Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing LATEST.. ਜਰੂਰੀ ਮੁਰੰਮਤ ਕਾਰਨ 25 ਤੇ 26 ਮਾਰਚ ਨੂੰ ਇਨ੍ਹਾਂ ਥਾਵਾਂ ਤੇ ਬਿਜਲੀ ਸਪਲਾਈ ਬੰਦ ਰਹੇਗੀ 

LATEST.. ਜਰੂਰੀ ਮੁਰੰਮਤ ਕਾਰਨ 25 ਤੇ 26 ਮਾਰਚ ਨੂੰ ਇਨ੍ਹਾਂ ਥਾਵਾਂ ਤੇ ਬਿਜਲੀ ਸਪਲਾਈ ਬੰਦ ਰਹੇਗੀ 

ਜਰੂਰੀ ਮੁਰੰਮਤ ਕਾਰਨ 25 ਤੇ 26 ਮਾਰਚ ਨੂੰ ਇਨ੍ਹਾਂ ਥਾਵਾਂ ਤੇ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 24 ਮਾਰਚ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਜੋਗਿੰਦਰ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਮਿਟਿਡ ਗੜਦੀਵਾਲਾ ਨੇ ਦੱਸਿਆਂ ਕਿ 66 ਕੇ ਵੀ ਲਾਈਨ ਦਸੂਆ ਤੋਂ ਗੜਦੀਵਾਲਾ ਕੰਪਨੀ ਦੁਬਾਰਾ ਨਵੇਂ ਟਾਵਰ ਤੇ 66 ਕੇ ਵੀ ਲਾਈਨ ਐਗਮੋਟੇਸਨ ਕਰਨ ਕਰਕੇ ਸਪਲਾਈ ਬੰਦ ਰਹਿਣ ਸਬੰਧੀ ਇਤਲਾਹ ਮਿਤੀ 25-03-2022 ਤੇ 26 03-2022 ਦਿਨ ਸ਼ੁੱਕਰਵਾਰ ਤੇ ਸਨੀਵਾਰ ਸਮਾਂ ਸਵੇਰੇ 09 ਵਜੇ ਤੋ ਸ਼ਾਮ 5 ਵਜੇ ਤੱਕ 66 ਕੇ ਵੀ ਸਬ ਸਟੇਸ਼ਨ ਗੜਦੀਵਾਲਾ ਤੋਂ ਚੱਲਦੇ ਸਾਰੇ 11ਕੇ ਵੀ ਫੀਡਰ ਗੜਦੀਵਾਲਾ, ਖਾਲਸਾ ਕਾਲਜ ਗੜਦੀਵਾਲਾ,ਸੰਸਾਰਪੁਰ,ਮਕੋਵਾਲ,ਪੰਡੋਰੀ ਅਟਵਾਲ,ਮਸਤੀਵਾਲ,ਧੂਤਾਂ,ਬਾਹਗਾ,ਤਲਵੰਡੀ ਜੱਟਾਂ, ਚੱਕਖੇਲਾ, ਧੁੱਗਾ 1, ਰੂਪੋਵਾਲ,ਮਾਨਗੜ ਫੀਡਰਾਂ ਤੇ ਚੱਲਦੇ ਸਾਰੇ ਪਿੰਡਾਂ ਸੁਗਰ ਮਿਲਜ ਰੰਧਾਵਾ, ਕੋਲਡ ਸਟੋਰ ਗੜਦੀਵਾਲਾ, ਅੰਬਾਲਾ ਜੱਟਾਂ ਆਦਿ ਘਰਾਂ/ਟਿਊਬਵੈਲ ਸਪਲਾਈ ਬੰਦ ਰਹੇਗੀ।