Prime Punjab Times

Latest news
ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਦਿੱਤੇ ਜਾਣਗੇ ਆਰਜ਼ੀ ਲਾਇਸੰਸ : ਜ਼ਿਲ੍ਹਾ ਮੈਜਿਸਟ੍ਰੇਟ DC ਨੇ ਲਿਵਾਸਾ ਹਸਪਤਾਲ ਦੀ ਮੋਬਾਈਲ ਕੈਂਸਰ ਸਕ੍ਰੀਨਿੰਗ ਬੱਸ ਨੂੰ  ਫਲੈਗ ਆਫ ਕੀਤਾ ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ
ADVERTISEMENT
You are currently viewing ਐਕਸ ਸਰਵਿਸਮੈਨ ਭਾਜਪਾ ਜਿਲਾ ਪ੍ਰਧਾਨ ਨਰੇਸ਼ ਡਡਵਾਲ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਪਿੰਡ ਫਤਿਹਪੁਰ ਪੁੱਜਣ ਤੇ ਕਿੱਤਾ ਨਿੱਘਾ ਸਵਾਗਤ

ਐਕਸ ਸਰਵਿਸਮੈਨ ਭਾਜਪਾ ਜਿਲਾ ਪ੍ਰਧਾਨ ਨਰੇਸ਼ ਡਡਵਾਲ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਪਿੰਡ ਫਤਿਹਪੁਰ ਪੁੱਜਣ ਤੇ ਕਿੱਤਾ ਨਿੱਘਾ ਸਵਾਗਤ

ਐਕਸ ਸਰਵਿਸਮੈਨ ਫੋਜੀ ਵੀਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ : ਸੋਮ ਪ੍ਰਕਾਸ਼ 

ਗੜ੍ਹਦੀਵਾਲਾ : (ਯੋਗੇਸ਼ ਗੁਪਤਾ) ਐਕਸ ਸਰਵਿਸਮੈਨ ਫੋਜੀ ਵੀਰਾਂ ਅਤੇ ਵੀਰ ਨਾਰੀਆਂ ਦਾ ਸਮਾਗਮ ਪਿੰਡ ਫਤਿਹਪੁਰ ਵਿਖੇ ਦਿਨ ਸ਼ਨੀਵਾਰ ਨੂੰ ਕੀਤਾ ਗਿਆ ਜਿਸ ਵਿੱਚ ਖੇਤਰ ਭਰ ਦੇ ਐਕਸ ਸਰਵਿਸਮੈਨ ਫੋਜੀ ਵੀਰ ਅਤੇ ਵੀਰ ਨਾਰੀਆਂ ਨੇ ਭਾਗ ਲਿਆ, ਨਰੇਸ਼ ਡਡਵਾਲ ਐਕਸ ਸਰਵਿਸਮੈਨ ਭਾਜਪਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੇਂਦਰ ਮੰਤਰੀ ਸੋਮਪ੍ਰਕਾਸ਼ ਜੀ ਸ਼ਾਮਲ ਹੋਏ ਅਤੇ ਵਿਸ਼ੇਸ਼ ਮਹਿਮਾਨ ਵਜੋਂ ਐਕਸ ਸਰਵਿਸਮੈਨ ਭਾਜਪਾ ਪੰਜਾਬ ਦੇ ਪ੍ਰਧਾਨ ਕਰਨਲ ਸੁਭਾਸ਼ ਡਡਵਾਲ ਪਹੁੰਚੇ ।  ਇਸ ਮੋਕੇ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਭਾਜਪਾ ਐਕਸ ਸਰਵਿਸਮੈਨ ਨਰੇਸ਼ ਡਡਵਾਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਰਵਾਏ ਗਏ ਸਮਾਗਮ ਦੀ ਤਰੀਫ਼ ਕਰਦੇ ਹੋਏ ਕਿਹਾ ਕਿ ਮੇਂ ਆਪ ਜੀ ਨਾਲ ਵਾਧਾ ਕਰਦਾ ਹਾਂ ਕਿ ਜਿਹੜੀਆਂ ਵੀ ਐਕਸ ਸਰਵਿਸਮੈਨ ਫੋਜੀ ਵੀਰਾਂ ਦੀਆਂ ਸਮਾਸਿਆ ਹਨ ਉਹ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਇਸ ਮੋਕੇ ਨਰੇਸ਼ ਡਡਵਾਲ ਟੀਮ ਵੱਲੋਂ ਕੇਂਦਰ ਮੰਤਰੀ ਨੂੰ ਖੇਤਰ ਦੀਆਂ ਸਮਾਸਿਆ ਨੂੰ ਲੈਕੇ ਇਕ ਮੇਡਰੋਮਨ ਵੀ ਦਿਤਾ ਗਿਆ ਜਿਸ ਦਾ ਜਲਦੀ ਹੱਲ ਕਰਵਾਉਣ ਦਾ ਕੇਂਦਰ ਮੰਤਰੀ ਜੀ ਨੇ ਵਾਧਾ ਕੀਤਾ ਇਸ ਮੌਕੇ ਕਾਰਗਲ ਸ਼ਹੀਦ ਪਿੰਡ ਕੋੲੀ ਤੋਂ ਵਿਜੇ ਕੁਮਾਰ ਦੇ ਪਿਤਾ ਮੰਗਲ ਸਿੰਘ ਨੂੰ ਅਤੇ ਸੀਨੀਅਰ ਸੀਟੀਜਨ ਕੁਲਦੀਪ ਸਿੰਘ ਤੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ ਗਿਆ,

ਇਸ ਮੌਕੇ ਐਕਸ ਸਰਵਿਸਮੈਨ ਜ਼ਿਲ੍ਹਾ ਪ੍ਰਧਾਨ ਨਰੇਸ਼ ਡਡਵਾਲ ਨੇ ਆਏਂ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ, ਇਸ ਮੌਕੇ ਐਕਸ ਸਰਵਿਸਮੈਨ ਜ਼ਿਲ੍ਹਾ ਉਪ ਪ੍ਰਧਾਨ ਮਹਿੰਦਰ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਅਵਤਾਰ ਸਿੰਘ, ਕੁਲਦੀਪ ਸਿੰਘ ਬਲਾਕ ਪ੍ਰਧਾਨ, ਵਿਜੇ ਕੁਮਾਰ ਸਰਪੰਚ ਐਕਸ ਮੇਨ, ਦਰਸ਼ਨ ਸਿੰਘ, ਰਕੇਸ਼ ਕੁਮਾਰ, ਕਰਨ ਸਿੰਘ,ਦਵੀਦਰ ਸਿੰਘ,ਰਤਨ ਚੰਦ, ਬਲਕਾਰ ਸਿੰਘ, ਕਸ਼ਮੀਰ ਸਿੰਘ,ਚਮਣ ਲਾਲ,ਮੀਤ ਸਿੰਘ,ਗੁਰਦੀਪ ਸਿੰਘ, ਰਜੇਸ਼ ਸਿੰਘ, ਮਲਕੀਤ ਸਿੰਘ, ਗੁਰਦੀਆਲ ਸਿੰਘ, ਅਮਰਜੀਤ ਸਿੰਘ,ਦੁਸ਼ਯਨਤ ਮਿਨਹਾਸ,ਭਾਜਪਾ ਯੁਵਾ ਮੋਰਚਾ ਜਿਲਾ ਪਰਧਾਨ ਹਿਤਿਨ ਪੁਰੀ,ਮੰਡਲ ਪ੍ਰਧਾਨ ਗੁਰਵਿੰਦਰ ਸਿੰਘ,ਆਰੁਨ ਕੁਮਾਰ,ਆਕੂਸ ਪਡਿਤ, ਕੇਸ਼ਵ ਸਿੰਘ, ਸ਼ਾਮ ਲਾਲ,ਵਿਟੂ ਸਿੰਘ,ਵਿਵੇਕ ਗਰਗ,ਰਾਹੁਲ ਸੇਠ,ਨੀਂਦਰ ਸਿੰਘ ਆਦਿ ਭਾਰੀ ਮਾਤਰਾ ਵਿੱਚ ਖੇਤਰ ਭਰ ਦੇ ਐਕਸ ਸਰਵਿਸਮੈਨ ਫੋਜੀ ਵੀਰ ਅਤੇ ਵੀਰ ਨਾਰੀਆਂ ਨੇ ਹਾਜ਼ਰ ਸਨ ।