Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਬਲਿਊ ਸਟਾਰ ਅਪ੍ਰੇਸ਼ਨ ‘ਚ ਸ਼ਹੀਦ ਹੋਏ ਨਿਰਦੋਸ਼ ਲੋਕਾਂ ਅਤੇ ਪੈਰਾ ਮਿਲਟਰੀ ਫੋਰਸ, ਪੰਜਾਬ ਪੁਲਿਸ, ਸੈਨਾ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਅਤੇ ਹਵਨ ਯੱਗ ਕੀਤਾ

ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਬਲਿਊ ਸਟਾਰ ਅਪ੍ਰੇਸ਼ਨ ‘ਚ ਸ਼ਹੀਦ ਹੋਏ ਨਿਰਦੋਸ਼ ਲੋਕਾਂ ਅਤੇ ਪੈਰਾ ਮਿਲਟਰੀ ਫੋਰਸ, ਪੰਜਾਬ ਪੁਲਿਸ, ਸੈਨਾ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਅਤੇ ਹਵਨ ਯੱਗ ਕੀਤਾ

ਬਟਾਲਾ (ਅਵਿਨਾਸ਼) 

6 ਜੂਨ : ਅੱਜ ਸ਼ਿਵ ਸੈਨਾ ਹਿੰਦੋਸ੍ਤਾਨ ਵਲੋ 6ਜੂਨ ਬਲਿਊ ਸਟਾਰ ਆਪ੍ਰੇਸ਼ਨ ਵਿੱਚ ਸ਼ਹੀਦ ਹੋਏ ਨਿਰਦੋਸ਼ ਲੋਕਾ ਅਤੇ ਪੈਰਾ ਮਿਲਟਰੀ ਫੋਰਸ, ਪੰਜਾਬ ਪੁਲਿਸ ਅਤੇ ਸੈਨਾ ਦੇ ਸ਼ਹੀਦ ਹੋਏ ਜਵਾਨਾ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਹਵਨ ਯੱਗ ਬੋਹੜੀ ਮੰਦਿਰ ਜਲੰਧਰ ਰੋਡ ਵਿੱਖੇ ਕੀਤਾ ਗਿਆ। ਜਿਸ ਦੀ ਅਗਵਾਈ ਪੰਜਾਬ ਸੰਗਠਨ ਮੰਤਰੀ ਰਾਜਾ ਵਾਲੀਆ ਅਤੇ ਨੰਦ ਸਰੂਪ ਵਲੋ ਕੀਤੀ ਗਈ ਇਸ ਮੋਕੇ ਤੇ ਨੰਦ ਸਰੂਪ ਵੱਲੋ ਬੋਲਦੇ ਹੋਏ ਕਿਹਾ ਗਿਆ ਕੀ 6ਜੂਨ ਦੇ ਸ਼ਹੀਦਾ ਨੂੰ ਯਾਦ ਕਰਦੇ ਹੋਏ ਹਵਨ ਯੱਗ ਵਿਚ ਆਹੂਤੀ ਪਾ ਕੇ ਸ਼ਹੀਦਾ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਨਾਲ ਹੀ ਪਿਛਲੇ ਦਿਨੀ ਇਕ ਭਿਆਨਕ ਰੇਲ ਹਾਦਸੇ ਵਿੱਚ ਮਾਰੇ ਗਏ 290 ਲੋਕਾ ਲਈ ਉਨਾ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਕਿ ਇਨਾ ਆਸਮੇ ਆਪਣੀ ਜਾਨ ਗੁਆਉਣ ਵਾਲਿਆ ਨੂੰ ਆਪਨੇ ਚਰਨਾ ਵਿੱਚ ਸਥਾਨ ਦੇਣ । ਉਹਨਾਂ ਕਿਹਾ ਕਿ ਸਾਨੂੰ ਇਸ ਵੇਲੇ ਇਕੱਲੇ ਇਕੱਲੇ ਰਹਿ ਕੇ ਨਹੀ ਸਗੋ ਸਾਰੇ ਪੰਜਾਬੀਆ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਬਾਹਰ ਦੇ ਲੋਕ ਜੋ ਪੰਜਾਬ ਦੇ ਦੁਸ਼ਮਨ ਹਨ ਅਤੇ ਆਪਨੇ ਪੰਜਾਬ ਅੰਦਰ ਹੀ ਬੈਠੇ ਘਰ ਦੇ ਦੁਸ਼ਮਨਾ ਤੋ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਤਾਕਿ ਪੰਜਾਬ ਅਤੇ ਪੰਜਾਬ ਦੇ ਲੋਕ ਫਿਰ ਤੋ ਤਰੱਕੀ ਦੀ ਰਾਹ ਫੜ ਸਕਨ ਅਤੇ ਵਿਦੇਸ਼ ਜਾ ਕੇ ਘਰਦਿਆ ਤੋ ਦੂਰ ਰਹਿਨ ਦੀ ਬਜਾਏ ਆਪਨੇ ਪੰਜਾਬ ਵਿੱਚ ਹੀ ਰਹਿ ਕੇ ਪੰਜਾਬ ਅੰਦਰ ਖੇਤੀਬਾੜੀ ਅਤੇ ਉਦਯੋਗ ਅਤੇ ਵਪਾਰ ਵਿੱਚ ਯੋਗਦਾਨ ਪਾਉਣ ਲਈ ਤੱਤਪਰ ਹੋਣ। ਇੱਸ ਮੌਕੇ ਤੇ ਸੋਨੂੰ ਮਾਨ, ਤੀਰਥ ਰਾਮ , ਭਗ਼ੀ ਭਤੀ, ਰਾਹੁਲ ਸ਼ਰਮਾ, ਮੰਨੀ ਸ਼ਰਮਾ, ਨਿਖਿਲ ਮਹਿਰਾ, ਜਤਿੰਦਰ ਸਿੰਘ, ਇੱਸ ਮੌਕੇ ਹੋਰ ਵੀ ਵਰਕਰ ਹਾਜ਼ਿਰ ਸਨ