Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਚੋਰ ਤਹਿਸੀਲ ਕੰਪਲੈਕਸ ‘ਚ ਇੰਤਕਾਲ ਕਰਵਾਉਣ ਗਏ ਵਿਅਕਤੀ ਦੀ ਸਕੂਟਰੀ ਚੋਰੀ ਕਰਕੇ ਹੋਏ ਰਫੂਚੱਕਰ

ਚੋਰ ਤਹਿਸੀਲ ਕੰਪਲੈਕਸ ‘ਚ ਇੰਤਕਾਲ ਕਰਵਾਉਣ ਗਏ ਵਿਅਕਤੀ ਦੀ ਸਕੂਟਰੀ ਚੋਰੀ ਕਰਕੇ ਹੋਏ ਰਫੂਚੱਕਰ

ਚੋਰ ਤਹਿਸੀਲ ਕੰਪਲੈਕਸ ‘ਚ ਇੰਤਕਾਲ ਕਰਵਾਉਣ ਗਏ ਵਿਅਕਤੀ ਦੀ ਸਕੂਟਰੀ ਚੋਰੀ ਕਰਕੇ ਹੋਏ ਰਫੂਚੱਕਰ

ਤਲਵਾੜਾ / ਦਸੂਹਾ 21 ਅਪ੍ਰੈਲ (ਚੌਧਰੀ) ਤਹਿਸੀਲ ਕੰਪਲੈਕਸ ਤਲਵਾੜਾ ਦੇ ਮੇਨ ਗੇਟ ਪਾਸ ਰੈਸਟ ਹਾਊਸ ਦੀ ਕੰਧ ਦੇ ਪਾਸ ਖੜੀ ਸਕੂਟਰੀ ਚੋਰੀ ਹੋਣ ਤੇ ਤਲਵਾੜਾ ਪੁਲਿਸ ਨੇ ਨਾ ਮਾਲੂਮ ਵਿਅਕਤੀ ਤੇ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਬਲਦੇਵ ਸਿੰਘ ਪੁੱਤਰ ਭਜਨੋਕ੍ਰ ਲਾਲ ਵਾਸੀ ਚੰਗੜਵਾਂ ਥਾਣਾ ਤਲਵਾੜਾ ਜਿਲਾ ਹੁਸ਼ਿ: ਕਿ ਉਹ ਮਿਤੀ 18.04.2022 ਨੂੰ ਵਕਤ ਕਰੀਬ 10.00 ਏ.ਐਮ ਆਪਣੇ ਘਰ ਪਿੰਡ ਚੰਗੜਵਾਂ ਤੋਂ ਆਪਣੀ ਸਕੂਟਰੀ ਹੋਂਡਾ ਐਕਟਿਵਾ 4G ਨੰਬਰੀ PB07-BM-2547 ਪਰ ਸਵਾਰ ਹੋ ਕੇ ਤਹਿਸੀਲ ਕੰਪਲੈਕਸ ਤਲਵਾੜਾ ਆਇਆ ਸੀ ਅਤੇ ਆਪਣੀ ਐਕਟਿਵਾ ਤਹਿਸੀਲ ਕੰਪਲੈਕਸ ਤਲਵਾੜਾ ਦੇ ਮੇਨ ਗੇਟ ਪਾਸ ਰੈਸਟ ਹਾਊਸ ਦੀ ਕੰਧ ਦੇ ਪਾਸ ਲਾਕ ਲਗਾ ਕੇ ਖੜੀ ਕਰਕੇ ਆਪਣੀ ਜਮੀਨ ਦੇ ਇੰਤਕਾਲ ਕਰਾਉਣ ਸਬੰਧੀ ਤਹਿਸੀਲ ਕੰਪਲੈਕਸ ਅੰਦਰ ਚਲਾ ਗਿਆ ਸੀ। ਜੋ ਜਮੀਨ ਦੇ ਇੰਤਕਾਲ ਦਾ ਕੰਮ ਕਰਵਾ ਕੇ ਵਕਤ ਕਰੀਬ 11.30 ਏ.ਐਮ ਗੇਟ ਦੇ ਬਾਹਰ ਆਇਆ ਤਾਂ ਦੇਖਿਆ ਕਿ ਉਸਦੀ ਐਕਟਿਵਾ ਉਥੇ ਨਹੀਂ ਸੀ ਜੋ ਕੋਈ ਨਾ ਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ।ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।