Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਵਰਕ ਪਰਮਿਟ ਵੀਜਾ ਲਗਾਉਣ ਅਤੇ ਪੱਕੇ ਤੌਰ ਤੇ ਕੰਮ ਲਗਾਉਣ ਦਾ ਝਾਂਸਾ ਦੇ ਕੇ 3 ਲੱਖ 42 ਹਜਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਚ ਇੱਕ ਵਿਅਕਤੀ ਤੇ ਮਾਮਲਾ ਦਰਜ 

ਵਰਕ ਪਰਮਿਟ ਵੀਜਾ ਲਗਾਉਣ ਅਤੇ ਪੱਕੇ ਤੌਰ ਤੇ ਕੰਮ ਲਗਾਉਣ ਦਾ ਝਾਂਸਾ ਦੇ ਕੇ 3 ਲੱਖ 42 ਹਜਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਚ ਇੱਕ ਵਿਅਕਤੀ ਤੇ ਮਾਮਲਾ ਦਰਜ 

ਵਰਕ ਪਰਮਿਟ ਵੀਜਾ ਲਗਾਉਣ ਅਤੇ ਪੱਕੇ ਤੌਰ ਤੇ ਕੰਮ ਲਗਾਉਣ ਦਾ ਝਾਂਸਾ ਦੇ ਕੇ 3 ਲੱਖ 42 ਹਜਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਚ ਇੱਕ ਵਿਅਕਤੀ ਤੇ ਮਾਮਲਾ ਦਰਜ 

ਤਲਵਾੜਾ / ਗੜ੍ਹਦੀਵਾਲਾ 12 ਜੂਨ (ਚੌਧਰੀ) : ਸਥਾਨਕ ਪੁਲਿਸ ਨੇ ਕੰਬੋਡੀਆ ਵਿੱਚ 03 ਸਾਲ ਦਾ ਵਰਕ ਪਰਮਿਟ ਵੀਜਾ ਲਗਾਉਣ ਅਤੇ ਪੱਕੇ ਤੋਰ ਤੇ ਕੰਮ ਲਗਾਉਣ ਦਾ ਝਾਂਸਾ ਦੇ ਕੇ 3,42,000 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਇੱਕ ਵਿਅਕਤੀ ਤੇ ਮੁਕੱਦਮਾ ਦਰਜ ਕੀਤਾ ਹੈ।

ਇਹ ਮੁਕਦਮਾ ਦਰਖਾਸਤ ਨੰਬਰੀ 1112-ਪੀ ਡੀ ਵਲੋ ਸੰਜੀਵ ਕੁਮਾਰ ਪੁੱਤਰ ਗੋਪਾਲ ਸਿੰਘ ਵਾਸੀ ਬਹਿ ਦੂਲੋ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਬਰਖਿਲਾਫ ਸੁਨੀਲ ਕੁਮਾਰ ਊਰਫ ਸੰਨੀ ਪੁੱਤਰ ਰਮੇਸ਼ ਲਾਲ ਵਾਸੀ ਚਾਵਾ ਜਿਲਾ ਗੁਰਦਾਸਪੁਰ ਬਾਬਤ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਰਨ ਸਬੰਧੀ ਦਿੱਤੀ ਸੀ। ਜਿਸਦੀ ਪੜਤਾਲ ਐਸ ਆਈ ਕੁਲਦੀਪ ਸਿੰਘ ਆਰਥਿਕ ਅਪਰਾਧ ਆਖਾ ਹੁਸ਼ਿ: ਵਲੋ ਕੀਤੀ ਗਈ।ਜਿਸਨੇ ਆਪਣੀ ਪੜਤਾਲ ਰਿਪੋਰਟ ਵਿੱਚ ਸੁਨੀਲ ਕੁਮਾਰ ਊਰਫ ਸੰਨੀ ਪੁਤਰ ਰਮੇਸ਼ ਲਾਲ ਵਾਸੀ ਚਾਵਾ ਜਿਲਾ ਗੁਰਦਾਸਪੁਰ ਵਲੋ ਕੰਬੋਡੀਆ ਵਿੱਚ 03 ਸਾਲ ਦਾ ਵਰਕ ਪਰਮਿਟ ਵੀਜਾ ਲਗਾਉਣ ਅਤੇ ਪੱਕੇ ਤੋਰ ਤੇ ਕੰਮ ਲਗਾਉਣ ਦਾ ਝਾਂਸਾ ਦੇ ਕੇ 3,42,000 ਰੁਪਏ ਦੀ ਠੱਗੀ ਮਾਰਨ ਸਬੰਧੀ ਉਕਤ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ।