Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਬਾਲ ਵਾਟਿਕਾ ਸਕੂਲ ਵਲੋਂ ਬੱਚਿਆਂ ਦੁਆਰਾ “ਸਨੈਕ ਅਪ ਵਿੱਚ ਖਾਣ -ਪੀਣ ਦਾ ਆਨੰਦ ਮਾਣਿਆ

ਬਾਲ ਵਾਟਿਕਾ ਸਕੂਲ ਵਲੋਂ ਬੱਚਿਆਂ ਦੁਆਰਾ “ਸਨੈਕ ਅਪ ਵਿੱਚ ਖਾਣ -ਪੀਣ ਦਾ ਆਨੰਦ ਮਾਣਿਆ

ਬਾਲ ਵਾਟਿਕਾ ਸਕੂਲ ਵਲੋਂ ਬੱਚਿਆਂ ਦੁਆਰਾ “ਸਨੈਕ ਅਪ ਵਿੱਚ ਖਾਣ -ਪੀਣ ਦਾ ਆਨੰਦ ਮਾਣਿਆ

ਗੜ੍ਹਦੀਵਾਲਾ 9 ਜੁਲਾਈ (ਚੌਧਰੀ) : ਬਾਲ ਵਾਟਿਕਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨਰੇਸ਼ ਡਡਵਾਲ,ਡਾਇਰੈਕਟਰ ਮੈਡਮ ਰਿੰਪੀ ਡਡਵਾਲ ਦੀ ਦੇਖ-ਰੇਖ ਵਿੱਚ ਸਕੂਲ ਦੇ ਮੁੱਖ ਅਧਿਆਪਕਾ ਮਿਸ ਆਂਚਲ ਠਾਕੁਰ ਅਤੇ ਸਮੂਹ ਸਟਾਫ਼ ਦੁਆਰਾ “ਗਰਮੀ ਕੈਂਪ” ਦਾ ਆਯੋਜਨ ਕੀਤਾ ਗਿਆ|ਰੋਜ਼ਾਨਾ ਦੀ ਤਰ੍ਹਾਂ ਕੈਂਪ ਦਾ ਆਰੰਭ ਯੋਗ ਅਤੇ ਪ੍ਰਾਰਥਨਾ ਨਾਲ ਕੀਤਾ ਗਿਆ|ਅਧਿਆਪਕਾ ਸਿਮਰਨਜੀਤ ਕੌਰ ਵਲੋਂ ਸਕੂਲ ਵਿੱਚ ਆਯੋਜਿਤ “ਸਮਰ ਕੈਂਪ ” ਤੇ ਚਾਨਣਾ ਪਾਈ ਗਈ ਅਤੇ ਅੱਜ ਦੀ ਯਾਤਰਾ ਬਾਰੇ ਦੱਸਿਆ ਗਿਆ|ਸਾਰੇ ਅਧਿਆਪਿਕਾ ਦੁਆਰਾ ਬੱਚਿਆਂ ਨੂੰ ਸਹੀ ਢੰਗ ਨਾਲ਼ ਸਕੂਲ ਦੀਆਂ ਗੱਡੀਆਂ ਵਿੱਚ ਬਿਠਾਇਆ ਗਿਆ| ਯਾਤਰਾ ਤੇ ਜਾਣ ਲਈ ਬੱਚੇ ਬਹੁਤ ਖੁਸ਼ ਸਨ|ਸਾਰੇ ਬੱਚਿਆਂ ਨੇ ਆਪਣੀ ਆਪਣੀ ਵਾਰੀ ਆਉਣ ਤੇ ਕੁਝ ਨਾ ਕੁਝ ਖਾਉਣ ਲਈ ਆਰਡਰ ਕੀਤਾ ਕਿਸੇ ਬੱਚੇ ਨੇ ਬਰਗਰ,ਕਿਸੇ ਨੇ ਫਰੈਂਚ ਫਰਾਈਜ਼ ਖਾਣ ਵਾਸਤੇ ਆਰਡਰ ਕੀਤੇ|ਸਭ ਆਪਣੀ ਮਨ ਪਸੰਦ ਦੀ ਚੀਜ਼ ਖਾ ਕੇ ਬਹੁਤ ਖੁਸ਼ ਸਨ|ਇਸ ਕਿਰਿਆ ਦਾ ਮਕਸਦ ਬੱਚਿਆਂ ਵਿੱਚ ਆਤਮ-ਨਿਰਭਾਤਾ ਅਤੇ ਅਨੁਸ਼ਾਸ਼ਨ ਦਾ ਵਿਕਾਸ ਕਰਨਾ ਹੈ|ਸਾਰੇ ਬੱਚੇ ਸੁਰੱਖਿਅਤ ਢੰਗ ਨਾਲ਼ ਸਕੂਲ ਵਾਪਸ ਪਰਤੇ|ਸਕੂਲ ਦੇ ਐਮ ਡੀ ਸ੍ਰੀ ਨਰੇਸ਼ ਡਡਵਾਲ ਜੀ ਨੇ “ਸਨੈਕ ਅਪ” ਦੇ ਮੈਨੇਜਰ ਸ੍ਰੀ ਕਮਲ ਸਿੰਘ ਦਾ ਬਹੁਤ -ਬਹੁਤ ਧੰਨਵਾਦ ਕੀਤਾ|ਅੱਜ “ਸਮਰ ਕੈਂਪ ਦਾ ਆਖ਼ਰੀ ਦਿਨ ਬੱਚਿਆਂ ਲਈ ਬੜਾ ਯਾਦਗਾਰ ਰਿਹਾ|ਇਸ ਦਿਨ ਦੀ ਸਮਾਪਤੀ ਵੀ ਰਾਸ਼ਟਰੀ – ਗਾਣ ਨਾਲ਼ ਕੀਤੀ ਗਈ |