸ਼ਨ ਮਾਮਲੇ ਵਿੱਚ ਵਧਾਈ ਦਿੰਦਾ ਹਾਂ : ਜਗਰੂਪ ਸੇਖਵਾਂ May 24, 2022 34 IAS/PCS OFFICERS TRANSFERRED… January 8, 2022 May 6, 2022 ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਗਣਤੰਤਰ ਦਿਵਸ January 26, 2023 राजिंदर कुमार पप्पू जयंतीपुरिया को टिकट देने की शहरवासियों ने की मांग December 29, 2021
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿਜੇ ਸਿੰਗਲਾ ਕਰੱਪਸ਼ਨ ਮਾਮਲੇ ਵਿੱਚ ਵਧਾਈ ਦਿੰਦਾ ਹਾਂ : ਜਗਰੂਪ ਸੇਖਵਾਂ May 24, 2022