Prime Punjab Times

Latest news
ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ*
ADVERTISEMENT
You are currently viewing ਸੰਗਰੂਰ ਰੈਲੀ ‘ਚ ਸ਼ਾਮਿਲ ਹੋ ਕੇ ਗੜਦੀਵਾਲਾ ਤੇ ਟਾਂਡਾ ਦੇ ਨੰਬਰਦਾਰਾਂ ਨੇ ਭਾਰੀ ਉਤਸ਼ਾਹ ਦਿਖਾਇਆ

ਸੰਗਰੂਰ ਰੈਲੀ ‘ਚ ਸ਼ਾਮਿਲ ਹੋ ਕੇ ਗੜਦੀਵਾਲਾ ਤੇ ਟਾਂਡਾ ਦੇ ਨੰਬਰਦਾਰਾਂ ਨੇ ਭਾਰੀ ਉਤਸ਼ਾਹ ਦਿਖਾਇਆ

ਗੜਦੀਵਾਲਾ 9 ਮਾਰਚ (ਚੌਧਰੀ )

: ਪੰਜਾਬ ਨੰਬਰਦਾਰ ਯੂਨੀਅਨ 643 ਵੱਲੋਂ ਸੰਗਰੂਰ ਰੈਲੀ ‘ਚ ਸ਼ਾਮਿਲ ਹੋ ਕੇ ਗੜਦੀਵਾਲਾ ਅਤੇ ਟਾਂਡਾ ਤੋਂ ਲੰਬੜਦਾਰਾਂ ਨੇ ਭਾਰੀ ਗਿਣਤੀ ਵਿੱਚ ਉਤਸਾਹ ਦਿਖਾ ਕੇ ਹਾਜ਼ਰੀ ਲਵਾਈ । ਸੰਗਰੂਰ ਰੈਲੀ ‘ਚ ਭਾਰੀ ਗਿਣਤੀ ਵਿੱਚ ਨੰਬਰਦਾਰ ਸ਼ਾਮਿਲ ਹੋਏ, ਰੈਲੀ ਦੀ ਕਾਮਯਾਬੀ ਨੂੰ ਦੇਖਦਿਆਂ ਹੋਇਆਂ ਮਾਨ ਸਰਕਾਰ ਵੱਲੋਂ ਨੰਬਰਦਾਰ ਯੂਨੀਅਨ ਦੇ ਨੇਤਾਵਾਂ ਨੂੰ 14 ਮਾਰਚ ਨੂੰ ਗੱਲਬਾਤ ਕਰਨ ਲਈ ਚੰਡੀਗੜ੍ਹ ਲਿਖਤੀ ਸੱਦਾ,ਉਥੇ ਦੇ ਡੀਸੀ, ਐਸ ਡੀ ਐਮ ਦੁਆਰਾ ਦਿੱਤਾ ਗਿਆ। ਨੰਬਰਦਾਰਾਂ ਵੱਲੋਂ ਇਸ ਮੀਟਿੰਗ ਨਾਲ ਕਾਫੀ ਆਸ ਕੀਤੀ ਜਾਂਦੀ ਹੈ ਕਿ ਸਰਕਾਰ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਨੰਬਰਦਾਰਾਂ ਦੀਆਂ ਮੰਗਾਂ ਮੰਨ ਕੇ ਨੰਬਰਦਾਰਾਂ ਦਾ ਦਿਲ ਜਿੱਤ ਲੈਣਗੇ। ਅੱਜ ਦੀ ਇਸ ਰੈਲੀ ਵਿੱਚ ਗੜਦੀਵਾਲਾ ਅਤੇ ਟਾਂਡਾ ਤੋਂ ਪ੍ਰਧਾਨ ਮਨੋਹਰ ਲਾਲ,ਐਜੈਕਟਿਵ ਮੈਂਬਰ ਮਲਕੀਤ ਸਿੰਘ, ਮੈਂਬਰ ਇਕਬਾਲ ਸਿੰਘ ਜੌਹਲ, ਟਾਂਡਾ ਦੇ ਡਿਵੀਜ਼ਨ ਦੇ ਪ੍ਰਧਾਨ ਲਖਬੀਰ ਸਿੰਘ ਅਤੇ ਪ੍ਰਧਾਨ ਜਸਪਾਲ ਸਿੰਘ ,ਸਾਧੂ ਸਿੰਘ, ਗੁਰਮੰਤਰ ਸਿੰਘ,ਓਕਾਰ ਸਿੰਘ,ਅਮਰੀਕ ਸਿੰਘ, ਤੇਜਾ ਸਿੰਘ, ਬਖਸ਼ੀਸ਼ ਸਿੰਘ, ਬਲਦੇਵ ਸਿੰਘ, ਹਰਮੇਲ ਸਿੰਘ ਹਜ਼ਾਰਾਂ ਰਾਮ, ਸਰੂਪ ਸਿੰਘ ਅਸ਼ਨੀ ਕੁਮਾਰ, ਸੁਰਿੰਦਰ ਸਿੰਘ, ਬਲਵੀਰ ਸਿੰਘ, ਰਾਮਦਾਸ, ਗਿਆਨ ਸਿੰਘ, ਹੁਸ਼ਿਆਰ ਸਿੰਘ ,ਰੇਸ਼ਮ ਸਿੰਘ ਸੂਰਜ, ਮਨਜੀਤ ਸਿੰਘ, ਅਮਰੀਕ ਸਿੰਘ, ਸੰਗਾਰਾ ਸਿੰਘ, ਗੁਰਨਾਮ ਸਿੰਘ ਬਬਲੂ, ਗੁਰਪਾਲ ਸਿੰਘ, ਰਣਬੀਰ ਸਿੰਘ, ਹਰਗੋਪਾਲ ਸਿੰਘ ਆਦਿ ਸ਼ਾਮਲ ਸਨ।

error: copy content is like crime its probhihated