Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਜੋਨਲ ਐਥਲੀਟ ਮੀਟ 2022-23 (ਲੜਕੀਆਂ) ਸਫਲਤਾ ਪੂਰਵਕ ਸਮਾਪਤ

ਜੋਨਲ ਐਥਲੀਟ ਮੀਟ 2022-23 (ਲੜਕੀਆਂ) ਸਫਲਤਾ ਪੂਰਵਕ ਸਮਾਪਤ

ਤਲਵਾੜਾ / ਦਸੂਹਾ (ਚੌਧਰੀ) 

ਜੋਨਲ ਐਥਲੀਟ ਮੀਟ 2022-23 (ਲੜਕੀਆਂ) ਸਫਲਤਾ ਪੂਰਵਕ ਸਮਾਪਤ

31 ਅਕਤੂਬਰ : ਜੋਨਲ ਐਥਲੀਟ ਮੀਟ 2022-23 ( ਲੜਕੀਆਂ)ਦਾ ਆਰੰਭ ਮਿਤੀ 31 ਅਕਤੂਬਰ ਨੂੰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਵਿਖੇ ਮੁੱਖ ਮਹਿਮਾਨ ਵਿਜੇ ਕੁਮਾਰ ( ਪੀ. ਸੀ. ਜਿਊਲਰਜ਼) ਵਲੋਂ ਕੀਤਾ ਗਿਆ। ਜਿਸ ਵਿੱਚ ਐਥਲੈਟਿਕ ਮੀਟ 100 ਮੀਟਰ, 200 ਮੀਟਰ, 400 ਮੀਟਰ, 600 ਮੀਟਰ, 800 ਮੀਟਰ, 1500 ਮੀਟਰ,3000 ਮੀਟਰ, ਸ਼ਾਟਪੁਟ, ਡਿਸਕਸ ਥ੍ਰੋ, ਜੈਬਲਿਅਨ ਥ੍ਰੋ, ਲੌਂਗ ਜੰਪ, ਸ਼ਾਟ ਜੰਪ ਆਦਿ ਵਿੱਚ ਬੱਚਿਆਂ ਨੂੰ ਭਾਗ ਲਿਆ। ਇਨ੍ਹਾਂ ਐਥਲੀਟ ਮੀਟ ਵਿੱਚ ਬੱਚਿਆਂ ਨੂੰ ਪਹਿਲੀ, ਦੂਸਰੀ ਅਤੇ ਤੀਸਰੀ ਪੋਜ਼ਿਸ਼ਨ ਹਾਸਿਲ ਕੀਤੀ । ਇਸ ਮੌਕੇ ਜੋਨਲ ਸਕੱਤਰ ਅਨਿਲ ਰਾਣਾ , ਪ੍ਰਿੰਸੀਪਲ ਅਰੁਣ ਕੁਮਾਰ, ਮੁੱਖ ਅਧਿਆਪਕ ਵਿਜੈ ਕੁਮਾਰ, ਰਾਮ ਭਜਨ, ਰਾਹੁਲ ਠਾਕੁਰ ਵੀ ਸ਼ਾਮਿਲ ਹੋਏ। ਅਧਿਆਪਕ ਗੁਰਪ੍ਰੀਤ ਸਿੰਘ, ਅਮਿਤ ਕੁਮਾਰ, ਅਰੁਣ ਕੁਮਾਰ, ਸਤਪਾਲ ਸ਼ਰਮਾ, ਸ਼ਿਵਾਲੀ, ਅੰਜਲੀ, ਰਜਨੀ, ਸੀਮਾ, ਰੈਬੂ, ਪਰਮਜੀਤ ਆਦਿ ਸਭ ਹਾਜ਼ਰ ਸਨ । ਇਸ ਐਥਲੀਟਰ ਮੀਟ ਦਾ ਸਮਾਪਨ ਬਹੁਤ ਵਧੀਆ ਤਰੀਕੇ ਨਾਲ ਹੋਇਆ ।