Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਪੀ.ਸੀ.ਸੀ.ਟੀ.ਯੂ.ਵੱਲੋਂ ਜਾਰੀ ਭੁੱਖ ਹੜਤਾਲ ਤੀਜੇ ਦਿਨ ‘ਚ ਦਾਖਲ

ਪੀ.ਸੀ.ਸੀ.ਟੀ.ਯੂ.ਵੱਲੋਂ ਜਾਰੀ ਭੁੱਖ ਹੜਤਾਲ ਤੀਜੇ ਦਿਨ ‘ਚ ਦਾਖਲ

ਜਲੰਧਰ (  PPT NEWS ) 

9 ਜੂਨ : ਜਾਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਆਨਲਾਈਨ ਪੋਰਟਲ ਦੇ ਵਿਰੋਧ ਵਿੱਚ ਦਿੱਤਾ ਜਾ ਰਿਹਾ ਧਰਨਾ ਅੱਜ ਤੀਜੇ ਦਿਨ ਵਿਚ ਦਾਖਲ ਹੋ ਗਿਆ । ਡੀ.ਸੀ.ਦਫਤਰ ਜਲੰਧਰ ਦੇ ਅੱਗੇ ਲਗਾਏ ਜਾ ਰਹੇ ਇਸ ਧਰਨੇ ‘ਚ ਅੱਜ ਪੀ.ਸੀ.ਸੀ.ਟੀ.ਯੂ. ਦੀ ਹੁਸ਼ਿਆਰਪੁਰ ਜਿਲ੍ਹਾ ਇਕਾਈ ਦੇ ਮੈਂਬਰ ਡਾ.ਭਾਨੂ ਗੁਪਤਾ ਸਟੇਟ ਐਗਜੀਕਿਊਟਿਵ ਮੈਂਬਰ,ਡਾ. ਗੋਪੀ ਸ਼ਰਮਾ, ਡਾ ਅਮਿਤ ਸ਼ਰਮਾ,ਡਾ. ਮੁਖਤਾਰ ਸਿੰਘ, ਭੁੱਖ ਹੜਤਾਲ ਤੇ ਬੈਠੇ । ਧਰਨੇ ਨੂੰ ਸੰਬੋਧਨ ਕਰਦਿਆਂ ਪੀ.ਸੀ.ਸੀ.ਟੀ.ਯੂ. ਦੇ ਉਪ ਪ੍ਰਧਾਨ ਜਗਦੀਪ ਕੁਮਾਰ ਨੇ ਕਿਹਾ ਕਿ ਸਰਕਾਰ ਨੂੰ ਆਨਲਾਈਨ ਪੋਰਟਲ ਦੇ ਦਾਖਲੇ ਦਾ ਫੈਸਲਾ ਵਾਪਸ ਲੈਣਾ ਪਵੇਗਾ ਅਤੇ ਨਾਲ ਹੀ ਸਾਰੀਆਂ ਪੋਸਟਾਂ ਨੂੰ 95% ਗ੍ਰਾਂਟ ਦੇ ਅਧੀਨ ਕਰਨਾ ਪਵੇਗਾ ਅਤੇ ਉਨ੍ਹਾਂ ਮੰਗ ਕੀਤੀ ਕਿ ਜੇਕਰ ਆਨਲਾਈਨ ਪੋਰਟਲ ਤੇ ਦਾਖਲੇ ਕਰਨੇ ਹੀ ਹਨ ਤਾਂ ਰਾਜ ਦੀਆਂ ਪ੍ਰਾਈਵੇਟ ਯੂਨਿਵਰਸਿਟੀਆਂ ਵੀ ਇਸਦੇ ਘੇਰੇ ਚ ਲਿਆਦੀਆਂ ਜਾਣ ਤੇ ਉਚੇਰੀ ਸਿੱਖਿਆ ਲਈ ਰੈਗੂਲੇਟਰੀ ਅਥਾਰਟੀ ਬਣਾਈ ਜਾਵੇ । ਇਸ ਮੌਕੇ ਡਾ.ਸੰਜੀਵ ਧਵਨ,ਡਾ.ਨਿਸਚੇ ਬਹਿਲ,ਪ੍ਰੋ. ਐਸ. ਕੇ ਤੁਲੀ,ਡਾ.ਸੁਮਿਤ ਸ਼ਰਮਾ,ਪ੍ਰੋ.ਸੋਨੀਆ ਕਾਲੜਾ ਅਤੇ ਪ੍ਰੋ.ਆਰਤੀ ਬਹਿਲ ਆਦਿ ਹਾਜ਼ਰ ਸਨ । ਇਸ ਮੌਕੇ ਸਾਰੇ ਮੈਂਬਰਾਂ ਨੇ ਭਗਵੰਤ ਮਾਨ ਸਰਕਾਰ ਖਿਲਾਫ ਜੋਰਦਾਰ ਨਾਹਰੇਬਾਜ਼ੀ ਕੀਤੀ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ।

error: copy content is like crime its probhihated