Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing *ਸਰਕਾਰੀ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਮਨਹੋਤਾ ਦੇ ਦਸ ਖਿਡਾਰੀਆਂ ਦੀ ਰਾਜ ਪੱਧਰ ਲਈ ਹੋਈ ਚੋਣ*

*ਸਰਕਾਰੀ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਮਨਹੋਤਾ ਦੇ ਦਸ ਖਿਡਾਰੀਆਂ ਦੀ ਰਾਜ ਪੱਧਰ ਲਈ ਹੋਈ ਚੋਣ*

ਗੜ੍ਹਦੀਵਾਲਾ(ਚੌਧਰੀ) 

10 ਨਵੰਬਰ : ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਤੇ ਜਿਲ੍ਹਾ ਸਿੱਖਿਆ ਅਫ਼ਸਰ ਸ.ਗੁਰਸ਼ਰਨ ਸਿੰਘ ਜੀ ਦੀ ਦੇਖ ਰੇਖ ਹੇਠ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ ਅਤੇ ਡੀ ਐਮ ਸਪੋਰਟਸ ਸ.ਦਲਜੀਤ ਸਿੰਘ ਦੀ ਯੋਗ ਅਗਵਾਈ ਹੇਠ ਜਿਲ੍ਹਾ ਪੱਧਰੀ ਕਿੱਕ ਬਾਕਸਿੰਗ ਖੇਡਾਂ ਧੂਤ ਕਲਾ ਵਿਖੇ ਹੋਇਆ। ਇਹਨਾਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਸ.ਸ.ਸ.ਸਕੂਲ ਮਨਹੋਤਾ ਦੇ ਕਿੱਕ ਬਾਕਸਿੰਗ ਖਿਡਾਰੀਆਂ ਨੇ ਅਲੱਗ ਅਲੱਗ ਉਮਰ ਵਰਗ ਤੇ ਭਾਰ ਵਰਗ ਵਿੱਚ ਤੇਤੀ ਪੁਜੀਸ਼ਨਾਂ ਹਾਸਲ ਕੀਤੀਆਂ। ਜਿਸ ਵਿੱਚ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਦਸ ਖਿਡਾਰੀਆਂ ਦੀ ਚੋਣ ਰਾਜ ਪੱਧਰੀ ਖੇਡਾਂ ਲਈ ਹੋਈ ਹੈ ਜੋ ਕਿ ਅਠਾਰਾਂ ਦਸੰਬਰ ਤੋਂ ਸੰਗਰੂਰ ਵਿਖੇ ਹੋ ਰਹੀਆਂ ਹਨ। ਇਹਨਾਂ ਖਿਡਾਰੀਆਂ ਦਾ ਸਕੂਲ ਪਹੁੰਚਣ ਤੇ ਸਕੂਲ ਡੀ ਡੀ ਓ ਪ੍ਰਿੰਸੀਪਲ ਰਣਜੀਤ ਸਿੰਘ ਬੋਦਲ , ਕਾਰਜਕਾਰੀ ਪ੍ਰਿੰਸੀਪਲ ਸਰਜੀਵਨ ਕੁਮਾਰ ਤੇ ਸਮੂਹ ਸਟਾਫ਼ ਵਲੋਂ ਨਿਘਾ ਸਵਾਗਤ ਕੀਤਾ ਗਿਆ। ਇਹਨਾਂ ਖਿਡਾਰੀਆਂ ਨੇ ਅਲੱਗ ਅਲੱਗ ਉਮਰ ਵਰਗ ਤੇ ਭਾਰ ਵਰਗ ਵਿੱਚ ਮਨੀਸ਼ ਚੌਧਰੀ ਪਹਿਲਾਂ ਸਥਾਨ,ਅਭਿਸ਼ੇਕ ਭਾਟੀਆ ਪਹਿਲਾਂ ਸਥਾਨ, ਸਰਬਜੀਤ ਸਿੰਘ ਪਹਿਲਾਂ ਸਥਾਨ, ਸੁਖਮਨਜੀਤ ਸਿੰਘ ਪਹਿਲਾਂ ਸਥਾਨ, ਸੋਰਵ ਪਰਮਾਰ ਪਹਿਲਾਂ ਸਥਾਨ, ਹਰਮਨਜੀਤ ਸਿੰਘ ਪਹਿਲਾਂ ਸਥਾਨ, ਮਹੋਦਰੀ ਪਹਿਲਾਂ ਸਥਾਨ, ਸਪਨਾ ਕੁਮਾਰੀ ਪਹਿਲਾਂ ਸਥਾਨ, ਪਵਨਜੋਤ ਕੌਰ ਪਹਿਲਾਂ ਸਥਾਨ, ਪਲਵੀ ਦੂਸਰਾ ਸਥਾਨ, ਸਿਮਰਨ ਦੂਸਰਾ ਸਥਾਨ, ਏਸ਼ੀਕਾ ਦੂਸਰਾ ਸਥਾਨ, ਹਰਮਨਜੋਤ ਦੂਸਰਾ ਸਥਾਨ, ਬਲਵਿੰਦਰ ਕੌਰ ਦੂਸਰਾ ਸਥਾਨ, ਵਿਸ਼ਾਖਾ ਦੂਸਰਾ ਸਥਾਨ, ਸ਼ਿਵਾਨੀ ਸ਼ਰਮਾ ਦੂਸਰਾ ਸਥਾਨ, ਜੈਸਮੀਨ ਦੂਸਰਾ ਸਥਾਨ, ਸਿਵਾਸ਼ੂ ਦੂਸਰਾ ਸਥਾਨ, ਨਿਸ਼ਾਤ ਕੇਸ਼ਵ ਦੂਸਰਾ ਸਥਾਨ, ਗੁਰਭਿੰਦਰ ਸਿੰਘ ਦੂਸਰਾ ਸਥਾਨ, ਨੀਰਜ ਦੂਸਰਾ ਸਥਾਨ, ਹਰਸਦੀਪ ਦੂਸਰਾ ਸਥਾਨ, ਕਾਰਤਿਕ ਦੂਸਰਾ ਸਥਾਨ, ਦਿਨੇਸ਼ ਕੁਮਾਰ ਦੂਸਰਾ ਸਥਾਨ, ਲਵਪ੍ਰੀਤ ਸਿੰਘ ਰਾਣਾ ਦੂਸਰਾ ਸਥਾਨ, ਰਿਤਿਸ ਡਡਵਾਲ ਦੂਸਰਾ ਸਥਾਨ, ਰੋਹਾਨੀ ਤੀਜਾ ਸਥਾਨ, ਕਸਿਸ ਤੀਜਾ ਸਥਾਨ, ਸਾਗਰ ਤੀਜਾ ਸਥਾਨ, ਅਨੂਜ ਤੀਜਾ ਸਥਾਨ, ਕਾਰਤਿਕ ਤੀਜਾ ਸਥਾਨ, ਨਵਰੂਪ ਸਿੰਘ ਤੀਜਾ ਸਥਾਨ , ਸੁਨਾਕਸੀ ਤੀਜਾ ਸਥਾਨ, ਨਰਿੰਦਰ ਸਿੰਘ ਤੀਜਾ ਸਥਾਨ, ਗੁਰਜੋਤ ਸਿੰਘ ਤੀਜਾ ਸਥਾਨ, ਕ੍ਰਿਸ਼ ਤੀਜਾ ਸਥਾਨ ਹਾਸਲ ਕੀਤਾ । ਖਿਡਾਰੀਆਂ ਦੀ ਇਸ ਜਿੱਤ ਦਾ ਸਿਹਰਾ ਪੀ.ਟੀ.ਆਈ. ਰਛਪਾਲ ਸਿੰਘ ਉੱਪਲ ਜੀ ਦੇ ਸਿਰ ਜਾਂਦਾ ਹੈ ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਖਿਡਾਰੀਆਂ ਨੇ ਮੱਲਾਂ ਮਾਰੀਆਂ। ਇਸ ਮੋਕੇ ਤੇ ਸ.ਰਛਪਾਲ ਸਿੰਘ ਉੱਪਲ, ਸ.ਖੁਸ਼ਵੰਤ ਸਿੰਘ, ਰਣਵੀਰ ਸਿੰਘ,ਸਤਵਿੰਦਰ ਸਿੰਘ, ਅਨਿਲ ਕੁਮਾਰ, ਜਸਵੀਰ ਸਿੰਘ, ਸੰਜੀਵ ਕੁਮਾਰ, ਗੁਰਪ੍ਰੀਤ ਸਿੰਘ, ਸੰਜੀਵ ਭਾਟੀਆ,ਵਰਿੰਦਰ ਕੌਰ,ਨਵਜੋਤ ਕੌਰ,ਰੀਨਾ ਕੁਮਾਰੀ, ਨਵਨੀਤ ਕੌਰ,ਅਨੂਪਮਾ ਦੇਵੀ,ਮਨੋਜ ਕੁਮਾਰੀ,ਸੁਜੇਤਾ ਬਾਲੀ,ਮਨਜੋਤ ਕੌਰ ਅਤੇ ਸਮੂਹ ਸਟਾਫ਼ ਹਾਜਰ ਸਨ।

ਫੋਟੋ : ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਰਣਜੀਤ ਸਿੰਘ ਬੋਦਲ,ਸ.ਰਛਪਾਲ ਸਿੰਘ ਉੱਪਲ ਤੇ ਹੋਰ।