Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਸਵ ਚੌਧਰੀ ਦਵਿੰਦਰ ਸਿੰਘ ਬਿੰਦੀ (ਸਾਬਕਾ ਪ੍ਰਧਾਨ ਨਗਰ ਕੌਂਸਲ) ਜੀ ਦੀ ਯਾਦ ਚ ਚੌਧਰੀ ਪਰਿਵਾਰ ਵਲੋਂ 26 ਜਨਵਰੀ ਮੌਕੇ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਨੂੰ ਸੂਟ ਸੈੱਟ ਦਿੱਤੇ ਗਏ

ਸਵ ਚੌਧਰੀ ਦਵਿੰਦਰ ਸਿੰਘ ਬਿੰਦੀ (ਸਾਬਕਾ ਪ੍ਰਧਾਨ ਨਗਰ ਕੌਂਸਲ) ਜੀ ਦੀ ਯਾਦ ਚ ਚੌਧਰੀ ਪਰਿਵਾਰ ਵਲੋਂ 26 ਜਨਵਰੀ ਮੌਕੇ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਨੂੰ ਸੂਟ ਸੈੱਟ ਦਿੱਤੇ ਗਏ

ਗੜ੍ਹਦੀਵਾਲਾ : (ਯੋਗੇਸ਼ ਗੁਪਤਾ)

: ਬੀਤੇ ਦਿਨ ਚੌਧਰੀ ਪਰਿਵਾਰ ਵਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਸਵ : ਚੌਧਰੀ ਦਵਿੰਦਰ ਸਿੰਘ ਬਿੰਦੀ ਜੀ ਦੀ ਯਾਦ ਚ 26 ਜਨਵਰੀ ਗਣਤੰਤਰ ਦਿਵਸ ਮੌਕੇ ਨਗਰ ਕੌਂਸਿਲ ਦੇ ਕਰਮਚਾਰੀ ਤੇ ਸਫ਼ਾਈ ਸੇਵਕਾਂ ਨੂੰ ਕਪੜੇ ਸੈੱਟ ਦਿੱਤੇ ਗਏ । ਇਸ ਮੌਕੇ ਤੇ ਉਹਨਾਂ ਦੇ ਨੂੰਹ ਰਾਣੀ ਐਮਸੀ ਬੀਬੀ ਪਰਮਜੀਤ ਕੌਰ , ਸਪੁੱਤਰ ਉਪਵਿੰਦਰ ਸਿੰਘ ਵਿੱਕੀ ,ਪੋਤਰਾ ਜਿਲਾ ਯੂਥ ਪ੍ਰਧਾਨ ਆਪ ਚੌਧਰੀ ਰਾਜਵਿੰਦਰ ਸਿੰਘ ਰਾਜਾ,ਪੜਪੋਤਰੀ ਦਿਵਲੀਨ ਕੌਰ ਆਦਿ ਪਰਿਵਾਰਿਕ ਮੈਂਬਰ ਜਾਣਕਾਰੀ ਦਿੰਦਿਆ ਦੱਸਿਆ ਕਿ ਸਵ ਦਵਿੰਦਰ ਸਿੰਘ ਬਿੰਦੀ ਜੀ ਸ਼ੁਰੂ ਤੋ ਹੀ ਰਾਜਨੀਤਿਕ ,ਸਮਾਜਿਕ ਅਤੇ ਲੋਕ ਭਲਾਈ ਕਾਰਜਾਂ ਚ ਅਗਾਂਹ ਰਹਿੰਦੇ ਸਨ , ਜਿਹਨਾਂ ਦੇ ਦਿਸ਼ਾਨਿਰਦੇਸ਼ ਸਦਕਾ ਅੱਗੇ ਵੀ ਜਾਰੀ ਰੱਖਣਗੇ । ਇਸ ਮੌਕੇ ਤੇ ਐੱਮਸੀ ਬੀਬੀ ਚੌਧਰੀ ਪਰਮਜੀਤ ਕੌਰ,ਉਪਵਿੰਦਰ ਸਿੰਘ ਵਿੱਕੀ,ਜਿਲਾ ਯੂਥ ਆਗੂ ਚੌਧਰੀ ਰਾਜਵਿੰਦਰ ਰਾਜਾ,ਦਿਵਲੀਨ ਕੌਰ ਨੰਬਰਦਾਰ ਮਾਸਟਰ ਰਸ਼ਪਾਲ ਸਿੰਘ,ਐਮਸੀ ਸੁਦੇਸ਼ ਟੋਨੀ , ਐੱਮਸੀ ਸੰਦੀਪ ਜੈਨ,ਆਪ ਆਗੂ ਸ਼ੁਭਮ ਸਹੋਤਾ,ਨੰਬਰਦਾਰ ਧਰਮਿੰਦਰ ਕਲਿਆਣ ,ਵਿਨੋਦ ਕਲਿਆਣ,ਗਗਨ ਮਲਿਕ ਆਦਿ ਹੋਰ ਆਗੂ ਤੇ ਨਗਰ ਕੌਂਸਲ ਕਰਮਚਾਰੀ ਹਾਜ਼ਰ ਸਨ ।