ਗੜ੍ਹਦੀਵਾਲਾ : (ਯੋਗੇਸ਼ ਗੁਪਤਾ,ਚੌਧਰੀ) ਪਿੰਡ ਡੱਫਰ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਦੂਜਾ ਕ੍ਰਿਕੇਟ ਕੱਪ 10 ਤੇ 11 ਜੂਨ ਨੂੰ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਟੂਰਨਾਮੈਂਟ ਕਮੇਟੀ ਦੇ ਮੁਖੀ ਸੰਦੀਪ ਸਿੰਘ ਸੋਨੂੰ ਡੱਫਰ ਅਤੇ ਕੁਲਵੀਰ ਸਹੋਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪਹਿਲਾਂ ਇਨਾਮ 21 ਹਜਾਰ ਰੁਪਏ, ਦੂਜਾ ਇਨਾਮ 15 ਹਜਾਰ ਰੁਪਏ ਤੇ ਤੀਜਾ ਇਨਾਮ 2100 ਰੁਪਏ ਦਿੱਤਾ ਜਾਵੇਗਾ। ਇਸੇ ਤਰਾਂ ਮੈਨ ਆਫ ਦੀ ਸੀਰੀਜ ਜਿੱਤਣ ਵਾਲੇ ਖਿਡਾਰੀ ਨੂੰ ਐਲ ਈ ਡੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਟੂਰਨਾਮੈਂਟ ਵਿਚ ਬੈਸਟ ਵੈਟਸਮੈਨ ਨੂੰ ਫੈਨ ਤੇ ਵੈਸਟ ਬਾੱਲਰ ਨੂੰ ਜੇਐਮਜੀ ਨਾਲ ਸਨਮਾਨਿਤ ਕੀਤਾ ਜਾਵੇਗਾ ।
ਪਿੰਡ ਡੱਫਰ ਵਿਖੇ ਦੂਜਾ ਦੂਜਾ ਕ੍ਰਿਕੇਟ ਕੱਪ 10 ਤੇ 11 ਜੂਨ ਨੂੰ
- Post published:May 14, 2023
You Might Also Like
अग्रसेन जयंती के शुभअवसर पर विवेक गुप्ता के परिवार द्वारा खीर का लंगर लगाया
ਥਾਣਾ ਮਾਡਲ ਟਾਊਨ ਦੀ ਪੁਲਸ ਵੱਲੋਂ ਇੱਕ ਕਿੱਲੋ ਅਫੀਮ ਸਮੇਤ ਦੋਸ਼ੀ ਗ੍ਰਿਫਤਾਰ *
40 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਨੂੰ ਪੁਲਿਸ ਨੇ ਕੀਤਾ ਕਾਬੂ
ਭਗਵੰਤ ਮਾਨ ਤੇ ਡਾ ਗੁਰਪ੍ਰੀਤ ਕੌਰ ਵਿਆਹ ਦੇ ਵੰਧਨ ਚ ਬੱਝੇ,ਵਿਆਹ ਦੀ ਲਾਈਵ ਤਸਵੀਰਾਂ ਦੇਖੋ







