Prime Punjab Times

Latest news
ਹੱਕੀ ਮੰਗਾਂ ਨੂੰ ਲੈ ਕੇ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵੱਲੋਂ ਸਿਵਲ ਸਰਜਨ ਨੂੰ ਮੰਗ-ਪੱਤਰ, ਮੰਗਾਂ ਨਾ ਮੰਨਣ ’ਤੇ... ਔਰਤ ਦੇ ਕੰਨਾਂ ਵਿਚੋਂ ਸੋਨੇ ਦੇ ਟਾਪਸ ਖੋਹਣ ਵਾਲੇ ਦੋ ਲੁਟੇਰੇ ਕਾਬੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾ ਕਾਲਜ ਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ ਗਏ DAV ਪਬਲਿਕ ਸਕੂਲ ਦੇ ਬੈਡਮਿੰਟਨ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ ਸੇਵਾ ਮੁਕਤੀ ਤੇ ਵਿਸ਼ੇਸ਼ - ਲੈਕਚਰਾਰ ਯੁੱਧਵੀਰ ਸਿੰਘ ਚੋਰਾਂ ਨੇ ਤਹਿਸੀਲ ਕੰਪਲੈਕਸ ਦਸੂਹਾ ਦੇ ਫਰਦ ਕੇਂਦਰ ਨੂੰ ਬਣਾਇਆ ਨਿਸ਼ਾਨਾ पुलिस ने ऑपरेशन प्रहार 4.0 के तहत 102 आरोपियों को किया गिरफ्तार अर्बन एस्टेट पुलिस चौकी पर हुए ग्रेनेड हमले का 48 घंटे में पर्दाफाश, दो नाबालिग आरोपी गिरफ्तार, तीसर... ਖ਼ਾਲਸਾ ਕਾਲਜ ਵਿਖੇ ਮੀਰੀ ਪੀਰੀ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਿਤ, 31 ਯੂਨਿਟ ਖੂਨ... DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐਥਲੈਟਿਕਸ ਮੁਕਾਬਲਿਆਂ 'ਚ ਲਹਿਰਾਇਆ ਜਿੱਤ ਦਾ ਪਰਚਮ
ADVERTISEMENT
You are currently viewing ਸ਼ਿਵ ਸੈਨਾ ਬਲਾ ਠਾਕਰੇ ਦੇ ਪੰਜਾਬ ਸੀਨੀਅਰ ਮੀਤ ਪ੍ਰਧਾਨ ਰਮੇਸ਼ ਨਈਅਰ ਵੱਲੋਂ ਕੂੜੇ ਤੇ ਸੁੱਟੇ ਹੋਏ ਚੁੱਕੇ ਧਾਰਮਿਕ ਝੰਡੇ 

ਸ਼ਿਵ ਸੈਨਾ ਬਲਾ ਠਾਕਰੇ ਦੇ ਪੰਜਾਬ ਸੀਨੀਅਰ ਮੀਤ ਪ੍ਰਧਾਨ ਰਮੇਸ਼ ਨਈਅਰ ਵੱਲੋਂ ਕੂੜੇ ਤੇ ਸੁੱਟੇ ਹੋਏ ਚੁੱਕੇ ਧਾਰਮਿਕ ਝੰਡੇ 

ਬਟਾਲਾ (ਅਵਿਨਾਸ਼ ਸ਼ਰਮਾ )

14 ਦਸੰਬਰ : ਅੱਜ ਕਿਸੇ ਵੱਲੋਂ ਬਟਾਲਾ ਦੇ ਸਿਟੀ ਰੋਡ ਹੰਸਲੀ ਦੇ ਪੁਲ ਲਾਗੇ ਕੂੜੇ ਦੇ ਢੇਰ ਉੱਤੇ ਇਕ ਪਾਰਟੀ ਦੇ ਝੰਡੇ ਨਾਲ ਓਮ ਲਿਖੇ ਹੋਏ ਪੀਲੇ ਧਾਰਮਿਕ ਝੰਡੇ ਸੁੱਟੇ ਗਏ ਸਨ ਜਿਸ ਦਾ ਪਤਾ ਲੱਗਣ ਤੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਰਮੇਸ਼ ਨਈਅਰ ਨੇ ਓਥੇ ਜਾ ਕੇ ਧਾਰਮਿਕ ਝੰਡੇ ਸਨਮਾਨ ਸਾਹਿਤ ਚੁੱਕ ਲਏ।
ਓਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧਾਰਮਿਕ ਝੰਡਿਆਂ ਦੀ ਬੇਅਦਬੀ ਨਾ ਕੀਤੀ ਜਾਵੇ ਜੇਕਰ ਕਿਸੇ ਨੇ ਗਲਤੀ ਨਾਲ ਸੁੱਟੇ ਹਨ ਤਾਂ ਅੱਗੇ ਤੋਂ ਏਹੋ ਜਹੀ ਗਲਤੀ ਨਾ ਕਰੇ ਅਤੇ ਨਾਲ ਹੀ ਤਾੜਨਾ ਵੀ ਕੀਤੀ ਕਿ ਜੇਕਰ ਕਿਸੇ ਨੇ ਸ਼ਰਾਰਤ ਕੀਤੀ ਹੈ ਤਾਂ ਬਾਜ ਆ ਜਾਵੇ । ਓਹਨਾਂ ਨੇ ਕਿਹਾ ਕਿ ਜਦੋਂ ਸੁਧੀਰ ਸੂਰੀ ਜੀ ਦਾ ਕਤਲ ਕੀਤਾ ਗਿਆ ਸੀ ਓਸ ਸਮੇ ਵੀ ਓਹ ਧਾਰਮਿਕ ਚੀਜਾਂ ਨੂੰ ਕੂੜੇ ਤੇ ਸੁੱਟਣ ਖਿਲਾਫ ਧਰਨੇ ਤੇ ਬੈਠੇ ਸਨ । ਸਰਕਾਰ ਅਤੇ ਪ੍ਰਸ਼ਾਸਨ ਬੇਅਦਬੀ ਦੇ ਮੁੱਦਿਆਂ ਤੇ ਕਾਰਵਾਈ ਨਹੀਂ ਕਰਦੀ ਇਸੇ ਕਰ ਕੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹਨ ।

error: copy content is like crime its probhihated