Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਪ੍ਰਧਾਨਮੰਤਰੀ ਜੀ ਕਿਸਾਨ ਨਿਧੀ ਯੋਜਨਾ ਤਹਿਤ ਨਹੀਂ ਆਏ ਪੈਸੇ ਛੋਟੇ ਕਿਸਾਨਾਂ ਦੇ ਖਾਤਿਆਂ ‘ਚ

ਪ੍ਰਧਾਨਮੰਤਰੀ ਜੀ ਕਿਸਾਨ ਨਿਧੀ ਯੋਜਨਾ ਤਹਿਤ ਨਹੀਂ ਆਏ ਪੈਸੇ ਛੋਟੇ ਕਿਸਾਨਾਂ ਦੇ ਖਾਤਿਆਂ ‘ਚ

 ਗੜਦੀਵਾਲਾ(ਚੌਧਰੀ) 
6 ਨਵੰਬਰ :  ਕੇਂਦਰ ਸਰਕਾਰ ਦੁਆਰਾ ਕਿਸਾਨਾਂ ਦੇ ਭਲੇ ਲਈ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਗਈਆਂ ਹਨ। ਉਨ੍ਹਾਂ ਵਿੱਚ ਇੱਕ ਯੋਜਨਾ ਹੈ ਕਿਸਾਨ ਨਿਧੀ ਯੋਜਨਾ ਜਿਸ ਤਹਿਤ ਦੋ ਹਜਾਰ ਰੁਪਏ ਹਰ ਚਾਰ ਮਹੀਨੇ ਬਾਅਦ ਕਿਸਾਨਾਂ ਦੇ ਖਾਤਿਆਂ ਵਿਚ ਆਉਂਦੇ ਹਨ ।ਮੀਡੀਆ ਰਾਹੀਂ ਸਰਕਾਰੀ ਮੀਡੀਏ ਰਾਹੀਂ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ ਕਿ ਮੋਦੀ ਜੀ ਨੇ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਇੰਨੇ ਕਰੋੜ ਰੁਪਏ ਪਾ ਦਿੱਤੇ ਹਨ ,ਪਰ ਛੋਟੇ ਕਿਸਾਨ ਪਿੰਡ ਸਹਿਜੋਵਾਲ ਮੂਸਾ ਛੋਟੇ ਕਿਸਾਨ ਮੰਗ ਕਰਦੇ ਹਨ ਕਿ ਸਾਡੇ ਖਾਤਿਆਂ ਵਿੱਚ ਅਜੇ ਤੱਕ ਪੈਸੇ ਨਹੀਂ ਆਏ । ਕਈਆਂ ਦੇ ਖਾਤਿਆਂ ‘ਚ ਪੈਸੇ ਆਏ ਹਨ ,ਪਰ ਬਹੁਤੇ ਦੇ ਖਾਤਿਆਂ ਵਿਚ ਅਜੇ ਤੱਕ ਪੈਸੇ ਨਹੀਂ ਆਏ।  ਲੋਕਾਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਜੇ ਸਕੀਮ ਚਲਾਈ ਗਈ ਹੈ ਤੇ ਦਾ ਫ਼ਾਇਦਾ ਪਹਿਲਾਂ ਦੀ ਸਾਨੂੰ ਮਿਲਦਾ ਰਿਹਾ। ਪਹਿਲਾਂ ਛੇ ਸੱਤ ਕਿਸ਼ਤਾਂ ਸਾਡੇ ਖਾਤਿਆਂ ਵਿਚ ਆਈਆਂ ਹਨ ਹੁਣ ਕਿਉਂ ਨਹੀਂ ਮਿਲ ਰਹੀ।  ਇਹ ਕਿਸਾਨ ਹੁਣ ਵੀ ਬੈਂਕ ਵਿੱਚ ਜਾ ਕੇ ਚੱਕਰ ਲਾ ਕੇ ਆਉਂਦੇ ਹਨ ਤੇ ਅਕਾਊਂਟ ਚੈੱਕ ਕਰਦੇ ਹਨ ਕਿ ਸਾਡੇ ਖਾਤਿਆਂ ਵਿੱਚ ਪੈਸੇ ਆਏ ਨਹੀਂ ।  ਲੋਕਾਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਪ੍ਰਧਾਨ ਜੀ ਜੇ ਸਕੀਮ ਇਹ ਛੋਟੇ   ਕਿਸਾਨਾਂ ਲਈ ਹੈ ਅਤੇ ਸਾਡੇ ਖਾਤਿਆਂ ਚ ਕਟੌਤੀ ਕਿਉਂ   ਕੀਤੀ ਗਈ । ਕਿਰਪਾ ਕਰਕੇ ਜੇ ਇਹ ਸਕੀਮ ਚਾਲੂ ਹੈ ਅਤੇ ਸਾਡੇ ਖਾਤਿਆਂ ਵਿਚ ਪੈਸੇ ਪਹਿਲਾਂ ਵਾਂਗ ਪਾਏ ਜਾਣ  ।ਇਸ ਦਾ ਕਾਰਨ ਤਾਂ ਸਾਨੂੰ ਜ਼ਰੂਰ ਦੱਸਿਆ ਜਾਵੇ ਕਿ ਕਿਉਂ ਸਾਡੇ ਖਾਤੇ ਵਿੱਚ ਪੈਸੇ ਨਹੀਂ ਆਏ ?ਪਿੰਡ ਵਾਸੀ ਇਕੱਠੇ ਹੋ ਕੇ ਪੱਤਰਕਾਰਾਂ ਆਪਣੀ ਸਮੱਸਿਆ ਦੱਸਦੇ ਹੋਏ ਪੱਤਰਕਾਰਾਂ ਸਾਹਮਣੇ ਰੂਬਰੂ।ਇਨ੍ਹਾਂ ਚ ਸ਼ਾਮਲ ਸਨ। ਮਦਨ ਲਾਲ ਸਹਿਜੋਵਾਲ, ਹਰਮੇਸ਼ ਲਾਲ ਮੂਸਾ, ਤਿਲਕਰਾਜ, ਨਸੀਬ ਸਿੰਘ ‘ਅਜੇ ਕੁਮਾਰ ,ਟੋਨੀ, ਸਹਿਜੋਵਾਲ, ਜਗਮੋਹਣ’ ਪਰਸ਼ੋਤਮ ਲਾਲ’ ਮੁਕੇਸ਼ ਸਿੰਘ, ਅਮਰਜੀਤ ਸਿੰਘ ਰਵੀ ਕੁਮਾਰ, ਬਲਵੀਰ ਸਿੰਘ ਆਦਿ ਹਾਜ਼ਰ ਸਨ।
error: copy content is like crime its probhihated