Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਆਓ ਸਾਰੇ ਮਿਲ ਕੇ ਸਵੱਛ ਦੀਵਾਲੀ ਸ਼ੁਭ ਦੀਵਾਲੀ’ ਲਿੰਕ ਤੇ ਲਿੰਕ ਕਰਕੇ ਸੁੰਹ ਚੁੱਕ ਕੇ ਆਨਲਾਈਨ ਹਸਤਾਖਰ ਕਰੀਏ

ਆਓ ਸਾਰੇ ਮਿਲ ਕੇ ਸਵੱਛ ਦੀਵਾਲੀ ਸ਼ੁਭ ਦੀਵਾਲੀ’ ਲਿੰਕ ਤੇ ਲਿੰਕ ਕਰਕੇ ਸੁੰਹ ਚੁੱਕ ਕੇ ਆਨਲਾਈਨ ਹਸਤਾਖਰ ਕਰੀਏ

ਗੜ੍ਹਦੀਵਾਲਾ (ਚੌਧਰੀ) 11 ਨਵੰਬਰ

: ਮਿਉਂਸਿਪਲ ਕੌਂਸਲ ਗੜ੍ਹਦੀਵਾਲਾ ਤੋਂ ਸਵੱਛ ਭਾਰਤ ਅਭਿਆਨ ਦੇ ਸੀ ਐਫ ਤਿ੍ਪਤਾ ਮੈਡਮ ਨੇ ਦੱਸਿਆ ਕਿ ਈਓ ਸਿਮਰਨ ਢੀਂਡਸਾ ਦੀ ਯੋਗ ਅਗਵਾਈ ਹੇਠ ਮਿਤੀ 6 ਨੰਵਬਰ 2023 ਨੂੰ ‘ਸਵੱਛ ਦੀਵਾਲੀ ਸ਼ੁਭ ਦੀਵਾਲੀ’ ਤੇ ਆਨਲਾਈਨ ਹਸਤਾਖਰ ਮੁਹਿੰਮ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ। ਜ਼ੋ ਕਿ 12-11-2023 ਤੱਕ ਚਲੇਗੀ।ਜਿਸ ਵਿੱਚ ਸ਼ਹਿਰ ਵਾਸੀਆਂ ਨੂੰ ਦੀਵਾਲੀ ਦਾ ਤਿਉਹਾਰ ਵਾਤਾਵਰਨ ਤੇ ਸਵੱਛਤਾ ਨੂੰ ਮੁੱਖ ਰੱਖ ਦੇ ਹੋਏ ਮਨਾਉਣਾ ਹੈ। ਜਿਸ ਵਿਚ ਦੇਸ਼ ਵਿਚ ਬਣੇ ਉਤਪਾਦਾਂ ਦੀ ਖਰੀਦ ਕਰਨੀ ਅਤੇ ਸਿੰਗਲ ਯੂਜ ਪਲਾਸਟਿਕ ਮੁਕਤ ਦਿਵਾਲੀ ਮਨਾਉਣੀ ਹੈ।ਇਸ ਮੁਹਿੰਮ ਵਿੱਚ ਸਾਰੇ ਸ਼ਹਿਰ ਵਾਸੀ, ਕਾਲਜ ਅਤੇ ਸਕੂਲ ਵੀ ਵੱਧ ਚੜ੍ਹ ਕੇ ਹਿੱਸਾ ਲੈਣ।ਇਸ ਮੁਹਿੰਮ ਵਿੱਚ ਸ਼ਹਿਰ ਵਾਸੀ ‘ਸਵੱਛ ਦੀਵਾਲੀ ਸ਼ੁਭ ਦੀਵਾਲੀ’ ਲਿੰਕ ਤੇ ਲਿੰਕ ਕਰ ਕੇ ਸੁੰਹ ਚੁੱਕ ਕੇ ਉਨਲਾਇਨ ਹਸਤਾਖਰ ਕਰ ਸਕਦੇ ਹਨ। ਉਨਲਾਇਨ ਹਸਤਾਖਰ ਕਰ ਕੇ ਸ਼ਹਿਰ ਵਾਸੀ ‘ਸਵੱਛ ਦਿਵਾਲੀ ਸ਼ੁਭ ਦਿਵਾਲੀ’ ਮੁਹਿੰਮ ਦਾ ਹਿੱਸਾ ਬਣ ਕੇ ਇਸ ਦਿਵਾਲੀ ਨੂੰ ਸਵੱਛ ਅਤੇ ਗ੍ਰੀਨ ਬਣਾਉਣ ਵਿੱਚ ਅਪਣਾ ਸਹਿਯੋਗ ਦੇਣਗੇ।
ਅਗਰ ਸ਼ਹਿਰ ਵਾਸੀ ਇਸ ਮੁਹਿੰਮ ਵਿੱਚ ਹਿੱਸਾ ਲੈਣਦੇ ਹਨ ਤਾਂ ਉਹ ਕਿਸੇ ਵੀ ਸੋਸ਼ਲ ਮੀਡੀਆ ਤੇ ਸਵੱਛ ਦੀਵਾਲੀ ਤੇ ਸਵੱਛ ਦਿਵਾਲੀ ਮਨਾਉਣ ਦੇ ਹੋਏ ਪੋਸਟ ਪਾ ਸਕਦੇ ਹਨ।ਆਓ ਇਸ ਵਾਰ ਸਾਰੇ ਸ਼ਹਿਰਵਾਸੀ ਮਿਲ ਕੇ ਸਵੱਛ ਤੇ ਗ੍ਰੀਨ ਦਿਵਾਲੀ ਮਨਾਈਏ।ਆਪ ਸਭ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਤੇ ਪੂਰੀ ਸਵੱਛ ਭਾਰਤ ਅਭਿਆਨ ਦੀ ਟੀਮ ਵੱਲੋਂ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ।