Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing 3 ਅਣਪਛਾਤੇ ਵਿਅਕਤੀ ਫੀਲਡ ਅਫਸਰ ਕੋਲੋਂ  55435 ਰੁਪਏ ਅਤੇ ਕੁਝ ਜਰੂਰੀ ਕਾਗਜਾਤ ਖੋਹ ਕੇ ਹੋਏ ਫਰਾਰ ,ਮਾਮਲਾ ਦਰਜ

3 ਅਣਪਛਾਤੇ ਵਿਅਕਤੀ ਫੀਲਡ ਅਫਸਰ ਕੋਲੋਂ 55435 ਰੁਪਏ ਅਤੇ ਕੁਝ ਜਰੂਰੀ ਕਾਗਜਾਤ ਖੋਹ ਕੇ ਹੋਏ ਫਰਾਰ ,ਮਾਮਲਾ ਦਰਜ

3 ਅਣਪਛਾਤੇ ਵਿਅਕਤੀ ਫੀਲਡ ਅਫਸਰ ਕੋਲੋਂ 55435 ਰੁਪਏ ਅਤੇ ਕੁਝ ਜਰੂਰੀ ਕਾਗਜਾਤ ਖੋਹ ਕੇ ਹੋਏ ਫਰਾਰ ,ਮਾਮਲਾ ਦਰਜ
ਟਾਂਡਾ / ਦਸੂਹਾ (ਚੌਧਰੀ) :  ਟਾਂਡਾ ਹਲਕੇ ਵਿਚ ਲੁੱਟਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸਥਾਨਕ ਪੁਲਸ ਨੇ ਇੱਕ ਫੀਲਡ ਅਫਸਰ ਕੋਲੋਂ 3 ਅਣਪਛਾਤੇ ਵਿਅਕਤੀਆਂ ਵਲੋਂ 55435 ਰੁਪਏ ਅਤੇ ਕੁਝ ਜਰੂਰੀ ਕਾਗਜਾਤ ਖੋਹਣ ਤੇ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਚ ਸਮਸੂਨ ਪੁੱਤਰ ਹੀਰਾ ਵਾਸੀ | ਮੰਗੀਆਂ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ( ਉਮਰ ਕਰੀਬ 19 ਸਾਲ) ਨੇ ਕਿਹਾ ਉਹ ਮਿਡਲੈੰਡ ਮਾਇਕਰੋ ਫਾਇਨਾਸ ਲਿਮ: ਕੰਪਨੀ ਦਸੂਹਾ ਵਿਖੇ ਬਤੋਰ ਫੀਲਡ ਅਫਸਰ ਕੰਮ ਕਰਦਾ ਹੈ ਮਿਤੀ 29-03-2022 ਨੂੰ ਵਕਤ ਕਰੀਬ 08:30 ਵਜੇ ਰਾਤ ਨੂੰ ਆਪਣੇ ਮੋਟਰ ਸਾਈਕਲ ਪਲਾਟੀਨਾ ਤੇ ਲੋਨ ਦੀ ਉਗਰਾਹੀ ਕਰਨ ਲਈ ਜਾ ਰਿਹਾ ਸੀ ਜਦੋਂ ਉਹ ਨੇੜੇ ਰਾਜਪੁਰ ਗਹੋਤ ਪਾਸ ਪੁੱਜਾ ਤਾ 3 ਅਣਪਛਾਤੇ ਵਿਅਕਤੀਆਂ ਵੱਲੋਂ ਮੋਟਰ ਸਾਈਕਲ ਸਪਲੈਡਰ ਤੇ ਸਵਾਰ ਹੋ ਕੇ ਆ ਕੇ ਆਪਣੇ ਦਸਤੀ ਡੰਡੇ ਦਾ ਵਾਰ ਪਿਠ ਪਰ ਕਰਨ ਤੇ ਉਹ ਮੋਟਰ ਸਾਈਕਲ ਤੋਂ ਲੜਖੜਾ ਕੇ ਜਮੀਨ ਪਰ ਡਿੱਗ ਗਿਆ ਤਾ ਉਗਰਾਹੀ ਕੀਤੇ ਰਕਮ 53435/- ਰੁ: ਤੇ ਉਸ ਦੀ ਪਹਿਨੀ ਹੋਈ ਪੈਟ ਵਿੱਚੋ ਪੁਰਸ ਜਿਸ ਵਿਚ 2000/- ਸਨ ਅਧਾਰ ਕਾਰਡ,ਡਰਾਈਵਿੰਗ ਲਾਇਸੰਸ ਖੋਹ ਕੇ ਲੈ ਗਏ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।