Prime Punjab Times

Latest news
ਵਡਮੁੱਲੇ ਯੋਗਦਾਨ ਲਈ ਐਨ ਆਰ ਆਈ ਬਲਰਾਜ ਸਿੰਘ ਕਾਲਕੱਟ ਸਨਮਾਨਿਤ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਲਈ ਪ੍ਰੋਗਰਾਮ ਐਲਾਨਿਆ, 5 ਜੁਲਾਈ ਨੂੰ ਪੈਣਗੀਆਂ ਵੋਟਾਂ : ਆਸ਼ਿਕਾ ਜੈਨ ਸਾਬਕਾ ਸਰਪੰਚ ਜਸਬੀਰ ਸਿੰਘ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ, ਵਾਲ-ਵਾਲ ਬਚੇ ਖ਼ਾਲਸਾ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੰਟੀਅਰ ਸੇਵਾ ਨਿਭਾਈ 21 ਜੂਨ ਨੂੰ ਪੁਲਿਸ ਲਾਈਨ ਗਰਾਊਂਡ ‘ਚ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ ਸਬ ਇੰਸਪੈਕਟਰ ਦਲਜੀਤ ਸਿੰਘ ਵਲੋਂ ਬਤੌਰ ਐਸ.ਐਚ.ਓ ਥਾਣਾ ਦਸੂਹਾ ਦਾ ਚਾਰਜ ਸੰਭਾਲਿਆ ਪਹਿਲਵਾਨ ਵਿਪਨ ਰੇਈਏਵਾਲ ਨੇ ਹਾਮਿਦ ਇਰਾਨੀ ਨੂੰ ਚਿੱਤ ਕਰਕੇ ਰਾਜਪੁਰ ਕੰਢੀ ਛਿੰਝ ਮੇਲੇ ਤੇ ਕੀਤਾ ਕਬਜ਼ਾ  ਕੰਢੀ ਇਲਾਕੇ ਵਿੱਚ ਕੋਈ ਵਿਕਾਸ ਪ੍ਰੋਜੈਕਟ ਦੀ ਗਲ੍ਹ ਨਾਂ ਕਰਕੇ ਮੁੱਖਮੰਤਰੀ ਨੇ ਚੁਟਕਲਿਆ ਨਾਲ਼ ਲੋਕਾਂ ਦਾ ਢਿੱਡ ਭਰਨ ਦੀ ਕ... ਬੀਤੇ ਸਮੇਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਜੇਲ੍ਹ ਜਾਣਗੇ: ਮੁੱਖ ਮੰਤਰੀ ... ਤੇਜ਼ ਰਫਤਾਰ ਬੱਸ ਨੇ 3 ਵਾਹਨਾਂ ਨੂੰ ਮਾਰੀ ਟੱਕਰ,ਵਾਹਨਾਂ ਦੇ ਉੱਡੇ ਪਰ+ਖੱਚੇ,6 ਲੋਕ ਗੰਭੀਰ ਜ਼+ਖ+ਮੀ
ADVERTISEMENT
You are currently viewing ਉਸਮਾਨ ਸ਼ਹੀਦ ਵਿਖੇ ਚੋਰਾਂ ਨੇ ਮਚਾਇਆ ਆਤੰਕ.. ਲੱਖਾਂ ਰੁਪਏ ਦਾ

ਉਸਮਾਨ ਸ਼ਹੀਦ ਵਿਖੇ ਚੋਰਾਂ ਨੇ ਮਚਾਇਆ ਆਤੰਕ.. ਲੱਖਾਂ ਰੁਪਏ ਦਾ

ਦਸੂਹਾ (ਚੌਧਰੀ) 

ਦਸੂਹਾ : ਉਸਮਾਨ ਸ਼ਹੀਦ ਵਿਖੇ ਚੋਰਾਂ ਨੇ ਮਚਾਇਆ ਆਤੰਕ.. ਲੱਖਾਂ ਰੁਪਏ ਦਾ ਸਾਮਾਨ ਲੈ ਕੇ ਹੁਏ ਫੁਰਰ…

25 ਅਗਸਤ : ਦਸੂਹਾ ਦੇ ਪਿੰਡ ਉਸਮਾਨ ਸ਼ਹੀਦ ਵਿਖੇ ਨਰਵਾਲ ਮਾਰਕੀਟ ਵਿੱਚ ਚੋਰਾਂ ਵਲੋਂ ਤਿੰਨ ਦੁਕਾਨਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਚੋਰਾਂ ਨੇ ਰਾਤ ਤਕਰੀਬਨ ਦੋ ਵਜੇ ਇਸ ਮਾਰਕੀਟ ਵਿੱਚ ਪਹਿਲਾਂ ਸ਼ਰਾਬ ਪੀਤੀ ਅਤੇ ਫੇਰ ਮਾਰਕੀਟ ਦੇ ਮਾਲਕ ਦੇ ਦਫਤਰ ਵਿੱਚੋਂ ਏ ਸੀ ਅਤੇ ਇਨਵਰਟਰ ਚੋਰੀ ਕਰ ਲਿਆ।

(ਜਾਂਚ ਕਰਦੇ ਹੋਏ ਡੀ ਐਸ ਪੀ ਬਲਵੀਰ ਸਿੰਘ ਅਤੇ ਐਸ ਐਚ ਓ ਵਿਕਰਮਜੀਤ ਸਿੰਘ)

ਇਸ ਦੇ ਨਾਲ ਹੀ ਰਿਪੇਅਰ ਦੀ ਦੁਕਾਨ ਤੋਂ ਹਥੌੜੇ,ਛੈਣੀਆਂ,ਟੂਲ ਕਿੱਟਾਂ ਅਤੇ ਤਾਂਬੇ ਦਾ ਸਮਾਨ ਚੋਰੀ ਕਰ ਲਿਆ। ਬੁੱਲ ਮਿੰਨੀ ਮਾਰਟ ਕਰਿਆਨਾ ਸਟੋਰ ਤੋਂ 4/5 ਲੱਖ ਦਾ ਸਮਾਨ ਅਤੇ 17000 ਰੁਪਏ ਦੀ ਨਗਦੀ ਚੋਰੀ ਕਰ ਲਈ। ਚੋਰਾਂ ਨੇ ਬਾਕੀ ਦੁਕਾਨਾਂ ਦੇ ਤਾਲੇ ਵੀ ਤੋੜੇ ਪਰ ਉਹ ਖਾਲੀ ਸਨ। ਇਸ ਲਈ ਕੋਈ ਨੁਕਸਾਨ ਨਹੀਂ ਹੋਇਆ। ਇਹ ਸਾਰੀ ਘਟਨਾ 2ਵਜੇ ਰਾਤ ਤੋਂ ਲੈ ਕੇ 3.15 ਤਕ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ। ਉਸ ਤੋਂ ਬਾਅਦ ਚੋਰਾਂ ਦੀ ਨਜ਼ਰ ਕੈਮਰੇ ਤੇ ਪੈਣ ਕਰਕੇ ਉਹ ਉੱਥੇ ਲੱਗਾ ਇਨਵਰਟਰ ਵੀ ਲੈ ਗਏ। ਦਸੂਹਾ ਪੁਲਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।

error: copy content is like crime its probhihated