Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਹਰਬੰਸ ਕੌਰ ਭਾਟੀਆ ਸਾਬਕਾ ਸਰਪੰਚ ਦਾ ਅੱਜ ਪਿੰਡ ਨਵਾਂਗਰਾਂ ਦੀ ਸ਼ਮਸ਼ਾਨਘਾਟ ‘ਚ ਕੀਤਾ ਅੰਤਿਮ ਸਸਕਾਰ

ਹਰਬੰਸ ਕੌਰ ਭਾਟੀਆ ਸਾਬਕਾ ਸਰਪੰਚ ਦਾ ਅੱਜ ਪਿੰਡ ਨਵਾਂਗਰਾਂ ਦੀ ਸ਼ਮਸ਼ਾਨਘਾਟ ‘ਚ ਕੀਤਾ ਅੰਤਿਮ ਸਸਕਾਰ

ਹਰਬੰਸ ਕੌਰ ਭਾਟੀਆ ਸਾਬਕਾ ਸਰਪੰਚ ਦਾ ਅੱਜ ਪਿੰਡ ਨਵਾਂਗਰਾਂ ਦੀ ਸ਼ਮਸ਼ਾਨਘਾਟ ‘ਚ ਕੀਤਾ ਅੰਤਿਮ ਸਸਕਾਰ

ਬਲਾਚੌਰ 7 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) : ਪਿੰਡ ਨਵਾਂਗਰਾਂ ਦੇ ਮਹਿੰਦਰ ਸਿੰਘ ਭਾਟੀਆ ਐਨ.ਆਰ.ਆਈ. ਅਤੇ ਟਰੱਸਟੀ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾ ਕੁੱਲਪੁਰ ਦੀ ਪਤਨੀ ਹਰਬੰਸ ਕੌਰ ਭਾਟੀਆ ਸਾਬਕਾ ਸਰਪੰਚ ਦਾ ਅੰਤਿਮ ਸਸਕਾਰ ਅੱਜ ਪਿੰਡ ਨਵਾਂਗਰਾਂ ਦੀ ਸ਼ਮਸ਼ਾਨਘਾਟ ਵਿਚ ਕੀਤਾ ਗਿਆ | ਹਰਬੰਸ ਕੌਰ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਜੋਗਿੰਦਰ ਪਾਲ ਸਿੰਘ ਸੱਤੀ ਭਾਟੀਆ ਵਲੋਂ ਭੇਟ ਕੀਤੀ ਗਈ | ਸਸਕਾਰ ਮੌਕੇ ਸੁਸ਼ੀਲ ਕੌਰ ਪ੍ਰਧਾਨ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾ ਕੁੱਲਪੁਰ, ਰਮੇਸ਼ ਕੁਮਾਰ ਦਸਗਰਾਈ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਰੂਪਨਗਰ, ਡਾ. ਸ਼ੰਕਰ ਦਾਸ ਸੰਡਰੇਵਾਲ, ਕਿਸ਼ੋਰ ਦਸਗਰਾਈ, ਬਲਦੇਵ ਸਿੰਘ ਚਾਂਦਪੁਰ ਰੁੜਕੀ, ਬਲਵੀਰ ਸਿੰਘ ਬੈਂਸ ਜਨਰਲ ਸਕੱਤਰ ਟਰੱਸਟ, ਰਘਵੀਰ ਸਿੰਘ ਮੈਨੇਜਰ ਟਰੱਸਟ, ਸ਼ਮਸ਼ੇਰ ਸਿੰਘ ਰੁੜਕੀ, ਸਤਨਾਮ ਸਿੰਘ ਕਟਵਾਰਾ, ਰਤਨ ਚੰਦ, ਜਗਦੀਸ਼ ਕੋਹਲੀ, ਓਮ ਪਾਲ ਸਰਪੰਚ ਕਟਵਾਰਾ, ਅਸ਼ੋਕ ਕੁਮਾਰ ਸੜੋਆ, ਹੁਸਨ ਲਾਲ ਰੌੜੀ ਗੜ੍ਹਸ਼ੰਕਰ, ਸੁਦੇਸ਼ ਕੁਮਾਰ ਕਟਾਰੀਆ ਕਾਲਾ ਪੋਜੇਵਾਲ, ਬਲਬੀਰ ਸਿੰਘ ਭਾਟੀਆ ਲੰਬੜਦਾਰ ਨਵਾਂਗਰਾ, ਰਘਵੀਰ ਸਿੰਘ ਭਾਟੀਆ, ਰਣਵੀਰ ਸਿੰਘ ਭਾਟੀਆ, ਮਨੋਹਰ ਲਾਲ ਭਾਟੀਆ, ਮਾ. ਸਰਵਣ ਰਾਮ ਭਾਟੀਆ, ਕਮਲ ਕੁਮਾਰ ਭਾਟੀਆ, ਹੁਸਨ ਲਾਲ ਰੌੜੀ, ਜਸਵਿੰਦਰ ਸਿੰਘ ਸੋਨੂੰ ਸਰਪੰਚ, ਮਾ. ਅਸ਼ਵਨੀ ਕੁਮਾਰ, ਪਰਮਜੀਤ ਸਿੰਘ, ਰਮਨ ਕੁਮਾਰ ਆਦਿ ਸਮੇਤ ਸਮੂਹ ਨਗਰ ਨਿਵਾਸੀ, ਰਿਸ਼ਤੇਦਾਰ ਹਾਜ਼ਰ ਸਨ |