Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਪਿੰਡ ਅਰਗੋਵਾਲ ਵਿਖੇ ਜਸਵੀਰ ਸਿੰਘ ਰਾਜਾ ਗਿੱਲ ਦੇ ਵਿਧਾਇਕ ਬਣਨ ਦੀ ਖ਼ੁਸ਼ੀ ‘ਚ ਵੰਡੇ ਲੱਡੂ

ਪਿੰਡ ਅਰਗੋਵਾਲ ਵਿਖੇ ਜਸਵੀਰ ਸਿੰਘ ਰਾਜਾ ਗਿੱਲ ਦੇ ਵਿਧਾਇਕ ਬਣਨ ਦੀ ਖ਼ੁਸ਼ੀ ‘ਚ ਵੰਡੇ ਲੱਡੂ

ਗੜ੍ਹਦੀਵਾਲਾ : (ਚੌਧਰੀ ) : ਪੰਜਾਬ ਵਿਧਾਨ ਸਭਾ ਚੋਣਾਂ ਚ ਹਲਕਾ ਟਾਂਡਾ ਤੋਂ ਵਿਰੋਧੀਆਂ ਨੂੰ ਹਰਾ ਕੇ ਜਸਵੀਰ ਸਿੰਘ ਰਾਜਾ ਗਿੱਲ ਨੇ ਹਲਕਾ ਟਾਂਡਾ ਚ ਅਤੇ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਹੋਈ ਹੈ। ਜਿਸ ਦੀ ਖੁਸ਼ੀ ਵਿੱਚ ਹਲਕਾ ਉੜਮੁੜ ਦੇ ਪਿੰਡ ਅਰਗੋਵਾਲ ਵਾਸੀਆਂ ਨੇ ਲੱਡੂ ਵੰਡੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਪਿਛਲੇ ਕਾਫੀ ਸਾਲਾਂ ਤੋਂ ਰੁਕ ਰਹੇ ਵਿਕਾਸ ਕਾਰਜ ਮੁੜ ਲੀਹ ਤੇ ਆਉਣਗੇ। ਪੂਰਾ ਪੰਜਾਬ ਇਸ ਇਤਿਹਾਸਕ ਜਿੱਤ ਦਾ ਵਧਾਈ ਦੇ ਪਾਤਰ ਹਨ । ਇਸ ਮੌਕੇ ਜਗਦੀਪ ਸਿੰਘ ਮੱਲ੍ਹੀ, ਬਲਜਿੰਦਰ ਸਿੰਘ ਬੱਗਾ,ਸੁਖਵਿੰਦਰ ਸਿੰਘ ਡਿੰਪਲ,ਮੱਖਣ ਸਿੰਘ, ਜਸਕਰਨ ਸੋਨੂੰ, ਕਰਨੈਲ ਸਿੰਘ, ਅਮਰੀਕ ਸਿੰਘ, ਹਰਵੰਤ ਸਿੰਘ ਬੰਟੀ, ਤਰਨਦੀਪ ਮੱਲ੍ਹੀ, ਰਮਨ ਮੱਲ੍ਹੀ, ਹਰਪ੍ਰੀਤ ਮੱਲ੍ਹੀ, ਹਰਜੋਤ ਮੱਲ੍ਹੀ, ਮਨਜੋਤ ਮੱਲ੍ਹੀ, ਰਨਵੀਰ ਰਾਣਾ ਅਵਤਾਰ ਸਿੰਘ ਤਾਰੀ, ਸਾਬੀ, ਨਿਰਮਲ ਸਿੰਘ, ਰਾਜਾ ਮੱਲ੍ਹੀ, ਦਵਿੰਦਰ ਸਿੰਘ, ਪਾਲੀ, ਸਾਲੂ, ਅਜੇ ਤੇ ਟੋਨੀ ਆਦਿ ਭਾਰੀ ਗਿਣਤੀ ਮੌਜੂਦ ਸਨ।