Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਰਿਵਾਲਵਰ 32 ਬੋਰ ਤੇ 5 ਰੌਂਦ ਜਿੰਦਾ 32 ਬੋਰ ਸਮੇਤ ਇੱਕ ਵਿਅਕਤੀ ਪੁਲਸ ਅੜਿੱਕੇ 

ਰਿਵਾਲਵਰ 32 ਬੋਰ ਤੇ 5 ਰੌਂਦ ਜਿੰਦਾ 32 ਬੋਰ ਸਮੇਤ ਇੱਕ ਵਿਅਕਤੀ ਪੁਲਸ ਅੜਿੱਕੇ 

ਟਾਂਡਾ / ਦਸੂਹਾ (ਚੌਧਰੀ) 

8 ਦਸੰਬਰ : ਰਿਵਾਲਵਰ 32 ਬੋਰ ਤੇ 5 ਜਿੰਦਾ ਰੌਂਦ ਸਮੇਤ ਇੱਕ ਵਿਅਕਤੀ ਨੂੰ ਟਾਂਡਾ ਪੁਲਸ ਨੇ ਕਾਬੂ ਕੀਤਾ ਹੈ।

ਪੁਲਿਸ ਐਫ ਆਈ ਆਰ ਮੁਤਾਬਕ ਐਸ ਆਈ ਨਵਜੋਤ ਸਿੰਘ ਸਮੇਤ ਪੁਲਿਸ ਪਾਰਟੀ ਬਾ-ਸਵਾਰੀ ਸਰਕਾਰੀ ਗੱਡੀ ਨੰਬਰ ਪੀ ਬੀ -07- ਬੀ ਜੀ -1275 ਦੇ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕਰਦੇ ਹੋਏ ਰੜਾ ਮੋੜ ਮੌਜੂਦ ਸੀ ਤਾਂ ਇੱਕ ਕਾਰ ਮਾਰਕਾ ਐਕਸ ਯੂ ਵੀ -300 ਮਹਿੰਦਰਾ ਨੰਬਰੀ PB-06-AV- 2226 ਸ੍ਰੀ ਹਰਗੋਬਿੰਦਪੁਰ ਸਾਈਡ ਤੇ ਬਿਆਸ ਦਰਿਆ ਦਾ ਪੁਲ ਪਾਰ ਕਰਕੇ ਨਾਕਾ ਪਰ ਆਈ। ਜਿਸ ਦੀ ਦੋਰਾਨੇ ਚੈਕਿੰਗ ਜਿਸ ਵਿੱਚ ਅਮਰਦੀਪ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਨੈਨੋਵਾਲ ਖੁਰਦ ਥਾਣਾ ਭੈਣੀ ਮੀਆਂ ਖਾਂ ਜਿਲਾ ਗੁਰਦਾਸਪੁਰ, ਜਸਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਨੈਨੋਵਾਲ ਖੁਰਦ ਥਾਣਾ ਭੈਣੀ ਮੀਆਂ ਖਾਂ ਜਿਲਾ ਗੁਰਦਾਸਪੁਰ ਜਗਤਾਰ ਸਿੰਘ ਪੁੱਤਰ ਸੀਤਲ ਸਿੰਘ ਵਾਸੀ ਨੈਨੋਵਾਲ ਖੁਰਦ ਥਾਣਾ ਭੈਣੀ ਮੀਆਂ ਖਾਂ ਜਿਲਾ ਗੁਰਦਾਸਪੁਰ ਸਵਾਰ ਸਨ।ਜਗਤਾਰ ਸਿੰਘ ਪੁੱਤਰ ਸੀਤਲ ਸਿੰਘ ਵਾਸੀ ਨੈਨੋਵਾਲ ਖੁਰਦ ਥਾਣਾ ਭੈਣੀ ਮੀਆਂ ਖਾਂ ਜਿਲਾ ਗੁਰਦਾਸਪੁਰ ਨੇ ਦੋਰਾਨੇ ਤਲਾਸ਼ੀ ਆਪਣੇ ਪਹਿਨੇ ਹੋਏ ਕੁੜਤੇ ਪਜਾਮੇ ਦੀ ਖੂਬੀ ਡੱਬ ਵਿਚੋ ਇਕ ਰਿਵਾਲਵਰ 32 ਬੋਰ ਕਢ ਕੇ ਪੇਸ਼ ਕੀਤਾ ਜਿਸ ਨੂੰ ਖੋਲ ਕੇ ਚੈਕ ਕਰਨ ਤੇ ਉਸ ਵਿੱਚੋ 5 ਰੋਂਦ 32 ਬੋਰ ਜਿੰਦਾ ਬਰਾਮਦ ਹੋਏ ਜੋ ਉਕਤ ਰਿਵਾਲਵਰ ਪਰ NPFG 00598 Revolver 32″ MK Field Gun Kanpur 2006 ਉਕਰਿਆ ਹੋਇਆ ਸੀ ਜਿਸ ਦੀ ਬੈਰਲ ਪਰ FG00598 ਲਿਖਿਆ ਹੋਇਆ ਸੀ ਜਿਸ ਪਾਸ ਲਾਇਸੰਸ ਮੌਜੂਦ ਨਹੀ ਸੀ ਜਿਸ ਨੇ ਵਟਸਐਪ ਤੇ ਆਪਣਾਂ ਲਾਇਸੰਸ ਦਿਖਾਇਆ ਜਿਸ ਨੂੰ ਵਾਚਣ ਤੇ ਪਾਇਆ ਉਕਤ ਲਾਇਸੰਸ ਨੰਬਰ 98/ADMK ਮਿਤੀ 10.2.2000 ADD District Magistrate Kathua J.K ਦਾ ਬਣਿਆ ਸੀ ਜਿਸ ਦੀ ਮਿਤੀ 19.2.2020 ਤੱਕ ਮਿਆਦ ਸੀ ਪਰ ਜਗਤਾਰ ਸਿੰਘ ਉਕਤ ਰਿਵਾਲਵਰ ਬਿਨਾਂ ਕਿਸੇ ਵੈਲਿਡ ਲਾਇਸੰਸ ਤੋ ਆਪਣੇ ਕਬਜੇ ਵਿੱਚ ਰਖਿਆ ਸੀ ਉਕਤ ਰਿਵਾਲਵਰ 32” ਬੋਰ ਸਮੇਤ 5 ਰੋਂਦ ਜਿੰਦਾ 32” ਨੂੰ ਫਰਦ ਬ੍ਰਾਮਦਗੀ ਰਾਹੀ ਕਬਜਾ ਪੁਲਿਸ ਵਿੱਚ ਲਿਆ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।