ਗੜ੍ਹਦੀਵਾਲਾ (ਯੋਗੇਸ਼,ਚੌਧਰੀ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕੱਲ੍ਹ ਸਵੇਰੇ ਨੌੰ ਵਜੇ ਦੇਵੀ ਮੰਦਿਰ ਗਡ਼੍ਹਦੀਵਾਲਾ ਵਿਖੇ ਮੱਥਾ ਟੇਕਣਗੇ । ਉਸ ਤੋਂ ਉਪਰੰਤ ਗੜਦੀਵਾਲ ਵਿਖੇ ਦੁਕਾਨਦਾਰਾਂ ਨੂੰ ਮਿਲਦੇ ਹੋਏ ਸਾਢੇ ਦੱਸ ਵਜੇ ਭਗਵਾਨ ਵਾਲਮੀਕਿ ਮੰਦਿਰ ਗੜਦੀਵਾਲਾ ਵਿਖੇ ਪਹੁੰਚਣਗੇ । ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਵਿਵੇਕ ਗੁਪਤਾ ਨੇ ਦੱਸਿਆ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੜਦੀਵਾਲ ਫੇਰੀ ਦੌਰਾਨ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਸਰਦਾਰ ਸੁਖਬੀਰ ਸਿੰਘ ਬਾਦਲ ਦੇ ਗੜਦੀਵਾਲ ਵਿਖੇ ਪਹੁੰਚਣ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ । ਇਸ ਮੌਕੇ ਜਾਣਕਾਰੀ ਸਾਂਝੀ ਕਰਦੇ ਦੌਰਾਨ ਉਨ੍ਹਣਾ ਨਾਲ ਆਇਟੀ ਵਿੰਗ ਲੱਕੀ ਰਾਇ ਵੀ ਮੌਜੂਦ ਸਨ ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਗੜਦੀਵਾਲ ਸ਼੍ਰੀ ਦੇਵੀ ਮੰਦਿਰ ਵਿਖੇ ਹੋਣਗੇ ਨਤਮਸਤਕ – ਵਿਵੇਕ ਗੁਪਤਾ,ਲੱਕੀ
- Post published:December 16, 2021
You Might Also Like
Captain amrinder singh का पहला रोड शो देखें 👇
CM ਭਗਵੰਤ ਮਾਣ ਸੁੱਬੇ ਲਇ ਦੁੱਜੇ ਦਿਨ ਹੀ ਲੈਣਗੇ ਇਤਿਹਾਸਕ ਫੈਸਲਾਂ , ਹਲਕਾ ਟਾਂਡਾ ਤੋਂ ਜਸਵੀਰ ਰਾਜਾ ਸਮੇਤ ਵਿਧਾਇਕਾਂ ਨੇ ਚੁੱਕੀ ਸੋਹੰ..
ਦਾਣਾ ਮੰਡੀ ’ਚ ਕਿਸੇ ਵੀ ਤਰ੍ਹਾਂ ਦੀ ਨਜਾਇਜ਼ ਵਸੂਲੀ ਨਹੀਂ ਹੋਵੇਗੀ ਬਰਦਾਸ਼ਤ : ਬ੍ਰਮ ਸ਼ੰਕਰ ਜਿੰਪਾ
ਕਾਂਗਰਸ ਵਲੋਂ ਪੰਜਾਬ ਦੇ 28 ਨਵੇਂ ਜਿਲਾ ਪ੍ਰਧਾਨਾਂ ਦਾ ਐਲਾਨ, ਅਰੁਣ ਡੋਗਰਾ ਜਿਲਾ ਹੁਸ਼ਿਆਰਪੁਰ ਦੇ ਬਣੇ ਪ੍ਰਧਾਨ







