Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਚੋਰਾਂ ਨੇ ਟਾਇਰਾਂ ਦੀ ਦੁਕਾਨ ਨੂੰ ਲਾਈ ਸੰਨ੍ਹ,4 ਲੱਖ ਦੇ ਟਾਈਰ ਕੀਤੇ ਚੋਰੀ 

ਚੋਰਾਂ ਨੇ ਟਾਇਰਾਂ ਦੀ ਦੁਕਾਨ ਨੂੰ ਲਾਈ ਸੰਨ੍ਹ,4 ਲੱਖ ਦੇ ਟਾਈਰ ਕੀਤੇ ਚੋਰੀ 

ਚੋਰਾਂ ਨੇ ਟਾਇਰਾਂ ਦੀ ਦੁਕਾਨ ਨੂੰ ਲਾਈ ਸੰਨ੍ਹ,4 ਲੱਖ ਦੇ ਟਾਈਰ ਕੀਤੇ ਚੋਰੀ 

ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਤੌ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ

ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) ਬੀਤੀ ਰਾਤ ਲੱਗਭਗ ਤਿੰਨ ਵਜੇ ਦੇ ਕਰੀਬ ਬੱਛੂਆਂ ਟੌਲ ਪਲਾਜੇ ਦੇ ਨੇੜੇ ਸਥਿਤ ਦੁਆਬਾ ਟਾਈਰ ਐਡ ਵਹੀਲ ਬੈਲਸਿੰਗ ਦੀ ਦੁਕਾਨ ਤੇ ਚੌਰਾ ਨੇ 4 ਲੱਖ ਦੇ ਨਵੇ ਟਾਈਰ ਚੌਰੀ ਕਰ ਲਏ ਗਏ ਹਨ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਰੌਹਿਤ ਕੁਮਾਰ ਪੁੱਤਰ ਵਾਸਦੇਵ ਵਾਸੀ ਰੱਤੇਵਾਲ ਨੇ ਦੱਸਿਆ ਕਿ ਮੈ ਇਹ ਟਾਈਰਾ ਦੀ ਦੁਕਾਨ ਕਰੀਬ ਦੌ ਮਹੀਨੇ ਪਹਿਲਾਂ ਹੀ ਕੀਤੀ ਹੈ ਬੀਤੀ ਰਾਤ ਚੋਰਾਂ ਵਲੌ ਸ਼ਟਰ ਖਿੱਚ ਕੇ ਅਤੇ ਤਾਲੇ ਤੋੜ ਕੇ 4 ਲੱਖ ਦੇ ਕਰੀਬ ਨਵੇ ਟਾਈਰ ਚੌਰੀ ਕਰ ਲਏ ਹਨ ਜਦੌ ਮੈ ਸਵੇਰੇ ਅਾ ਕੇ ਵੇਖੀਆਂ ਤਾ ਦੁਕਾਨ ਦਾ ਸ਼ਟਰ ਖੁੱਲਾ ਸੀ ਅਤੇ ਕਾਫੀ ਸਾਰੇ ਟਾਈਰ ਗਾਈਬ ਸਨ ਰੌਹਿਤ ਕੁਮਾਰ ਨੇ ਦੱਸਿਆ ਕਿ ਮੇਰੀ ਦੁਕਾਨ ਟੌਲ ਪਲਾਜੇ ਤੌ ਤਿੰਨ ਮੀਟਰ ਦੀ ਦੂਰੀ ਹੈ ਅਤੇ ਰਾਤ ਸਮੇ ਪੁਲਸ ਅਕਸਰ ਪੂਰੀ ਰਾਤ ਗਸ਼ਤ ਕਰਦੇ ਹਨ ਅਤੇ ਉਨ੍ਹਾਂ ਕਿਹਾ ਕਿ ਇਸ ਚੋਰੀ ਸਬੰਧੀ ਥਾਣਾ ਕਾਠਗੜ੍ਹ ਪੁਲਸ ਨੂੰ ਦੱਸ ਦਿੱਤਾ ਗਿਆ ਹੈ ਅਤੇ ਪੁਲਸ ਮੌਕੇ ਤੇ ਪਹੁੰਚ ਗਈ ਅਤੇ ਇਸ ਚੌਰੀ ਦੀ ਖਬਰ ਸੁਣਦੇ ਸਾਰ ਐਸ ਪੀ ਇਕਬਾਲ ਸਿੰਘ ਅਤੇ ਡੀ ਐਸ ਪੀ ਬਲਾਚੌਰ ਮੌਕੇ ਤੇ ਪਹੁੰਚ ਕੇ ਹਲਾਤ ਦਾ ਜਾਇਜ਼ਾ ਲਿਆ ਅਤੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਪੁਲਸ ਵਲੋਂ ਚੌਰਾ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੌਰਾ ਨੂੰ ਕਾਬੂ ਕਰ ਲਿਆ ਜਾਵੇਗਾ ਚੌਰੀ ਦੀ ਇਸ ਘਟਨਾ ਨਾਲ ਇਲਾਕੇ ਦੇ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ