Prime Punjab Times

Latest news
ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ
ADVERTISEMENT
You are currently viewing ਗੜ੍ਹਦੀਵਾਲਾ..ਮਰੂਤੀ ਸਜੂਕੀ ਦੀ ਨਵੀਂ k10 ਹੇਚਬੈਕ ਕਾਰ ਦੀ ਘੁੰਡ ਚੁਕਾਇ ਆਪ ਜਿਲਾ ਯੂਥ ਪ੍ਰਧਾਨ ਚੌਧਰੀ ਰਾਜਾ ਦੇ ਕਰ ਕਮਲਾਂ ਨਾਲ ਹੋਇ

ਗੜ੍ਹਦੀਵਾਲਾ..ਮਰੂਤੀ ਸਜੂਕੀ ਦੀ ਨਵੀਂ k10 ਹੇਚਬੈਕ ਕਾਰ ਦੀ ਘੁੰਡ ਚੁਕਾਇ ਆਪ ਜਿਲਾ ਯੂਥ ਪ੍ਰਧਾਨ ਚੌਧਰੀ ਰਾਜਾ ਦੇ ਕਰ ਕਮਲਾਂ ਨਾਲ ਹੋਇ

ਗੜ੍ਹਦੀਵਾਲਾ (ਯੋਗੇਸ਼ ਗੁਪਤਾ, ਚੌਧਰੀ)– ਗੜ੍ਹਦੀਵਾਲਾ ਵਿਖੇ ਸਥਿਤ ਹੁਸ਼ਿਆਰਪੁਰ ਆਟੋਮੋਬਾਈਲਜ਼ ਦੇ ਸੇਲ ਸ਼ੋਅਰੂਮ ਵਿੱਚ ਵੀਰਵਾਰ ਨੂੰ ਮਾਰੂਤੀ ਸੁਜ਼ੂਕੀ ਨੇ ਆਪਣੀ ਬਹੁ-ਪ੍ਰਤੀਤ ਆਲਟੋ K10 ਹੈਚਬੈਕ ਕਾਰ ਲਾਂਚ ਕੀਤੀ । ਇਆ ਦੌਰਾਨ ਸਬ ਤੋਂ ਪੀਹਲਾਂ ਸਾਬਕਾ ਐਮਸੀ ਗੁਰਦੀਪ ਅਤੇ ਸਮੂਹ ਹਾਜਰ ਸੰਗਤਾਂ ਵਲੋਂ ਗੁਰੂ ਚਰਨਾਂ ਚ ਅਰਦਾਸ ਕੀਤੀ ਗਈ ਉਪਰਾਂਤ ਹੁਸ਼ਿਆਰਪੁਰ ਆਟੋਮੋਬਾਈਲ ਦੇ ਸੀ.ਈ.ਓ ਗੁਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ ਅਨੁਸਾਰ ਮੁੱਖ ਮਹਿਮਾਨ ਵਜੋਂ ਪੁੱਜੇ ਆਮ ਆਦਮੀ ਪਾਰਟੀ ਦੇ ਜ਼ਿਲਾ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਕਾਰ ਦਾ ਪਰਦਾ ਹਟਾ ਕੇ ਕਾਰ ਦੀ ਘੁੰਡ ਚੁਕਾਇ ਕੀਤੀ । ਇਸ ਮੌਕੇ ਗੜ੍ਹਦੀਵਾਲਾ ਸੇਲ ਸ਼ੋਰੂਮ ਦੇ ਟਿਮ ਲੀਡਰ ਮੁਨੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਆਲਟੋ ਕੇ10 ਕਾਰ ਦੀ ਸ਼ੁਰੂਆਤੀ ਕੀਮਤ 3.99 ਲੱਖ (ਐਕਸ-ਸ਼ੋਰੂਮ) ਰੁਪਏ ਤੈਅ ਕੀਤੀ ਗਈ ਹੈ।ਜਦ ਕਿ ਟਾਪ ਮਾਡਲ ਹੈਚਬੈਕ 5.83 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਜਾਵੇਗੀ । ਇਸਦਾ ਇੰਜਣ 24.90 kmpl ਦੀ ਸ਼ਾਨਦਾਰ ਮਾਈਲੇਜ ਦਿੰਦਾ ਹੈ। ਇਸ ਤੋਂ ਇਲਾਵਾ ਕੈਬਿਨ ਦੇ ਅੰਦਰ ਕੁਝ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਨਵੀਂ ਆਲਟੋ K10 6 ਵੱਖ-ਵੱਖ ਬਾਹਰੀ ਕਮਰ ਵਿਕਲਪਾਂ ਵਿੱਚ ਉਪਲਬਧ ਹੈ ।

ਇਸ ਮੌਕੇ ਤੇ ਜਿਐਮ ਸੂਰਜ ਸੂਦ,ਸੇਲ ਮੈਨੇਜਰ ਵਿਸ਼ਾਲ ਰਾਏ ਦੀਵਾਨ,ਟਿਮ ਲੀਡਰ ਮੁਨੀਸ਼ ਕੁਮਾਰ,ਡਾ ਵਿਜੈ ਕੁਮਾਰ,ਕੁਲਦੀਪ ਮਿੰਟੂ,ਮਾਸਟਰ ਰਛਪਾਲ ਸਿੰਘ,ਜਯਰਾਜ ਸ਼ਰਮਾ,ਸਾਬਕਾ ਐਮਸੀ ਗੁਰਦੀਪ ਸਿੰਘ, ਰੋਹਿਤ ਗੋਇਲ,ਲੱਕੀ ਸ਼ਰਮਾ,ਭਾਜਪਾ ਆਗੂ ਗੋਪਾਲ ਐਰੀ,ਭਾਜਪਾ ਆਗੂ ਨਿਤਿਨ ਪੁਰੀ,ਅਵਤਾਰ ਜਯੀ ਆਦਿ ਮਹਿਮਾਨ ਅਤੇ ਸਮੂਹ ਸਟਾਫ ਹਾਜਰ ਸਨ ।

error: copy content is like crime its probhihated