Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਵਿਧਾਇਕ ਜਸਵੀਰ ਰਾਜਾ ਦੇ ਸ਼ੁਭਚਿੰਤਕ ਇੰਦਰਜੀਤ ਸਿੰਘ ਸਹੋਤਾ (ਯੂਐਸਏ) ਨੇ ਆਪਣੇ ਨਿਵਾਸ ਤੇ ਪੂਜਣ ਤੇ ਭਰਵਾਂ ਸਵਾਗਤ ਕਿੱਤਾ

ਵਿਧਾਇਕ ਜਸਵੀਰ ਰਾਜਾ ਦੇ ਸ਼ੁਭਚਿੰਤਕ ਇੰਦਰਜੀਤ ਸਿੰਘ ਸਹੋਤਾ (ਯੂਐਸਏ) ਨੇ ਆਪਣੇ ਨਿਵਾਸ ਤੇ ਪੂਜਣ ਤੇ ਭਰਵਾਂ ਸਵਾਗਤ ਕਿੱਤਾ

ਗੜ੍ਹਦੀਵਾਲਾ (ਯੋਗੇਸ਼ ਗੁਪਤਾ): ਹਲਕਾ ਟਾਂਡਾ ਤੋਂ ਜਸਵੀਰ ਸਿੰਘ ਰਾਜਾ ਗਿੱਲ ਦੀ ਜਿੱਤਣ ਦੀ ਖੁਸ਼ੀ ਚ ਉਨ੍ਹਣਾ ਦੇ ਸ਼ੁਭਚਿੰਤਕ ਸਰਦਾਰ ਇੰਦਰਜੀਤ ਸਿੰਘ ਸਹੋਤਾ (ਯੂਐਸਏ) ਵਲੋਂ ਓਹਨਾ ਦੇ ਨਿਵਾਸ ਤੇ ਜਸਵੀਰ ਰਾਜਾ ਅਤੇ ਆਮ ਆਦਮੀ ਪਾਰਟੀ ਸਮੂਹ ਵਰਕਰਾਂ ਦਾ ਪੁੱਜਣ ਤੇ ਭਰਵਾਂ ਸਵਾਗਤ ਕਿੱਤਾ ਗਿਆ । ਜਿਸ ਵਿਚ ਭਾਰੀ ਗਿਣਤੀ ਚ ਲੋਗ ਅਤੇ ਵਰਕਰ ਓਹਨਾ ਨੂ ਵਧਾਈ ਦੇਣ ਪੁੱਜੇ । ਇਸ ਮੌਕੇ ਤੇ ਜਸਵੀਰ ਸਿੰਘ ਰਾਜਾ ਗਿੱਲ ਨੇ ਲੋਗਾਂ ਅਤੇ ਸਮੂਹ ਹਲਕਾ ਵੋਟਰਾਂ ਦਾ ਧੰਨਵਾਦ ਕਿੱਤਾ । ਅਤੇ ਕਿਹਾ ਕਿ ਕਿਹਾ ਕਿ ਮੇਰੇ ਹਲਕੇ ਵਾਸੀ ਮੇਰੇ ਪਰਿਵਾਰ ਦੇ ਸਮਾਨ ਹਨ । ਇਸ ਮੌਕੇ ਤੇ ਸਮੂਹ ਆਪ ਵਰਕਰਾਂ , ਐਸਐਚਓ ਗੜ੍ਹਦੀਵਾਲਾ ਬਲਵਿੰਦਰ ਸਿੰਘ ਅਤੇ ਆਏ ਹੋਏ ਹੋਰ ਮਹਿਮਾਨਾਂ ਦਾ ਸਿਰੋਪਾ ਪਾ ਕਿ ਇੰਦਰਜੀਤ ਸਹੋਤਾ ਅਤੇ ਉਨ੍ਹਣਾ ਦੇ ਸਮੂਹ ਪਰਿਵਾਰ ਵਲੋਂ ਸਨਮਾਨ ਕਿੱਤਾ ਗਿਆ ।

ਇਸ ਮੌਕੇ ਤੇ ਇੰਦਰਜੀਤ ਸਿੰਘ ਸਹੋਤਾ (ਯੂਏਸਏ),ਆਮ ਆਦਮੀ ਪਾਰਟੀ ਦੇ ਆਗੂ ਭੁਪਿੰਦਰ ਸਿੰਘ ਮਹੰਤ, ਸਾਬਕਾ ਐਮਸੀ ਅਤੇ ਆਪ ਆਗੂ ਬਲਰਾਜ ਬੱਬੂ ,ਸਵਤੰਤਰ ਕੁਮਾਰ ਬੰਟੀ,ਗੁਰਮੁੱਖ ਸਿੰਘ ਯੂਥ ਪ੍ਰਧਾਨ,ਰਾਜੂ ਗੁਪਤਾ,ਜੀਵਨ ਵਰਮਾ, ਅਵਤਾਰ ਜਯੀ,ਲਵਲੀ ਵਰਮਾ, ਸ਼ਿਵਮ ਵਰਮਾ,ਕਾਲਾ ਸ਼ਾਹ,ਪ੍ਰੋਫੈਸਰ ਸ਼ਿਆਮ,ਅੰਕਿਤ ਖਿਦਰੀ,ਮਾਸਟਰ ਰਸ਼ਪਾਲ ਸਿੰਘ,ਨਿਸ਼ਾਨ ਸਿੰਘ,ਅਮਰੀਕ ਸਿੰਘ,ਅਵਨਿੰਦਰ ਸਿੰਘ,ਗਣੇਸ਼ ਕੁਮਾਰ ਆਦਿ ਭਾਰੀ ਗਿਣਤੀ ਚ ਆਪ ਵਰਕਰ ਅਤੇ ਹੋਰ ਹਾਜਰ ਸਨ ।