ਗੜ੍ਹਦੀਵਾਲਾ 17/3/2023 (ਯੋਗੇਸ਼ ਗੁਪਤਾ) ਅੱਜ ਭਾਜਪਾ ਜਿਲ੍ਹਾ ਹੁਸ਼ਿਆਰਪੁਰ ਦਿਹਾਤੀ ਦੇ ਪ੍ਰਧਾਨ ਅਜੈ ਕੌਸ਼ਲ ਸੇਠੂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਜਿਲ੍ਹਾ ਮਹਾ ਮੰਤਰੀ ਯੋਗੇਸ਼ ਸਪਰਾ ਦੀ ਹਾਜ਼ਰੀ ਵਿੱਚ ਗੜ੍ਹਦੀਵਾਲਾ ਮੰਡਲ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਦੀ ਟੀਮ ਸਬੰਧੀ ਸੂਚੀ ਜਾਣਕਾਰੀ ਜਾਰੀ ਕੀਤੀ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਗੋਪਾਲ ਸ਼ਰਮਾ ਗੜ੍ਹਦੀਵਾਲਾ ਦੇ ਮੰਡਲ ਪ੍ਰਧਾਨ, ਗਣੇਸ਼ ਕੁਮਾਰ, ਰੇਸ਼ਮ ਸਿੰਘ, ਸਚਿਨ ਖਿੰਦੜੀ, ਨਿਤਿਨ ਪੁਰੀ, ਵਿਜੇ ਕੁਮਾਰ, ਸੁਖਦੇਵ ਸਿੰਘ ਨੂੰ ਮੀਤ ਪ੍ਰਧਾਨ, ਇਸੇ ਤਰ੍ਹਾਂ ਅੰਕੁਸ਼ ਸ਼ਰਮਾ ਅਤੇ ਨਰਿੰਦਰ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਰਮਨ ਭਨੋਟ, ਵਿਨੋਦ, ਰੇਸ਼ਮ ਸਿੰਘ, ਵਿਕਾਸ ਮਨਹਾਸ, ਰਸ਼ਪਾਲ ਸਿੰਘ, ਸੰਦੀਪ ਸਿੰਘ ਸੈਕਟਰ, ਸੁਸ਼ੀਲ ਝਾਅ ਨੂੰ ਖਜ਼ਾਨਚੀ, ਪੰਕਜ ਕੁਮਾਰ ਨੂੰ ਯੁਵਾ ਮੋਰਚਾ ਦੇ ਮੰਡਲ ਪ੍ਰਧਾਨ, ਪਰਵੀਨ ਕੁਮਾਰ ਕਿਸਾਨ ਮੋਰਚਾ ਦੇ ਮੰਡਲ ਪ੍ਰਧਾਨ, ਐਸ.ਸੀ ਮੋਰਚਾ ਦੇ ਰਾਜ ਕੁਮਾਰ, ਪੰਕਜ ਸੈਣੀ ਓ.ਬੀ.ਸੀ ਮੋਰਚਾ ਦੇ, ਇਸੇ ਤਰ੍ਹਾਂ ਹਿਤੇਨ ਪੁਰੀ, ਨੇਤਰ ਸਿੰਘ, ਕੇਵਲ ਸਿੰਘ, ਸੁਧੀਰ ਸਿੰਘ, ਪ੍ਰਤੀਕ ਚੋਪੜਾ, ਜਰਨੈਲ ਸਿੰਘ, ਅਮਰੀਕ ਸਿੰਘ, ਸੋਨੂੰ, ਮਨੀਸ਼ ਕੁਮਾਰ, ਸੰਸਾਰ ਚੰਦ, ਰਾਹੁਲ ਸ਼ਰਮਾ, ਮਨਿੰਦਰ ਠਾਕੁਰ, ਮੁਨੀਸ਼ ਸ਼ਰਮਾ, ਮੋਨੂੰ, ਰਛਪਾਲ ਸਿੰਘ, ਪਵਨ ਗੁਪਤਾ,ਰਾਜੀਵ ਕੁਮਾਰ, ਪੱਪੂ, ਓਮਕਾਰਨਾਥ, ਨਵਨੀਤ ਕੌਰ ਨੂੰ ਕਾਰਜਕਾਰਨੀ ਮੈਂਬਰ ਐਲਾਨਿਆ ਗਿਆ। ਇਸ ਦੌਰਾਨ ਯੋਗੇਸ਼ ਸਪਰਾ ਅਤੇ ਗੋਪਾਲ ਐਰੀ ਨੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ।
ਗੜ੍ਹਦੀਵਾਲਾ ਭਾਜਪਾ ਮੰਡਲ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਦੀ ਸੂਚੀ ਜਾਰੀ
- Post published:March 17, 2023
You Might Also Like
ਵੱਡੀ ਖਬਰ .. ਕੋਵਿਡ-19 ਟੀਕਾਕਰਨ ਨਾ ਕਰਵਾਉਣ ਵਾਲੇ ਸਰਕਾਰੀ ਕਰਮਚਾਰੀਆਂ ਦੀ ਰੋਕੀ ਜਾਵੇਗੀ ਤਨਖਾਹ : ਅਪਨੀਤ ਰਿਆਤ
ਕੇ.ਐਮ.ਐਸ ਕਾਲਜ ਦੇ ਬੀ.ਸੀ.ਏ ਪਹਿਲੇ ਸਮੈਸਟਰ ਦੀ ਵਿਦਿਆਰਥਣ ਬਲਜੀਤ ਕੌਰ ਨੇ ਪਹਿਲਾ ਸਥਾਨ ਕੀਤਾ ਹਾਸਿਲ
ਸੰਤ ਨਿਰੰਕਾਰੀ ਸਤਿਸੰਗ ਭਵਨ ਦਸੂਹਾ ਵਿਖੇ ਜੋਨਲ ਪੱਧਰੀ ਮੈਗਾ ਅੰਗਰੇਜ਼ੀ ਭਾਸ਼ਾ ਸਤਿਸੰਗ ਹੋਇਆ
ਜਰੂਰੀ ਮੁਰੰਮਤ ਕਾਰਨ 7 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ







