Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸ.ਸ.ਸ.ਸ.ਧੁੱਗਾ ਕਲਾਂ ਵਿਖੇ ਸਮਰ ਕੈਂਪ ਆਰੰਭ

ਸ.ਸ.ਸ.ਸ.ਧੁੱਗਾ ਕਲਾਂ ਵਿਖੇ ਸਮਰ ਕੈਂਪ ਆਰੰਭ

ਗੜ੍ਹਦੀਵਾਲਾ (ਚੌਧਰੀ) 

01 ਮਈ : ਅੱਜ ਸ.ਸ.ਸ. ਸਕੂਲ ਧੁੱਗਾ ਕਲਾਂ ਵਿਖੇ ਪ੍ਰਿੰਸੀਪਲ ਮੈਡਮ ਜੀਵਨ ਕੁਮਾਰੀ ਨੇ ਸਮਰ ਕੈਂਪ ਆਰੰਭ ਕੀਤਾ। ਜਿਸ ਵਿਚ ਸਟਾਫ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਦੇ ਕਬੱਡੀ, ਖੋ-ਖੋ ਆਦਿ ਦੇ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਲੈਕ. ਅੰਮ੍ਰਿਤ ਪਾਲ ਸਿੰਘ, ਲੈਕ.  ਜਸਵਿੰਦਰ ਸਿੰਘ, ਲੈਕ. ਸੋਹਣ ਲਾਲ, ਲੈਕ. ਜਗਜੀਤ ਸਿੰਘ, ਲੈਕ. ਕਮਲ ਬੈਂਸ, ਲੈਕ. ਯੁੱਧਵੀਰ ਸਿੰਘ, ਨਰਪਿੰਦਰ ਸਿੰਘ ਮੈਥ ਮਾਸਟਰ, ਜਸਵਿੰਦਰ ਸਿਘ ਡੀ.ਪੀ.ਈ, ਗਗਨਦੀਪ ਐਸ. ਐਸ. ਮਾਸਟਰ, ਪੰਕਜ ਕੁਮਾਰ ਕੰਪਿਊਟਰ ਮਾਸਟਰ,ਰਵਿੰਦਰ ਸਿੰਘ ਕਲਰਕ ਅਤੇ ਗੁਲਜਾਰ ਸਿੰਘ ਲਾਇਬ੍ਰੇਰੀ ਰੀਸਟੋਰਰ ਆਦਿ ਹਾਜ਼ਰ ਸਨ।