Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਬਾਬਾ ਨਾਗ ਦੇਵਤਾ ਮੰਦਿਰ ਲਈ ਇੱਕ ਲੱਖ ਰੁਪਏ ਭੇਂਟ

ਬਾਬਾ ਨਾਗ ਦੇਵਤਾ ਮੰਦਿਰ ਲਈ ਇੱਕ ਲੱਖ ਰੁਪਏ ਭੇਂਟ

ਗੜ੍ਹਦੀਵਾਲਾ (ਚੌਧਰੀ) 

: ਕੰਢੀ ਖੇਤਰ ਦੇ ਪਿੰਡ ਭੰਬੋਵਾਲ ਵਿੱਖੇ ਬਾਬਾ ਨਾਗ ਦੇਵਤਾ ਜੀ ਦੇ ਮੰਦਰ ਵਿੱਖੇ ਸਵਰਨੀ ਦੇਵੀ ਨੇ ਆਪਣੀ ਮਾਤਾ ਸਵਰਗੀਅ ਗਾਇਤ੍ਰੀ ਦੇਵੀਂ ਤੇ ਪਿਤਾ ਸਵਰਗੀ ਵਿੱਦਿਆ ਦਾਸ ਦੀ ਯਾਦ ਵਿੱਚ ਇੱਕ ਲੱਖ ਰੁਪਏ ਮੰਦਰ ਕਮੇਟੀ ਨੂੰ ਭੇਂਟ ਕੀਤੇ। ਇਸ ਮੋਕੇ ਭਾਜਪਾ ਜ਼ਿਲਾ ਇੰਚਾਰਜ ਅਤੇ ਸਰਪੰਚ ਸੰਜੀਵ ਮਨਹਾਸ ਨੇ ਸ਼੍ਰੀਮਤੀ ਸਵਰਨੀ ਦੇਵੀ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਵਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਇੱਕ ਲੱਖ ਰੁਪਏ ਬਾਬਾ ਨਾਗ ਦੇਵਤਾ ਮੰਦਿਰ ਦੇ ਕੰਮਕਾਜ ਲਈ ਭੇਟ ਕਰਨਾ ਸ਼ਲਾਘਾ ਯੋਗ ਕਦਮ ਹੈ। ਮਨਹਾਸ ਨੇ ਦੱਸਿਆ ਕਿ ਸਵਰਨੀ ਦੇਵੀ ਪਿੰਡ ਭੰਬੋਵਾਲ ਦੇ ਰਹਿਣ ਵਾਲੇ ਸਵਰਗੀ ਵਿੱਦਿਆ ਦਾਸ ਜੀ ਦੀ ਸਪੁੱਤਰੀ ਹੈ ਉਹਨਾਂ ਵਲੋਂ ਹਮੇਸ਼ਾਂ ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਯੌਗਦਾਨ ਪਾਉਣਾ ਇੱਕ ਚੰਗੀ ਸੋਚ ਹੈ। ਸਮੂਹ ਨਗਰ ਨਿਵਾਸੀਆਂ ਵੱਲੋਂ ਸਵਰਨੀ ਦੇਵੀ ਨੂੰ ਸਨਮਾਣਿਤ ਕੀਤਾ ਗਿਆ।ਇਸ ਮੋਕੇ ਭਾਜਪਾ ਜ਼ਿਲਾ ਇੰਚਾਰਜ ਅਤੇ ਸਰਪੰਚ ਸੰਜੀਵ ਮਨਹਾਸ,ਸੱਤਪਾਲ ਸਿੰਘ ਯੋਨੀ ਠਾਕੁਰ, ਰੰਜਨਾ ਦੇਵੀ, ਲਵਦੀਪ, ਰੀਆ,ਕਮੇਟੀ ਪ੍ਰਧਾਨ ਬਿਸ਼ਨ ਦਾਸ , ਸੁਬੇਦਾਰ ਹਰਦੇਵ ਸਿੰਘ, ਲਵਲੀ ਠਾਕੁਰ, ਠਾਕੁਰ ਮੰਗਲ ਸਿੰਘ, ਸ਼ਾਮ ਸਿੰਘ, ਸੁਰਿੰਦਰ ਕਾਕਾ ਆਦਿ ਹਾਜ਼ਰ ਸਨ।