Prime Punjab Times

Latest news
ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ
ADVERTISEMENT
You are currently viewing ਲੁਟੇਰਿਆਂ ਨੇ ਦਿੱਲੀ ਤੋਂ ਡਲਹੌਜੀ ਜਾ ਰਹੇ ਯਾਤਰੀਆਂ ਕੋਲੋਂ ਪਿਸਤੌਲ ਦੇ ਨੋਕ ‘ਤੇ ਖੋਹੀ ਸਿਆਜ ਕਾਰ,6….

ਲੁਟੇਰਿਆਂ ਨੇ ਦਿੱਲੀ ਤੋਂ ਡਲਹੌਜੀ ਜਾ ਰਹੇ ਯਾਤਰੀਆਂ ਕੋਲੋਂ ਪਿਸਤੌਲ ਦੇ ਨੋਕ ‘ਤੇ ਖੋਹੀ ਸਿਆਜ ਕਾਰ,6….

ਟਾਂਡਾ / ਦਸੂਹਾ (ਚੌਧਰੀ) 

ਲੁਟੇਰਿਆਂ ਨੇ ਦਿੱਲੀ ਤੋਂ ਡਲਹੌਜੀ ਜਾ ਰਹੇ ਯਾਤਰੀਆਂ ਕੋਲੋਂ ਪਿਸਤੌਲ ਦੇ ਨੋਕ ‘ਤੇ ਖੋਹੀ ਸਿਆਜ ਕਾਰ,6 ਨਾ ਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ 

25 ਸਤੰਬਰ : ਪਠਾਨਕੋਟ ਹਾਈਵੇਅ ‘ਤੇ ਬੀਤੇ ਸ਼ਨੀਵਾਰ ਪਿੰਡ ਮੂਨਕ ਕਲਾ ਨੇੜੇ ਦਿੱਲੀ ਤੋਂ ਡਲਹੌਜੀ ਜਾ ਰਹੇ ਯਾਤਰੀਆਂ ਕੋਲੋਂ ਪਿਸਤੌਲ ਦੇ ਨੋਕ ‘ਤੇ ਸਵਿੱਫਟ ਸਵਾਰ ਲੁਟੇਰਿਆਂ ਵਲੋਂ ਸਿਆਜ ਕਾਰ ਖੋਹਣ ਤੇ ਟਾਂਡਾ ਪੁਲਸ ਨੇ 6 ਨਾ ਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਚ ਧਰੂਵ ਗਰੋਵਰ ਪੁੱਤਰ ਅਸ਼ਵਨੀ ਗਰੋਵਰ ਵਾਸੀ ਮਕਾਨ ਨੰ 133 ਸ਼੍ਰੀ ਵਿਨਾਇਕ ਅਪਾਰਟਮੈਟ ਪਲਾਟ ਨੰ 5-ਸੀ ਸੈਕਟਰ 22 ਦਵਾਰੀਕਾ ਸਾਊਥ ਵੈਸਟ ਦਿੱਲੀ ਨੇ ਕਿਹਾ ਕਿ ਮਿਤੀ 24-9-22 ਨੂੰ ਵਕਤ ਕਰੀਬ 6-10 ਏ.ਐਮ ਉਹ ਆਪਣੀ ਕਾਰ ਨੇ DL-12-CL-3524 ਮਾਰਕਾ ਸਿਆਜ ਰੰਗ ਡਾਰਕ ਗ੍ਰੇਅ ਤੇ ਸਵਾਰ ਹੋ ਕੇ ਦਿੱਲੀ ਤੋ ਡਲਹੋਜੀ ਨੂੰ ਜਾ ਰਹੇ ਸੀ ਤਾਂ ਜਦ ਅਸੀ ਪਿੰਡ ਮੂਨਕ ਕਲਾਂ ਪਾਸ ਕਾਰ ਪੇਸ਼ਾਬ ਕਰਨ ਲਈ ਰੋਕੀ ਤਾ ਇੱਕ ਸਵਿਫਟ ਕਾਰ ਬਿਨਾਂ ਨੰਬਰੀ ਜਿਸ ਵਿੱਚ 4 ਮੋਨੇ ਤੇ 2 ਸਰਦਾਰ ਵਿਅਕਤੀ ਸਵਾਰ ਸਨ। ਜਿੰਨਾ ਦੇਸੀ ਪਿਸਤੋਲ ਦੀ ਨੋਕ ਤੇ ਉਕਤ ਨੰਬਰੀ ਕਾਰ ਸਮੇਤ ਪਰਸ,ਅਧਾਰ ਕਾਰਡ,ਪੈਨ ਕਾਰਡ,ਡਰਾਈਵਿੰਗ ਲਾਇਸੈਂਸ ਤੇ ਹੋਰ ਡਾਕੂਮੈਂਟ ਲੈਪਟਾਪ ਮੋਬਾਇਲ ਫੋਨ ਖੋਹ ਕੇ ਪਟਾਨਕੋਟ ਸਾਈਡ ਨੂੰ ਭੱਜ ਜਾਣ ਤੇ ਮੁਕੱਦਮਾ ਦਰਜ ਕੀਤਾ ਗਿਆ।

error: copy content is like crime its probhihated