ਗੜ੍ਹਦੀਵਾਲਾ 13 ਜਨਵਰੀ (ਚੌਧਰੀ ) : ਪੰਜਾਬ ਦੇ ਰਵਾਇਤੀ ਤਿਉਹਾਰ ਲੋਹੜ੍ਹੀ ਨੁੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਪਰਿਵਾਰ ਵਲੋਂ ਧੂਮਧਾਮ ਨਾਲ ਮਨਾਇਆ ਗਿਆ।ਇਸ ਸਬੰਧੀ ਸਟਾਫ਼ ਵਲੋਂ ਸਕੂਲ਼ ਦੇ ਵੇਹਡੇ ਵਿੱਚ ਪਹਿਲਾਂ ਲੋਹੜ੍ਹੀ ਵਾਲੀ ਗਈ।ਅਧਿਆਪਕਾਂ ਵਲੋਂ ਲੋਹੜ੍ਹੀ ਵਿੱਚ ਤਿਲ ਚੌਲੀ ਪਾਕੇ ਅਗਨੀ ਦੀ ਪ੍ਰਕਰਮਾ ਕਿਤੀ ਗਈ।ਫਿਰ ਸਾਰੇ ਪਰਿਵਾਰ ਨੇ ਲੋਹੜ੍ਹੀ ਦੀ ਧੂੰਨੀ ਦੇ ਆਲੇ ਦੁਆਲੇ ਬੈਠ ਕੇ ਮੂੰਗਫਲੀ ਰਿਉਡੀਆਂ ਖਾਕੇ ਲੋਹੜ੍ਹੀ ਮਨਾਈ। ਪਰਿਵਾਰ ਵਲੋਂ ਆਉਣ ਵਾਲੇ ਨਵੇਂ ਵਰ੍ਹੇ ਵਿੱਚ ਵਿਦਿਆਰਥੀਆਂ,ਅਧਿਆਪਕ ਅਤੇ ਸਕੂਲ ਦੀ ਬੇਹਤਰੀ ਅਤੇ ਚੰਗੇ ਭੱਵਿਖ ਲਈ ਕਾਮਨਾ ਕੀਤੀ ਗਈ।
ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਪਰਿਵਾਰ ਵਲੋਂ ਲੋਹੜ੍ਹੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
- Post published:January 13, 2022
You Might Also Like
ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸਵ.ਹਰਬੰਤ ਸਿੰਘ ਅਟਵਾਲ ਦਾ ਪੜਪੋਤਾ ਮੰਨਾ ਅਟਵਾਲ ਕਰੀਬ ਦੋ ਦਰਜਨ ਪਰਿਵਾਰਾਂ ਸਮੇਤ ਕਾਂਗਰਸ ‘ਚ ਹੋਇਆ ਸ਼ਾਮਿਲ
ਐਸ.ਡੀ.ਓ.ਦਰਸ਼ਵੀਰ ਸਿੰਘ ਨੇ ਚਾਰਜ ਸੰਭਾਲਿਆ
ਸ਼੍ਰੀ ਖੁਰਾਲਗੜ ਸਾਹਿਬ ਚ ਨਵ-ਨਿਯੁਕਤ ਐੱਸ.ਐਚ.ਓ ਦਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ
UPDATED.. ਸਕੂਲ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ਚ ਟਰੱਕ ਅਤੇ ਬੱਸ ਡਰਾਈਵਰ ਤੇ ਦਸੂਹਾ ਪੁਲਿਸ ਵਲੋਂ ਮਾਮਲਾ ਦਰਜ







