ਗੜ੍ਹਦੀਵਾਲਾ 13 ਜਨਵਰੀ (ਚੌਧਰੀ ) : ਪੰਜਾਬ ਦੇ ਰਵਾਇਤੀ ਤਿਉਹਾਰ ਲੋਹੜ੍ਹੀ ਨੁੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਪਰਿਵਾਰ ਵਲੋਂ ਧੂਮਧਾਮ ਨਾਲ ਮਨਾਇਆ ਗਿਆ।ਇਸ ਸਬੰਧੀ ਸਟਾਫ਼ ਵਲੋਂ ਸਕੂਲ਼ ਦੇ ਵੇਹਡੇ ਵਿੱਚ ਪਹਿਲਾਂ ਲੋਹੜ੍ਹੀ ਵਾਲੀ ਗਈ।ਅਧਿਆਪਕਾਂ ਵਲੋਂ ਲੋਹੜ੍ਹੀ ਵਿੱਚ ਤਿਲ ਚੌਲੀ ਪਾਕੇ ਅਗਨੀ ਦੀ ਪ੍ਰਕਰਮਾ ਕਿਤੀ ਗਈ।ਫਿਰ ਸਾਰੇ ਪਰਿਵਾਰ ਨੇ ਲੋਹੜ੍ਹੀ ਦੀ ਧੂੰਨੀ ਦੇ ਆਲੇ ਦੁਆਲੇ ਬੈਠ ਕੇ ਮੂੰਗਫਲੀ ਰਿਉਡੀਆਂ ਖਾਕੇ ਲੋਹੜ੍ਹੀ ਮਨਾਈ। ਪਰਿਵਾਰ ਵਲੋਂ ਆਉਣ ਵਾਲੇ ਨਵੇਂ ਵਰ੍ਹੇ ਵਿੱਚ ਵਿਦਿਆਰਥੀਆਂ,ਅਧਿਆਪਕ ਅਤੇ ਸਕੂਲ ਦੀ ਬੇਹਤਰੀ ਅਤੇ ਚੰਗੇ ਭੱਵਿਖ ਲਈ ਕਾਮਨਾ ਕੀਤੀ ਗਈ।
ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਪਰਿਵਾਰ ਵਲੋਂ ਲੋਹੜ੍ਹੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
- Post published:January 13, 2022
You Might Also Like
ਵੱਡੀ ਖਬਰ.. ਭਾਜਪਾ ਯੂਵਾ ਮੌਰਚਾ ਦੇ ਜਿਲਾ ਪ੍ਰਧਾਨ ਦੀ ਗੱਡੀ ਚਲਾ ਰਿਹਾ ਨੌਜਵਾਨ 70 ਗ੍ਰਾਮ ਅਫੀਮ ਸਮੇਤ ਪੁਲਿਸ ਅੜਿੱਕੇ
ਡੀ ਏ ਵੀ ਪਬਲਿਕ ਸਕੂਲ ਵਿੱਚ ਬੈਸਟ ਆਊਟ ਆਫ ਵੈਸਟ ਗਤੀਵਿਧੀ ਕਰਵਾਈ
ਕਾਂਸਟੇਬਲ ਕਮਲ ਬਾਜਵਾ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਵਾਲੇ ਤਿੰਨ ਲੁਟੇਰਿਆਂ ‘ਚੋਂ ਇਕ ਲੁਟੇਰੇ ਦੀ ਹੋਈ ਇਲਾਜ਼ ਦੌਰਾਨ ਮੌਤ
ਹੁਸ਼ਿਆਰਪੁਰ ਪੁਲਿਸ ਨੇ ਭਾਰੀ ਮਾਤਰਾ ‘ਚ ਨਸ਼ੀਲੇ ਕੈਪਸੂਲਾਂ ਸਮੇਤ ਤਿੰਨ ਵਿਅਕਤੀ ਕੀਤੇ ਗ੍ਰਿਫਤਾਰ







