Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing 9 ਨਵੰਬਰ ਤੋਂ 10 ਨਵੰਬਰ ਤੱਕ ਏਅਰ ਫੋਰਸ ਸਟੇਸਨ ਦੇ ਆਲੇ ਦੁਆਲੇ ਅਤੇ ਰੂਟ ਪਲਾਨ ਏਅਰ ਫੋਰਸ ਸਟੇਸਨ ਪਠਾਨਕੋਟ ਤੋਂ ਕੰਡਵਾਲ ਬੈਰਿਅਰ,ਪੰਜਾਬ ਬਾਊਂਡਰੀ ਤੱਕ ਡਰੋਨ ਗਤੀਵਿਧੀਆਂ ਉਪਰ ਪੂਰਨ ਤੋਰ ਤੇ ਪਾਬੰਧੀ

9 ਨਵੰਬਰ ਤੋਂ 10 ਨਵੰਬਰ ਤੱਕ ਏਅਰ ਫੋਰਸ ਸਟੇਸਨ ਦੇ ਆਲੇ ਦੁਆਲੇ ਅਤੇ ਰੂਟ ਪਲਾਨ ਏਅਰ ਫੋਰਸ ਸਟੇਸਨ ਪਠਾਨਕੋਟ ਤੋਂ ਕੰਡਵਾਲ ਬੈਰਿਅਰ,ਪੰਜਾਬ ਬਾਊਂਡਰੀ ਤੱਕ ਡਰੋਨ ਗਤੀਵਿਧੀਆਂ ਉਪਰ ਪੂਰਨ ਤੋਰ ਤੇ ਪਾਬੰਧੀ

ਪਠਾਨਕੋਟ (ਤਰੁਣ ਸਣਹੋਤਰਾ)

9 ਨਵੰਬਰ : ਸ. ਹਰਬੀਰ ਸਿੰਘ ਆਈ.ਏ.ਐਸ. ਜਿਲ੍ਹਾ ਮੈਜਿਸਟਰੇਟ ਪਠਾਨਕੋਟ ਵੱਲੋਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਮਾਨਯੋਗ ਗ੍ਰਹਿ ਮੰਤਰੀ ਭਾਰਤ ਹਿਮਾਚਲ ਪ੍ਰਦੇਸ ਦੋਰੇ ਦੋਰਾਨ ਜਿਲ੍ਹਾ ਪਠਾਨਕੋਟ ਅੰਦਰ ਦੋਰੇ ਨਾਲ ਸਬੰਧਤ ਖੇਤਰਾਂ ਅੰਦਰ ਡਰੋਨ ਗਤੀਵਿਧੀਆਂ ਤੇ ਪੂਰਨ ਪਬੰਧੀ ਲਗਾਈ ਗਈ ਹੈ।
ਹੁਕਮ ਜਾਰੀ ਕਰਦਿਆ ਸ. ਹਰਬੀਰ ਸਿੰਘ ਆਈ.ਏ.ਐਸ. ਜਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਦੱਸਿਆ ਕਿ 10 ਨਵੰਬਰ 2022 ਨੂੰ ਮਾਨਯੋਗ ਗ੍ਰਹਿ ਮੰਤਰੀ ਭਾਰਤ ਵਾਇਆ ਪਠਾਨਕੋਟ ਹੁੰਦਿਆਂ ਹਿਮਾਚਲ ਪ੍ਰਦੇਸ ਦੇ ਦੋਰੇ ਤੇ ਆ ਰਹੇ ਹਨ । ਉਨ੍ਹਾਂ ਦੇ ਹਿਮਾਚਲ ਪ੍ਰਦੇਸ ਦੋਰੇ ਨੂੰ ਮੁੱਖ ਰੱਖਦਿਆਂ, ਫੋਜਦਾਰੀ ਜਾਬਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ 9 ਨਵੰਬਰ 2022 ਤੋਂ 10 ਨਵੰਬਰ 2022 ਤੱਕ ਏਅਰ ਫੋਰਸ ਸਟੇਸਨ ਦੇ ਆਲੇ ਦੁਆਲੇ ਅਤੇ ਰੂਟ ਪਲਾਨ ਏਅਰ ਫੋਰਸ ਸਟੇਸਨ ਪਠਾਨਕੋਟ ਤੋਂ ਕੰਡਵਾਲ ਬੈਰਿਅਰ, ਪੰਜਾਬ ਬਾਊਂਡਰੀ ਤੱਕ ਡਰੋਨ ਗਤੀਵਿਧੀਆਂ ਉਪਰ ਪੂਰਨ ਤੋਰ ਤੇ ਪਾਬੰਧੀ ਲਗਾਉਦਾ ਹਾਂ।