Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing *ਲਵਲੀ ਕੌਸ਼ਲ ਵਿਸ਼ਵ ਮਾਨਵਾਧਿਕਾਰ ਪਰਿਸ਼ਦ ਵਰਲਡ ਹੁਮੰਨ ਰਾਇਟ ਕੌਂਸਲ ਦੇ ਜ਼ਿਲਾ ਪ੍ਰਧਾਨ ਨਿਯੁਕਤ*

*ਲਵਲੀ ਕੌਸ਼ਲ ਵਿਸ਼ਵ ਮਾਨਵਾਧਿਕਾਰ ਪਰਿਸ਼ਦ ਵਰਲਡ ਹੁਮੰਨ ਰਾਇਟ ਕੌਂਸਲ ਦੇ ਜ਼ਿਲਾ ਪ੍ਰਧਾਨ ਨਿਯੁਕਤ*

ਬਟਾਲਾ (ਅਵਿਨਾਸ਼ ਸ਼ਰਮਾ )

*ਸੰਸਥਾ ਦਾ ਮਕਸਦ ਲੋਕਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕਰਨਾ – ਆਰਤੀ ਰਾਜਪੂਤ(ਨੈਸ਼ਨਲ ਪਰਧਾਨ ਵੋਮੈਨ ਸੈਲ)*

*ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ ਅਤੇ ਫੂਡ ਗਰੈਨ ਐਸੋਸੀਏਸ਼ਨ ਦੇ ਪ੍ਰਧਾਨ ਸੁਦੇਸ਼ ਖੋਸਲਾ ਅਤੇ ਟੀ ਐ ਸੀ ਕਮੇਟੀ ਮੈਂਬਰ ਭੂਸ਼ਨ ਬਜਾਜ ਨੇ ਵਿਸੇਸ਼ ਤੋਰ ਤੇ ਸ਼ਿਰਕਤ ਕੀਤੀ*

*ਕਮਲ ਜ਼ੰਬਾ ਨੂੰ ਹੁੰਮੰਨ ਰਾਇਟ ਵਲੋਂ ਬਟਾਲਾ ਪ੍ਰਧਾਨ ਨਿਯੁਕਤ*

27 ਨਵੰਬਰ : ਵਿਸ਼ਵ ਮਾਨਵ ਅਧਿਕਾਰ ਪਰਿਸ਼ਦ ਵਰਲਡ ਹੂਮੰਨ ਰਾਈਟ ਕੌਂਸਲ ਵਲੋ ਚੰਦਰ ਨਗਰ ਮੁਗੀ ਮੋਹਲੇ ਦੇ ਨੌਜਵਾਨ ਆਗੂ ਲਵਲੀ ਕੌਸ਼ਲ ਨੂੰ ਜਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਕਮਲ ਜਮਬਾ ਨੂੰ ਬਟਾਲਾ ਪ੍ਰਧਾਨ ਨਿਯਕਤ ਕੀਤਾ ਗਿਆ । ਇਸ ਮੌਕੇ ਤੇ ਸੰਸਥਾ ਦੀ ਨੈਸ਼ਨਲ ਵੋਮੈਨ ਸੈੱਲ ਦੀ ਪ੍ਰਧਾਨ ਆਰਤੀ ਰਾਜਪੂਤ , ਪੰਜਾਬ ਪ੍ਰਧਾਨ ਅਸ਼ਵਨੀ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਓਹਨਾ ਦੇ ਨਾਲ ਪੰਜਾਬ ਇੰਚਾਰਜ ਰਿੰਕੂ ਧਵਨ , ਰੋਹਿਤ ਅਰੋੜਾ ਪੰਜਾਬ ਮੀਡੀਆ ਐਸੋਸੀਏਸ਼ਨ ਉਪ ਚੇਅਰਮੈਨ ਅਤੇ ਐਡਵੋਕੇਟ ਰਵੀ ਵਿਨਾਇਕ ਲੀਗਲ ਅਡਵਾਈਜ਼ਰ ਵੀ ਪਹੁੰਚੇ। ਇਸ ਭਾਰੀ ਇਕੱਠ ਵਾਲੇ ਪ੍ਰੋਗਰਾਮ ਵਿੱਚ ਜਰਨਲਿਸਟ ਐਸੋਸੀਏਸ਼ਨ ਰਜਿ ਪੰਜਾਬ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ ਅਤੇ ਫ਼ੁੱਡ ਗਰੈਂਨ ਐਸ਼ੋਸੀਏਸ਼ਨ ਦੇ ਪ੍ਰਧਾਨ ਸੁਦੇਸ਼ ਖੋਸਲਾ ਅਤੇ ਟੀ ਐ ਸੀ ਕਮੇਟੀ ਮੈਂਬਰ ਭੂਸ਼ਨ ਬਜਾਜ ਨੇ ਵਿਸੇਸ਼ ਤੋਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਨੈਸ਼ਨਲ ਪ੍ਰੈਜ਼ੀਡੈਂਟ ਵੋਮੈਨ ਸੈੱਲ ਆਰਤੀ

ਰਾਜਪੂਤ ਵਲੋ ਵਡੇ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਵਰਲਡ ਹੁਮਨ ਰਾਇਟ ਕੌਂਸਲ ਦਾ ਮੁੱਖ ਮਕਸਦ ਆਪ ਸਭ ਨੂੰ ਆਪਣੇ ਹਕਾਂ ਬਾਰੇ ਜਾਣੂ ਕਰਵਾਉਣਾ ਹੈ ਤਾਂ ਕਿ ਕਿਸੇ ਨਾਲ ਵੀ ਕਿਸੇ ਕਿਸਮ ਦਾ ਧੱਕਾ ਨਾ ਹੋ ਸਕੇ। ਓਹਨਾ ਵਲੋ ਲਵਲੀ ਕੌਸ਼ਲ ਦੀ ਹੌਂਸਲਾ ਅਫਜ਼ਾਈ ਕਰਨ ਲਈ ਪਹੁੰਚੀਆਂ ਸ਼ਹਿਰ ਦੀਆਂ ਮੋਹਤਬਰ ਹਸਤੀਆਂ ਅਤੇ ਮੋਹੋਲਾ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਅੰਤ ਵਿੱਚ ਨਵ ਨਿਯੁਕਤ ਜਿਲਾ ਪ੍ਰਧਾਨ ਲਵਲੀ ਕੌਸ਼ਲ ਵਲੋ ਅਸ਼ੀਰਵਾਦ ਦੇਣ ਲਈ ਪਹੁੰਚੀਆਂ ਸਾਰੀਆਂ ਹਸਤੀਆਂ ਦਾ ਰਿਣੀ ਹੋਣ ਦੀ ਗਲ ਕਹੀ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਚ ਪਤਰਕਾਰ ਭਾਈਚਾਰੇ ਦੇ ਵਿਸੇਸ਼ ਸਹਿਯੋਗ ਰਿਹਾ ਜਿਸ ਵਿਚ ਜਿਲਾ ਪ੍ਰਧਾਨ ਆਜ਼ਾਦ ਸ਼ਰਮਾ , ਜ਼ਿਲਾ ਪੀ ਆਰ ਓ ਈਸ਼ੂ ਰਾਂਚਲ, ਬਟਾਲਾ ਪ੍ਰਧਾਨ ਰਿੰਕੂ ਚੌਧਰੀ , ਸਟਰਿੰਗ ਅਪਰੇਸ਼ਨ ਇੰਚਾਰਜ ਰਮੇਸ਼ ਬਹਿਲ , ਸੁਖਦੇਵ ਸਿੰਘ ਪੰਜਾਬੀ ਜਾਗਰਣ , ਵਿਕਾਸ ਅੱਗਰਵਾਲ ਇੰਚਾਰਜ ਕਠੂਆ ਕੇਸਰੀ ,ਬਲਦੇਵ ਖਾਲਸਾ , ਸੰਜੀਵ ਮਹਿਤਾ , ਸੁਨੀਲ ਚੰਗਾ , ਬਬਲੂ ਆਦਿ ਹਾਜ਼ਿਰ ਸਨ। ਉਸ ਦੇ ਨਾਲ ਦਕਸ਼ ਪਰਜਾਪਤ ਸਮਿਤੀ ਦੇ ਆੜ੍ਹਤੀ ਗੁਰਦਿਆਲ ਚੰਦ , ਪ੍ਰਧਾਨ ਰਾਕੇਸ਼ ਕੁਮਾਰ , ਕੌਂਸਲਰ ਹਰਪਾਲ ਰਾਇ , ਡਾਕਟਰ ਸਨੀ,ਸਹਾਰਾ ਕਲੱਬ ਦੇ ਪ੍ਰਧਾਨ ਜਤਿੰਦਰ ਕਦ , ਮਾਸਟਰ ਜੋਗਿੰਦਰ ਸਿੰਘ , ਰਤਨ ਬੱਟਵਾਲ , ਵਿਸ਼ਵਾਸ ਫਾਊਂਡੇਸ਼ਨ ਦੇ ਪ੍ਰਧਾਨ ਸ਼ਮੀ ਕਪੂਰ , ਸੁਖਵਿੰਦਰ ਕੌਰ , ਵਿੱਕੀ ਕੁਮਾਰ , ਐਡਵੋਕੇਟ ਪਰਮਜੀਤ ਤਲਵਾਰ , ਡਾਕਟਰ ਰਾਜਿੰਦਰ ਕੁਮਾਰ , ਹੀਰਾ ਕੁਮਾਰ ਰਾਮਪਾਲ ਸਿੰਘ , ਡਾਕਟਰ ਰਾਕੇਸ਼ ਸ਼ਰਮਾ ,ਸੁਨਿਹਰਾ ਭਾਰਤ ਤੋ ਅੱਤਰ ਸਿੰਘ , ਅਸ਼ਵਨੀ ਅੱਗਰਵਾਲ ਆਦਿ ਹਾਜ਼ਿਰ ਸਨ।