Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਸਦਗੁਰੂਦੇਵ ਆਨੰਦਮੂਰਤੀ ਗੁਰੂ ਮਾਂ ਦਾ ਅਵਤਾਰ ਦਿਹਾੜਾ ਸ਼ਰਧਾ ਨਾਲ ਮਨਾਇਆ

ਸਦਗੁਰੂਦੇਵ ਆਨੰਦਮੂਰਤੀ ਗੁਰੂ ਮਾਂ ਦਾ ਅਵਤਾਰ ਦਿਹਾੜਾ ਸ਼ਰਧਾ ਨਾਲ ਮਨਾਇਆ

ਬਟਾਲਾ (ਅਵਿਨਾਸ਼ ਸ਼ਰਮਾ)

17 ਅਪ੍ਰੈਲ : ਪਰਮ ਸ਼ਰਧੇ ਸ਼੍ਰੀ ਸਦਗੁਰੂਦੇਵ ਆਨੰਦਮੂਰਤੀ ਗੁਰੂ ਮਾਂ ਜੀ ਦੇ ਅਵਤਾਰ ਦਿਹਾੜੇ ਮੌਕੇ 10, ਨਿਊ ਗਾਰਡਨ ਕਲੋਨੀ, ਮਜੀਠਾ ਰੋਡ, ਵਿਖੇ ਰਿਸ਼ੀ ਚੈਤਨਇਆ ਕਥਾ ਸਮਤੀ ਅੰਮ੍ਰਿਤਸਰ ਵੱਲੋਂ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਮੂਹ ਸਾਧ ਸੰਗਤ ਨੇ ਸ਼੍ਰੀ ਸਦਗੁਰੂਦੇਵ ਆਨੰਦਮੂਰਤੀ ਗੁਰੂ ਮਾਂ ਜੀ ਦੀ ਭਜਨਾ ਦਾ ਗੁਣਗਾਨ ਕਰਕੇ ਖ਼ੂਬ ਅਨੰਦ ਮਾਣਿਆ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨ ਲਈ ਕਿਹਾ। ਭਜਨ ਮੰਡਲੀ ਵੱਲੋਂ ਗਾਇਆ ਭਜਨ ਅੱਜ ਮੈਨੂੰ ਨੱਚ ਨੱਚ ਲੈਣ ਦੇ ਮੈਂ ਨੱਚਣਾ ਸ਼ਾਮ ਦੇ ਨਾਲ ਨੇ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਅੰਤ ਵਿੱਚ ਸਮੂਹ ਸੰਗਤ ਨੇ ਲੰਗਰ ਪ੍ਰਸ਼ਾਦ ਪ੍ਰਾਪਤ ਕਰਕੇ

ਅਨੰਦ ਮਾਣਿਆ। ਇਸ ਮੌਕੇ ਤੇ ਸੁਸ਼ੀਲ ਭਾਟੀਆ, ਰਾਜੂ ਮਹਾਜਨ, ਮਾਸਟਰ ਧਰਮਪਾਲ ਸ਼ਰਮਾ , ਸ਼ਿਵ ਖੰਨਾ, ਵਿਕਰਮ ਸ਼ਰਮਾ, ਵਿਜੇ ਤਲਵਾਰ, ਸ਼ਰੂਤੀ ਮਹਾਜਨ, ਕਮਲੇਸ਼ ਕਪੂਰ, ਪੁਲਕਿਤ ਸ਼ਰਮਾ, ਬਿੱਟੂ ਮਹਾਜਨ, ਰਾਮ ਚਾਵਲਾ, ਮੋਹਨ ਸਿੰਘ, ਮਨੀਸ਼ ਅਰੋੜਾ, ਐਡਵੋਕੇਟ ਨਰਿੰਦਰ ਸ਼ਰਮਾ, ਦੀਕਸ਼ਾ, ਕੰਚਨ ਅਰੋੜਾ, ਪ੍ਰਦੀਪ ਠੁਕਰਾਲ। , ਸ਼ਿਵ ਭਿੱਖੀਵਿੰਡ, ਸ਼ਾਮ ਚਾਵਲਾ, ਹਰੀਸ਼ ਮੁੰਨਾ, ਅਮਰਜੀਤ ਸਮੇਤ ਵੱਡੀ ਗਿਣਤੀ ਵਿਚ ਸੇਵਕ ਹਾਜ਼ਰ ਸਨ |