Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਮੁਕੇਰੀਆਂ ਪੇਪਰ ਮਿੱਲ ਦੇ ਨਜ਼ਦੀਕ ਵਾਪਰਿਆ ਵੱਡਾ ਹਾਦਸਾ, ਲੇਡੀ ਕਾਂਸਟੇਬਲ ਸਮੇਤ 3 ਦੀ ਮੌ+ਤ, ਕਈ ਮੁਲਾਜ਼ਮ ਹੋਏ ਜਖਮੀ

ਮੁਕੇਰੀਆਂ ਪੇਪਰ ਮਿੱਲ ਦੇ ਨਜ਼ਦੀਕ ਵਾਪਰਿਆ ਵੱਡਾ ਹਾਦਸਾ, ਲੇਡੀ ਕਾਂਸਟੇਬਲ ਸਮੇਤ 3 ਦੀ ਮੌ+ਤ, ਕਈ ਮੁਲਾਜ਼ਮ ਹੋਏ ਜਖਮੀ

ਮੁਕੇਰੀਆਂ / ਦਸੂਹਾ (PPT NEWS)

: ਅੱਜ ਪੇਪਰ ਮਿੱਲ ਮੁਕੇਰੀਆਂ ਕੋਲ ਵਾਪਰੇ ਭਿਆਨਕ ਹਾਦਸੇ ਚ ਲੇਡੀ ਕਾਂਸਟੇਬਲ ਸਮੇਤ 2 ਹੋਰ ਮੁਲਾਜ਼ਮਾਂ ਦੀ ਮੌ+ਤ ਹੋਣ ਤੇ ਕਈ ਮੁਲਾਜ਼ਮਾਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਸਵੇਰੇ 6:30 ਦੇ ਕਰੀਬ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਇੱਕ ਬੱਸ ਜੋ ਮੁਲਾਜ਼ਮਾਂ ਨੂੰ ਲੈਕੇ ਜਲੰਧਰ ਤੋਂ ਗੁਰਦਾਸਪੁਰ ਜਾ ਰਹੀ ਸੀ। ਜਦੋਂ ਉਹ ਪੇਪਰ ਮਿਲ ਮੁਕੇਰੀਆਂ ਦੇ ਕੋਲ ਪੁੱਜੀ ਤਾਂ ਇੱਕ ਖੜੇ ਟਰਾਲੇ ਦੇ ਪਿੱਛੇ ਟਕਰਾ ਗਈ। ਜਿਸ ਵਿੱਚ ਬੱਸ ਡਰਾਈਵਰ ਤੇ ਇੱਕ ਲੇਡੀ ਕਾਂਸਟੇਬਲ ਸਮੇਤ  ਇੱਕ  ਹੋਰ ਏ ਐਸ ਆਈ ਮੁਲਜ਼ਮਾਂ ਦੀ ਮੌ+ਤ ਦੀ ਖਬਰ ਸਾਹਮਣੇ ਆ ਰਹੀ ਹੈ।

ਜਖਮੀਆਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਵੀ ਲਿਆਂਦਾ ਗਿਆ ਹੈ। ਹਾਦਸੇ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਲੇਡੀ ਕਾਂਸਟੇਬਲ ਦੀ ਪਛਾਣ ਸਾਲੂ ਰਾਣਾ 7/ਬਟਾਲੀਅਨ ਪੀ ਏ ਪੀ ਜਲੰਧਰ ਵਜੋਂ ਹੋਈ ਹੈ।ਇਸ ਬੱਸ ਵਿਚ 30 ਦੇ ਕਰੀਬ ਮੁਲਾਜਮ ਸਵਾਰ ਸਨ। ਬਾਕੀ ਦੀ ਜਾਣਕਾਰੀ ਮਿਲਣ ਉਪਰੰਤ ਆਪ ਸਭ ਨਾਲ ਸਾਂਝੀ ਕੀਤੀ ਜਾਵੇਗੀ।