Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਚੌਧਰੀ ਪਰਿਵਾਰ ਨੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਜਸਵੀਰ ਸਿੰਘ ਰਾਜਾ ਦੀ ਕਰਵਾਈ ਬੱਲੇ ਬੱਲੇ 

ਚੌਧਰੀ ਪਰਿਵਾਰ ਨੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਜਸਵੀਰ ਸਿੰਘ ਰਾਜਾ ਦੀ ਕਰਵਾਈ ਬੱਲੇ ਬੱਲੇ 

ਭਾਰੀ ਇੱਕਠ ਦੇਖ ਵਿਰੋਧੀ ਪਾਰਟੀਆਂ ਦੇ ਹੌਸਲੇ ਹੋਏ ਪ੍ਰਸਤ :ਚੌਧਰੀ ਰਾਜਵਿੰਦਰ ਰਾਜਾ 
ਗੜ੍ਹਦੀਵਾਲਾ 16 ਫਰਵਰੀ (ਚੌਧਰੀ / ਯੋਗੇਸ਼ ਗੁਪਤਾ ) : ਕੱਲ ਦੇਰ ਸ਼ਾਮ ਆਮ ਆਦਮੀ ਪਾਰਟੀ ਵਲੋਂ ਚੋਣ ਪ੍ਰਚਾਰ ਦੌਰਾਨ ਇੱਕ ਨੁੱਕੜ ਬੈਠਕ ਦੁਸ਼ਹਿਰਾ ਗਰਾਉਂਡ ਗੜ੍ਹਦੀਵਾਲਾ ਵਿਖੇ ਕੀਤੀ ਗਈ। ਜਿਸ ਵਿੱਚ ਪਾਰਟੀ ਉਮੀਦਵਾਰ ਜਸਵੀਰ ਸਿੰਘ ਰਾਜਾ ਤੇ ਹਰਮੀਤ ਸਿੰਘ ਔਲਖ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੀਟਿੰਗ ਵਿੱਚ ਚੌਧਰੀ ਪਰਿਵਾਰ ਨੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇੱਕ ਵਾਰ ਫਿਰ ਜਸਵੀਰ ਸਿੰਘ ਰਾਜਾ ਦੀ ਬੱਲੇ ਬੱਲੇ ਕਰਵਾਈ। ਇਹ ਨੁੱਕੜ ਬੈਠਕ ਦੇਖਦੇ ਹੀ ਦੇਖਦੇ ਵਿਸ਼ਾਲ ਰੈਲੀ ਵਿਚ ਤਬਦੀਲ ਹੋ ਗਈ। ਇਸ ਭਾਰੀ ਇੱਕਠ ਨੂੰ ਦੇਖਦੇ ਹੀ ਵਿਰੋਧੀਆਂ ਦੇ ਹੌਂਸਲੇ ਪ੍ਰਸਤ ਹੋ ਗਏ। ਇਸ ਮੌਕੇ ਸਮੂਹ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਲੋਕ ਪਾਰਟੀ ਨਾਲ ਆਪ ਮੁਹਾਰੇ ਜੁੜ ਰਹੇ ਹਨ, ਇਸ ਵਾਰ ਪੰਜਾਬ ਚ ਆਪ ਦੀ ਸਰਕਾਰ ਬਣਨਾ ਤਹਿ ਹੈ ਕਿਉਂਕਿ ਰਿਵਾਇਤੀ ਪਾਰਟੀਆਂ ਨੇ ਲੋਕਾਂ ਨੂੰ ਜਾਤਾਂ ਪਾਤਾਂ ਵਿਚ ਹੀ ਵੱਡਿਆਂ ਹੈ ਅਤੇ ਲੋਕਾਂ ਨੂੰ ਗਲੀਆਂ ਨਾਲੀਆਂ ਪੱਕੀਆਂ ਕਰਨ ਤੱਕ ਹੀ ਸੀਮਿਤ ਰੱਖਿਆ ਹੈ।
ਹੁਣ ਲੋਕਾਂ ਦਾ ਇਹਨਾਂ ਰਿਵਾਇਤੀ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮੰਨ ਬਣਾ ਲਿਆ ਹੈ। ਪਾਰਟੀ ਦੀ ਸਰਕਾਰ ਬਣਨ ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹਾਇਆ ਤੇ ਸੇਹਤ ਸਹੁਲਤਾਂ ਮੁਹਇਆ ਕਰਵਾਈਆਂ ਜਾਣਗੀਆਂ। ਇਸ ਮੌਕੇ ਚੌਧਰੀ ਰਾਜਵਿੰਦਰ ਸਿੰਘ ਰਾਜਾ, ਚੌਧਰੀ ਸੁਖਰਾਜ ਸਿੰਘ, ਚੌਧਰੀ ਪਰਮਜੀਤ ਕੌਰ, ਚੌਧਰੀ ਉਪਵਿੰਦਰ ਸਿੰਘ ਵਿੱਕੀ, ਚੌਧਰੀ ਦਵਿੰਦਰ ਕੌਰ, ਹਰਮੀਤ ਸਿੰਘ ਔਲਖ, ਸਵਤੰਤਰ ਬੰਟੀ, ਗੁਰਮੁਖ ਸਿੰਘ, ਹਰਭਜਨ ਢੱਟ, ਕਮਲੇਸ਼ ਰਾਣੀ ਸਾਬਕਾ ਕੌਂਸਲਰ, ਨਰਿੰਦਰ ਕੌਰ ਸਾਬਕਾ ਕੌਂਸਲਰ, ਭੁਪਿੰਦਰ ਮਹੰਤ ਸਾਬਕਾ ਕੌਂਸਲਰ, ਬਲਰਾਜ ਬੱਬੂ ਸਾਬਕਾ ਕੌਂਸਲਰ, ਰਸ਼ਪਾਲ ਸਿੰਘ ਸਾਬਕਾ ਕੌਂਸਲਰ, ਰਾਜੂ ਗੁਪਤਾ ਸਾਬਕਾ ਕੌਂਸਲਰ, ਮਮਤਾ ਰਾਣੀ, ਨਿਸ਼ਾਨ ਸਿੰਘ, ਅਵਤਾਰ ਸਿੰਘ, ਡਾ ਸੋਢੀ, ਰਮਨ ਤ੍ਰਿਵੇਦੀ, ਸੰਜੀਵ ਕੁਮਾਰ, ਲਲਿਤ ਕੁਮਾਰ, ਦੀਪਕ ਕੁਮਾਰ, ਹੈਪੀ ਸ਼ਰਮਾ, ਗੋਲਡੀ ਨਰਵਾਲ, ਸੁਰਜੀਤ ਸਿੰਘ, ਅਨੂ ਸੇਠ, ਚੌਪੜਾ ਕੇਸ਼ਵ ਸੈਣੀ, ਅਮਰੀਕ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਤੇ ਪਾਰਟੀ ਵਰਕਰ ਹਾਜਰ ਸਨ