ਗੜ੍ਹਦੀਵਾਲਾ :- (ਯੋਗੇਸ਼ ਗੁਪਤਾ) ਹਲਕਾ ਟਾਂਡਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੇ ਦਿਸ਼ਾ ਨਿਰਦੇਸ਼ਾ ਤੇ ਆਉਣ ਵਾਲੇ 10 ਦਿਨਾਂ ਵਿੱਚ ਪੂਰੇ ਗੜ੍ਹਦੀਵਾਲਾ ਸ਼ਹਿਰ ਵਿੱਚ ਵੱਡੇ ਪੱਧਰ ‘ਤੇ ਸੀ ਸੀ ਟੀ ਵੀ ਕੈਮਰੇ ਪ੍ਰੋਜੈਕਟ ਲਗਾਏ ਜਾਣਗੇ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਯੂਥ ਜਿਲਾ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਪੂਰੇ ਗੜ੍ਹਦੀਵਾਲਾ ਸ਼ਹਿਰ ਵਿਚ ਵੱਡੇ ਪੱਧਰ ਤੇ CCTV ਕੈਮਰਾ ਪ੍ਰੋਜੈਕਟ ਲਗਾਇਆ ਜਾਵੇਗਾ । ਜਿਸ ਦਾ ਖਰਚਾ ਤਕਰੀਬਨ 10 ਲੱਖ ਦਾ ਹੋਵੇਗਾ । ਜਿਸ ਨਾਲ ਪੂਰੇ ਸ਼ਹਿਰੀ ਚ ਨਿਗਰਾਨੀ ਰੱਖੀ ਜਾਵੇਗੀ ਅਤੇ ਇਸ ਨਾਲ ਸ਼ਰਾਰਤੀ ਅਨਸਰਾਂ ਵਲੋਂ ਵਾਰਦਾਤਾਂ ਨੂੰ ਅੰਜਾਮ ਦੇਣ ਉੱਪਰ ਠੱਲ ਪਾਇ ਜਾਵਗੀ ।
ਗੜ੍ਹਦੀਵਾਲਾ ਸ਼ਹਿਰ ਚ 10 ਦਿਨਾਂ ਅੰਦਰ ਲੱਗੇਗਾ CCTV CAMERA ਪ੍ਰੋਜੈਕਟ : ਚੌਧਰੀ ਰਾਜਾ
- Post published:November 3, 2022
You Might Also Like
*अब आप एक मिनट में वट्सअप के जरिये डाऊनलोड कर सकते हैं covid टीकाकरण सर्टिफिकेट..देखें कैसे 👇*
ਐਮ ਪੀ ਐਡਵੋਕੇਟ ਚੰਦਰਸ਼ੇਖਰ ਆਜ਼ਾਦ ਤੇ ਹਮਲਾ ਕਰਨ ਵਾਲਿਆ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਾ ਜਾਵੇ : ਬੇਗਮਪੁਰਾ ਟਾਈਗਰ ਫੋਰਸ
ਡਰੱਗ ਡਿਸਪੋਜਲ ਕਮੇਟੀ ਨੇ ਐਨ.ਡੀ.ਪੀ.ਐਸ.ਐਕਟ ਦੇ ਕੁੱਲ 189 ਮੁਕੱਦਮਿਆ ਦਾ ਮਾਲ(ਨਸ਼ੀਲੇ ਪਦਾਰਥਾਂ) ਨੂੰ ਨਸ਼ਟ ਕਰਵਾਇਆ
SSP ਸਸਪੈਂਡ…ਪ੍ਰਧਾਨਮੰਤਰੀ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਚ ਬਰਤੀ ਕਮੀਂ…







