Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਗੜ੍ਹਦੀਵਾਲਾ : ਦੜਾ ਸੱਟਾ ਲਗਵਾਉਂਦੇ ਦੋ ਵਿਅਕਤੀ ਪੁਲਿਸ ਅੜਿੱਕੇ 

ਗੜ੍ਹਦੀਵਾਲਾ : ਦੜਾ ਸੱਟਾ ਲਗਵਾਉਂਦੇ ਦੋ ਵਿਅਕਤੀ ਪੁਲਿਸ ਅੜਿੱਕੇ 

ਦੜਾ ਸੱਟਾ ਲਗਵਉਂਦੇ ਦੋ ਵਿਅਕਤੀ ਪੁਲਿਸ ਅੜਿੱਕੇ 

ਗੜ੍ਹਦੀਵਾਲਾ 28 ਮਈ (ਚੌਧਰੀ /ਯੋਗੇਸ਼ ਗੁਪਤਾ /ਕਮਲਜੀਤ ਭਟੋਆ) : ਦੜਾ ਸੱਟੇ ਦਾ ਕੰਮ ਕਰਦਿਆਂ ਪੁਲਸ ਨੇ ਇੱਕ ਵਿਅਕਤੀ ਤੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਲੱਖਣ ਸਿੰਘ ਉਰਫ ਕਾਲੂ ਪੁੱਤਰ ਗੁਰਮੀਤ ਸਿੰਘ ਵਾਸੀ ਭਾਣੋਵਾਲ ਥਾਣਾ ਗੜਦੀਵਾਲਾ ਅਤੇ ਟਿੰਕੂ ਪੁੱਤਰ ਮੁਕੇਸ਼ ਕੁਮਾਰ ਵਾਸੀ ਵਾਰਡ ਨੰਬਰ 6 ਪੁਰਹੀਰਾ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।

ਇਸ ਸਬੰਧੀ ਥਾਣਾ ਮੁਖੀ ਗੜਦੀਵਾਲਾ ਪ੍ਰਦੀਪ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਪ੍ਰਾਈਵੇਟ ਵਹੀਕਲਾ ਤੇ ਸਿਟੀ ਗਸਤ ਸਬੰਧੀ ਕੋਈ ਮੋੜ ਗੜਦੀਵਾਲ ਮੌਜੂਦ ਸੀ ਤਾ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਲੱਖਣ ਸਿੰਘ ਉਰਫ ਕਾਲੂ ਪੁੱਤਰ ਗੁਰਮੀਤ ਸਿੰਘ ਵਾਸੀ ਭਾਣੋਵਾਲ ਥਾਣਾ ਗੜਦੀਵਾਲ ਜਿਲਾ ਹੁਸਿਆਰਪੁਰ ਜੋ ਗੜਦੀਵਾਲ ਵਿੱਚ ਦੜਾ ਸੱਟਾ ਦਾ ਕੰਮ ਕਰਦਾ ਹੈ ਜੋ ਇਸ ਵਕਤ ਮਸਤੀਵਾਲ ਰੋਡ ਪਰ ਟੈਲੀਫੋਨ ਐਕਸਚੇਂਜ ਨਜਦੀਕ ਉੱਚੀ ਉੱਚੀ ਆਵਾਜ ਮਾਰ ਕੇ ਲੋਕਾਂ ਨੂੰ ਕਿਹ ਰਿਹਾ ਹੈ ਜੋ ਉਸ ਪਾਸ ਸੱਟਾ ਲਗਾਏ ਗਾ ਉਸ ਦਾ ਨੰਬਰ ਨਿਕਲਣ ਤੇ ਉਸਦੀ ਰਕਮ ਤੋ 30 ਗੁਣਾ ਰਕਮ ਦਿੱਤੀ ਜਾਵੇਗੀ ਤੇ ਜੇਕਰ ਪੈਸੇ ਨਾ ਨਿਕਲੇ ਤਾਂ ਉਸ ਦੇ ਪੇਸੇ ਹਜਮ ਕਰ ਜਾਵੇਗਾ ਜੋ ਇਹ ਇਤਲਾਹ ਪੱਕੀ ਤੇ ਠੋਸ ਹੋਣ ਤੇ ਰੇਡ ਕੀਤਾ ਗਿਆ ਤਾ ਤਲਾਸੀ ਕਰਨ ਤੇ ਸੁਲੱਖਣ ਸਿੰਘ ਉਕਤ ਕੋਲੋਂ ਇਕ ਬਾਲ ਪੈਨ, ਖੱਬੇ ਹੱਥ ਵਿਚ ਛੋਟੀ ਨੋਟ ਬੁੱਕ ਤੇ ਨਾਲ ਹੀ ਇਕ ਪਰਚੀ ਦੜਾ ਸੱਟਾ ਜਿਸ ਦਾ ਪਹਿਲਾ 04 ਬਟਾ 50 ਤੇ ਆਖਰੀ 13 ਬਟਾ 100 ਰੁਪਏ,1130 ਰੁਪਏ ਕਰੰਸੀ ਦੇ ਨੋਟ ਜਿਹਨਾ ਵਿੱਚ ਇੱਕ 100 ਰੁਪਏ ਦਾ ਨੋਟ ਜਿਸ ਪਰ ਮੇਰੇ ਛੋਟੇ ਦਸਤਖਤ AS ਕੀਤੇ ਸਨ ਬ੍ਰਾਮਦ ਹੋਇਆ।ਜਿਸ ਤੇ ਉਕਤ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ।

ਇਸੇ ਤਰਾਂ ਏ.ਐਸ.ਆਈ ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਪ੍ਰਾਈਵੇਟ ਵਹੀਕਲਾ ਤੇ ਸਿਟੀ ਗਸਤ ਸਬੰਧੀ ਬਿਜਲੀ ਘਰ ਮੋੜ ਗੜਦੀਵਾਲ ਮੌਜੂਦ ਸੀ ਤਾ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਟਿੰਕੂ ਪੁੱਤਰ ਮੁਕੇਸ਼ ਕੁਮਾਰ ਵਾਸੀ ਵਾਰਡ ਨੰਬਰ 6 ਪੁਰਹੀਰਾ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਜੋ ਗੜਦੀਵਾਲ ਵਿੱਚ ਦੜਾ ਸੱਟਾ ਦਾ ਕੰਮ ਕਰਦਾ ਹੈ ਜੋ ਇਸ ਵਕਤ ਮਸਤੀਵਾਲ ਰੋਡ ਪਰ ਟੈਲੀਫੋਨ ਐਕਸਚੇਂਜ ਨਜਦੀਕ ਉੱਚੀ ਉੱਚੀ ਆਵਾਜ ਮਾਰ ਕੇ ਲੋਕਾ ਨੂੰ ਕਿਹ ਰਿਹਾ ਹੈ ਜੋ ਉਸ ਪਾਸ ਸੱਟਾ ਲਗਾਏ ਗਾ ਉਸ ਦਾ ਨੰਬਰ ਨਿਕਲਣ ਤੇ ਉਸਦੀ ਰਕਮ ਤੋਂ 30 ਗੁਣਾ ਰਕਮ ਦਿੱਤੀ ਜਾਵੇਗੀ ਤੇ ਜੇਕਰ ਪੈਸੇ ਨਾ ਨਿਕਲੇ ਤਾ ਉਸ ਦੇ ਪੇਸੇ ਹਜਮ ਕਰ ਜਾਵੇਗਾ ਜੋ ਇਹ ਇਤਲਾਹ ਪੱਕੀ ਤੇ ਠੋਸ ਹੋਣ ਤੇ ਰੇਡ ਕੀਤਾ ਗਿਆ ਤਾ ਤਲਾਸੀ ਕਰਨ ਤੇ ਸੁਲੱਖਣ ਸਿੰਘ ਉਕਤ ਕੋਲੋ ਇਕ ਬਾਲ ਪੈਨ,ਖੱਬੇ ਹੱਥ ਵਿਚ ਛੋਟੀ ਨੋਟ ਬੁੱਕ ਤੇ ਨਾਲ ਹੀ ਇਕ ਪਰਚੀ ਦੜਾ ਸੱਟਾ ਜਿਸ ਦਾ ਪਹਿਲਾ 07 ਬਟਾ 30 ਤੇ ਆਖਰੀ 21 ਬਟਾ 100 ਰੁਪਏ,320 ਰੁਪਏ ਕਰੰਸੀ ਦੇ ਨੋਟ ਜਿਹਨਾ ਵਿੱਚ ਇੱਕ 100 ਰੁਪਏ ਦਾ ਨੋਟ ਜਿਸ ਪਰ ਮੇਰੇ ਛੋਟੇ ਦਸਤਖਤ SS ਕੀਤੇ ਸਨ ਬ੍ਰਾਮਦ ਹੋਇਆ।ਜਿਸ ਤੇ ਉਕਤ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ।