Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਕਾਰ ਨੇ ਮੋਟਰਸਾਇਕਲ ਸਵਾਰ ਨੂੰ ਮਾਰੀ ਟੱਕਰ ਅਤੇ ਬਾਅਦ ਚ ਮੋਟਰਸਾਈਕਲ ਸਵਾਰ ਦਾ ਮੋਬਾਈਲ ਫੋਨ ਚੁੱਕ ਕੇ ਕਾਰ ਸਵਾਰ ਹੋਏ ਫਰਾਰ,ਦੋ ਤੇ ਮਾਮਲਾ ਦਰਜ 

ਕਾਰ ਨੇ ਮੋਟਰਸਾਇਕਲ ਸਵਾਰ ਨੂੰ ਮਾਰੀ ਟੱਕਰ ਅਤੇ ਬਾਅਦ ਚ ਮੋਟਰਸਾਈਕਲ ਸਵਾਰ ਦਾ ਮੋਬਾਈਲ ਫੋਨ ਚੁੱਕ ਕੇ ਕਾਰ ਸਵਾਰ ਹੋਏ ਫਰਾਰ,ਦੋ ਤੇ ਮਾਮਲਾ ਦਰਜ 

ਕਾਰ ਨੇ ਮੋਟਰਸਾਇਕਲ ਸਵਾਰ ਨੂੰ ਮਾਰੀ ਟੱਕਰ ਅਤੇ ਬਾਅਦ ਚ ਮੋਟਰਸਾਈਕਲ ਸਵਾਰ ਦਾ ਮੋਬਾਈਲ ਫੋਨ ਚੁੱਕ ਕੇ ਕਾਰ ਸਵਾਰ ਹੋਏ ਫਰਾਰ, ਦੋ ਤੇ ਮਾਮਲਾ ਦਰਜ 

ਟਾਂਡਾ / ਦਸੂਹਾ (ਬਿਊਰੋ) :  ਟਾਂਡਾ ਪੁਲਸ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕਾਰ ਵਲੋਂ ਟੱਕਰ ਮਾਰਨ ਅਤੇ ਬਾਅਦ ਚ ਮੋਟਰਸਾਈਕਲ ਸਵਾਰ ਦਾ ਮੋਬਾਈਲ ਚੁੱਕ ਕੇ ਲੈ ਜਾਣ ਤੇ ਕਾਰ ਸਵਾਰ ਦੋ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਦੋਸ਼ੀ ਦੀ ਪਛਾਣ ਸੁਖਜਿੰਦਰ ਸਿੰਘ ਉਰਫ ਸੁੱਖਾ ਪੁੱਤਰ ਜਗਜੀਤ ਸਿੰਘ ਵਾਸੀ ਜੌਹਲਾਂ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਅਤੇ ਰਜਿੰਦਰ ਸਿੰਘ ਉਰਫ ਜਿੰਦਰ ਵਾਸੀ ਕੰਧਾਲੀ ਨਰੰਗਪੁਰ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ। 

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਭੁਪਿੰਦਰ ਸਿੰਘ ਪੁੱਤਰ ਰਾਜਪਾਲ ਸਿੰਘ ਵਾਸੀ ਫਰੈਡਜ ਐਵੀਨਿਊ ਮਜੀਠਾ ਰੋਡ ਅਮ੍ਰਿਤਸਰ ( ਉਮਰ ਕਰੀਬ 21 ਸਾਲ) ਨੇ ਕਿਹਾ ਕਿ ਉਹ ਅਰਸਾ ਕਰੀਬ ਢਾਈ ਸਾਲ ਤੋ ਆਪਣੇ ਮਾਮਾ ਸਤਪਾਲ ਸਿੰਘ ਕੋਲ ਪਿੰਡ ਅਕਬਰ ਪੁਰ ਥਾਣਾ ਬੇਗੋਵਾਲ ਕੋਲ ਰਹਿਦਾ ਹੈ ਅਤੇ ਮਿਤੀ 26-04-22 ਨੂੰ ਉਹ ਆਪਣਾ ਮਾਮਾ ਦੀ ਜਲਾਲਪੁਰ ਥਾਣਾ ਟਾਂਡਾ ਚ ਬਣਦੀ ਕੋਠੀ ਦੇਖਣ ਲਈ ਗਿਆ ਸੀ ਵਕਤ ਕਰੀਬ 9:30 ਵਜੇ ਰਾਤ ਨੂੰ ਆਪਣੇ ਮੋਟਰਸਾਇਕਲ ਨੰ ਪੀ ਬੀ 07 ਬੀ ਟੀ 0682 ਪਰ ਸਵਾਰ ਹੋ ਗਿਆ ਸੀ ਜਾ ਰਿਹਾ ਸੀ ਤਾਂ ਜਦ ਪਿੰਡ ਨੰਗਲੀ ਪਾਸ ਪੁੱਜਾ ਤਾ ਇਕ ਕਾਰ ਮਾਰਕਾ ਇੰਡਕਾ ਰੰਗ ਚਿੱਟਾ ਜਿਸ ਨੇ ਉਸ ਵਿੱਚ ਟੱਕਰ ਮਾਰੀ ਤਾਂ ਉਹ ਹੇਠਾ ਡਿੱਗ ਪਿਆ ਤਾ ਸੁਖਜਿੰਦਰ ਸਿੰਘ ਉਰਫ ਸੁੱਖਾ ਪੁੱਤਰ ਜਗਜੀਤ ਸਿੰਘ ਵਾਸੀ ਜੌਹਲਾਂ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਅਤੇ ਰਜਿੰਦਰ ਸਿੰਘ ਉਰਫ ਜਿੰਦਰ ਵਾਸੀ ਕੰਧਾਲੀ ਨਰੰਗਪੁਰ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਵਲੋ ਉਸ ਦਾ ਮੋਟਰਸਾਇਕਲ ਨੰ ਪੀ ਬੀ 07 ਬੀ ਟੀ 0682 ਅਤੇ ਮੋਬਾਇਲ ਫੋਨ ਜਿਸ ਵਿੱਚ ਸਿੰਮ ਨੰਬਰ 62391-09937 ਮਾਰਕਾ ਹਵਾਈ ਲੈ ਕੇ ਫਰਾਰ ਲੈ ਕੇ ਫਰਾਰ ਹੋ ਗਏ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ ।

error: copy content is like crime its probhihated