Prime Punjab Times

Latest news
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन
ADVERTISEMENT
You are currently viewing 2 ਬੱਸਾ ਰਾਹੀ ਮਾਂ ਚਿੰਤਪੁਰਨੀ ਲਈ ਰਵਾਨਾ ਹੋਇਆ ਸ਼ਰਧਾਲੂਆਂ ਦਾ ਜੱਥਾ

2 ਬੱਸਾ ਰਾਹੀ ਮਾਂ ਚਿੰਤਪੁਰਨੀ ਲਈ ਰਵਾਨਾ ਹੋਇਆ ਸ਼ਰਧਾਲੂਆਂ ਦਾ ਜੱਥਾ

ਫਗਵਾੜਾ (ਲਾਲੀ )

: ਨੋ ਮੈਬਰੀ ਧਾਰਮਿਕ ਕਮੇਟੀ ਭਗਤਪੁਰਾ ਵਲੋਂ ਬੀਤੇ ਦਿਨੀਂ ਮੁੱਹਲਾ ਭਗਤਪੁਰਾ ਵਿਖੇ ਭਗਵਤੀ ਜਾਗਰਣ ਕਰਵਾਇਆ ਗਿਆ ਇਸੇ ਸੰਬੰਧ ਵਿੱਚ ਮਾਂ ਚਿੰਤਪੁਰਨੀ ਦਰਬਾਰ ਵਿਖੇ ਝੰਡਾ ਚੜਾਉਣ ਲਈ। ਮੁੱਹਲਾ ਭਗਤਪੁਰਾ ਤੋਂ 2 ਬੱਸਾ ਨੂੰ ਉੱਘੇ ਸਮਾਜ ਸੇਵੀ ਵਰਿੰਦਰ ਸਿੰਘ ਕੰਬੋਜ ਵਲੋਂ ਰਵਾਨਾ ਕੀਤਾ ਗਿਆ ਇਸ ਮੌਕੇ ਮੁੱਹਲਾ ਭਗਤਪੁਰਾ ਵਿਖੇ ਨੋ ਮੈਬਰੀ ਧਾਰਮਿਕ ਕਮੇਟੀ ਭਗਤਪੁਰਾ ਪ੍ਰਧਾਨ ਸਿੰਕਦਰ ਕਨੋਜੀਆ ਦੀ ਅਗਵਾਈ ਹੇਠ ਝੰਡਾ ਫੇਰੀ ਕੱਢ ਬੱਸਾ ਦੀ ਰਵਾਨਗੀ ਕੀਤੀ ਗਈ ਇਸ ਮੌਕੇ ਵਿੱਕੀ ਠਾਕੁਰ , ਮਿੱਕੀ ਠਾਕੁਰ , ਗੁਰਮੀਤ ਸਿੰਘ ਸੰਧੂ ਮੰਗਾ , ਵਿਕਰਮ ਕਨੋਜੀਆ , ਰਜਤ ਕਨੋਜੀਆ , ਸੋਰਵ ਕਨੋਜੀਆ , ਗੋਰਵ ਕਨੋਜੀਆ , ਮਨੋਜ ਸਾਹੂ , ਅਭਿਅੰਤ ਕਨੋਜੀਆ , ਨੈਤਿਕ ਕਨੋਜੀਆ , ਆਰਿਅਨ ਕਨੋਜੀਆ , ਅਮਨ ਕਾਲਾ , ਰਾਕੇਸ਼ ਕਨੋਜੀਆ , ਗੁਰਧਿਆਨ ਸਿੰਘ ਲਾਡੀ, ਸੁਨੀਲ ਕਨੋਜੀਆ , ਨਰਿੰਦਰਪਾਲ ਸਿੰਘ ਮਾਹੀ , ਵੰਸ਼ ਕਨੋਜੀਆ ਆਦਿ ਮੌਜੂਦ ਸਨ

error: copy content is like crime its probhihated