Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਹਥਿਆਰਾਂ ਦਿਖਾ ਕੇ ਕਾਰ ਖੋਹਣ ਤੇ 4 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ

ਹਥਿਆਰਾਂ ਦਿਖਾ ਕੇ ਕਾਰ ਖੋਹਣ ਤੇ 4 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ

ਦਸੂਹਾ 31 ਮਾਰਚ (ਚੌਧਰੀ) : ਕੰਟੀਨ ਸਾਮਾਨ ਲੈਣ ਗਏ ਵਿਅਕਤੀ ਕੋਲੋਂ ਹਥਿਆਰਾਂ ਦੀ ਨੋਕ ਤੇ ਕਾਰ ਖੋਹਣ ਤੇ ਦਸੂਹਾ ਪੁਲਸ ਨੇ 4 ਅਣਪਛਾਤੇ ਵਿਅਕਤੀਆਂ ਤੇ ਮਾਮਲਾ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿਬਲਜੀਤ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਗਾਲੜੀਆ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਪੁਰ ( ਉਮਰ ਕਰੀਬ 37 ਸਾਲ) ਉਹ ਅੱਜ ਮਿਤੀ 30-03-2022 ਨੂੰ ਆਪਣੇ ਪਿਤਾ ਨਾਲ ਆਪਣੀ ਕਾਰ ਨੰਬਰੀ HR-55-T-8744 ਮਾਰਕਾ ਟਾਟਾ ਇੰਡੀਗੋ ਰੰਗ ਚਿੱਟਾ ਪਰ ਸਵਾਰ ਹੋ ਕੇ ਆਰਮੀ ਕੰਟੀਨ ਉੱਚੀ ਬਸੀ ਤੋ ਸਮਾਨ ਲੈਣ ਗਏ ਸੀ ਮੇਰੇ ਪਿਤਾ ਜੀ ਕੰਟੀਨ ਦੇ ਅੰਦਰ ਚਲੇ ਗਏ ਮੈ ਆਪਣੀ ਗੱਡੀ ਕੰਟੀਨ ਦੇ ਗੇਟ ਦੇ ਬਾਹਰ ਖੜੀ ਕਰਕੇ ਪਿਤਾ ਜੀ ਦੀ ਉਡੀਕ ਕਰਨ ਲੱਗ ਪਿਆ ਮੁਕੇਰੀਆ ਸਾਇਡ ਤੋਂ 4 ਅਣਪਛਾਤੇ ਵਿਅਕਤੀ ਇੱਕ ਮੋਟਰਸਾਈਕਲ ਪਰ ਸਵਾਰ ਹੋ ਕੇ ਮੇਰੇ ਪਾਸ ਆਏ ਜਿਹਨਾ ਨੇ ਮੇਰੀ ਪਹਿਨੀ ਹੋਈ ਪੈਟ ਦੀ ਪਿਛਲੀ ਜੇਬ ਵਿਚੋਂ ਧੱਕੇ ਨਾਲ ਪਰਸ ਖੋਹ ਲਿਆ ਜਿਸ ਵਿੱਚ 3500 ਰੁਪਏ ਸਨ ਜਿਹਨਾਂ ਨੇ ਉਸ ਨੂੰ ਡਰਾ ਧਮਕਾ ਕੇ ਮੇਰੇ ਪਾਸੋ ਗੱਡੀ ਦੀ ਚਾਬੀ ਖੋਹ ਲਈ ਤੇ 3 ਵਿਅਕਤੀ ਮੇਰੀ ਗੱਡੀ ਖੋਹ ਕੇ ਲੈ ਗਏ ।ਜਿਸਤੇ ਮੁਕੱਦਮਾ ਦਰਜ ਕੀਤਾ ਗਿਆ ।