Prime Punjab Times

Latest news
ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ADVERTISEMENT
You are currently viewing ਗਾਇਕਾ ਹਰਮੀਤ ਮਨੂ ਦੇ ਸਿੰਗਲ ਟ੍ਰੈਕ”ਰੱਖੀ ਲਾਜ ਮਾਲਕਾ” ਦੀ ਰਿਕਾਡਿੰਗ ਮੁਕੰਮਲ

ਗਾਇਕਾ ਹਰਮੀਤ ਮਨੂ ਦੇ ਸਿੰਗਲ ਟ੍ਰੈਕ”ਰੱਖੀ ਲਾਜ ਮਾਲਕਾ” ਦੀ ਰਿਕਾਡਿੰਗ ਮੁਕੰਮਲ

ਫਗਵਾੜਾ 6 ਨਵੰਬਰ (ਲਾਲੀ ਪੰਡੋਰੀ)

: ਐਸ.ਆਰ.ਪ੍ਰੋਡਕਸ਼ਨ ਤੇ ਰਿਪੋਰਟਰ ਆਰ. ਡੀ. ਰਾਮਾ ਸੰਗੀਤਕ ਪ੍ਰੇਮੀਆਂ ਲਈ ਜਲਦ ਲੈਕੇ ਆ ਰਹੇ ਹਨ ਗੀਤ *ਰੱਖੀ ਲਾਜ ਮਾਲਕਾ * ਦੀ ਰਿਕਾਡਿੰਗ ਪ੍ਰੀਤ ਬਲਿਹਾਰ ਦੀ ਸਰਪ੍ਰਸਤੀ ਹੇਠ ਬੀ ਸ਼ਾਇਨ ਰਿਕਾਰਡਿੰਗ ਸਟੂਡੀਓ ਫ਼ਗਵਾੜਾ ਵਿਖੇ ਕੀਤੀ ਗਈ।ਇਸ ਗੀਤ ਨੂੰ ਗਾਇਆ ਹੈ ਬਹੁਤ ਹੀ ਸੁਰੀਲੀ ਤੇ ਬੁਲੰਦ ਅਵਾਜ਼ ਦੀ ਮਾਲਕ ਹਰਮੀਤ ਮਨੂ ਜੀ ਨੇ ਇਸ ਗੀਤ ਨੂੰ ਖੂਬਸੂਰਤ ਸ਼ਬਦਾਂ ਵਿੱਚ ਪਰੋਇਆ ਹੈ ਪ੍ਰਸਿੱਧ ਗੀਤਕਾਰ ਅਮਰਜੀਤ ਜੀ ਨਾਗਰਾ ਜੀਵਨਪੁਰ ਵਾਲੇ ਨੇ ਇਸ ਗੀਤ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਪ੍ਰਸਿੱਧ ਸੰਗੀਤਕਾਰ ਪ੍ਰੀਤ ਬਲਿਹਾਰ ਜੀ ਨੇ ਇਸ ਗੀਤ ਬਾਰੇ ਵਧੇਰੇ ਜਾਣਕਾਰੀ ਦਿੰਦਿਆ ਪ੍ਰੋਡਿਊਸਰ ਆਰ.ਡੀ.ਰਾਮਾ ਨੇ ਦੱਸਿਆ ਕਿ ਇਹ ਗੀਤ ਬਹੁਤ ਜਲਦੀ ਵਿਸ਼ਵ ਪੱਧਰ ਤੇ ਸਾਡੇ you tube ਚੈਨਲ SR PRODUCTION 786 ਤੇ ਰਿਲੀਜ਼ ਕੀਤਾ ਜਾਵੇਗਾ ਉਨ੍ਹਾਂ ਅੱਗੇ ਦੱਸਿਆ ਕਿ ਇਸ ਖੂਬਸੂਰਤ ਗੀਤ ਦੇ ਦੀ ਵੀਡਿਓ ਪਿੱਲੀ ਤਲਵਣ ਵਲੋ ਤਿਆਰ ਕੀਤੀ ਜਾਵੇਗੀ ਇਸ ਗੀਤ ਸਰੋਤਿਆਂ ਤੱਕ ਪਹੰਚਾਉਣ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ ਹੈ ਮੇਰੇ ਪਰਮ ਮਿੱਤਰ ਅਮਰੀਕ ਸੋਫ਼ੀ ਯੂ.ਕੇ. ਇਸ ਮੌਕੇ ਐਸ.ਆਰ.ਪ੍ਰੋਡਕਸ਼ਨ ਦੇ ਐਮ.ਡੀ. ਆਰ ਡੀ.ਰਾਮਾ ਤੋ ਇਲਾਵਾ, ਪਿੱਲੀ ਤਲਵਣ ਜੀ ਗੁਰਜੀਤ , ਪ੍ਰੀਤ ਬਲਿਹਾਰ, ਆਦਿ ਹਾਜ਼ਰ ਸਨ।