Prime Punjab Times

Latest news
ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ
ADVERTISEMENT
You are currently viewing ਦੋ ਉਵਰਡੋਜ ਮ੍ਰਿਤਕ ਦੇ ਕੇਸਾਂ ‘ਚ ਲੋੜੀਂਦਾ ਦੋਸ਼ੀ ਪੁਲਿਸ ਦੇ ਹੱਥੇ ਚੜ੍ਹਿਆ

ਦੋ ਉਵਰਡੋਜ ਮ੍ਰਿਤਕ ਦੇ ਕੇਸਾਂ ‘ਚ ਲੋੜੀਂਦਾ ਦੋਸ਼ੀ ਪੁਲਿਸ ਦੇ ਹੱਥੇ ਚੜ੍ਹਿਆ

ਟਾਂਡਾ / ਦਸੂਹਾ (ਚੌਧਰੀ) 9 ਦਸੰਬਰ 

: ਦੋ ਉਵਰਡੋਜ ਮ੍ਰਿਤਕ ਦੇ ਕੇਸਾਂ ‘ਚ ਲੋੜੀਂਦਾ ਦੋਸ਼ੀ ਨੂੰ ਟਾਂਡਾ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮ ਦੀ ਪਛਾਣ ਮੱਖਣਪ੍ਰੀਤ ਸਿੰਘ ਉਰਫ ਮੱਖਣ ਪੁੱਤਰ ਮੁਖਤਿਆਰ ਸਿੰਘ ਵਾਸੀ ਬੁੱਢੇਵਾਲ ਥਾਣਾ ਭੈਣੀ ਮੀਆਂ ਖਾਂ ਜਿਲਾ ਗੁਰਦਾਸਪੁਰ ਵਜੋਂ ਹੋਈ ਹੈ।

ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸੁਰੇਂਦਰ ਲਾਂਬਾ ਆਈ ਪੀ ਐਸ ਨੇ ਦੱਸਿਆ ਕਿ ਜਿਲੇ ਅੰਦਰ ਨਸ਼ਾ ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਤਹਿਤ ਸਰਬਜੀਤ ਸਿੰਘ ਬਾਹੀਆ ਐੱਸ ਪੀ (INV) ਹੁਸ਼ਿਆਰਪੁਰ,ਕੁਲਵੰਤ ਸਿੰਘ ਡੀ.ਐਸ.ਪੀ ਸਬ-ਡਵੀਜਨ ਟਾਂਡਾ ਅਤੇ ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਦੀ ਅਗਵਾਈ ਹੇਠ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿੱਚ ਨਸ਼ਾ ਸਪਲਾਈ ਕਰਨ / ਲੜਾਈ ਝਗੜੇ ਦੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਸਨ। ਜਿਸ ਦੌਰਾਨ ਮਿਤੀ 07.12.2023 ਨੂੰ ਏ.ਐਸ.ਆਈ ਬਲਵੀਰ ਸਿੰਘ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੁਕਦਮਾ ਨੰਬਰ 59 ਮਿਤੀ 25.02.2023 ਅ/ਧ 304 IPC ਥਾਣਾ ਟਾਂਡਾ ਜਿਸ ਵਿਚ ਪਿੰਡ ਤੱਲਾ ਦੇ ਦੋ ਨੌਜਵਾਨਾਂ ਦੀ ਮੌ+ਤ ਉਵਰਡੋਜ ਨਾਲ ਹੋਈ ਸੀ ਜੋ ਉਹ ਦੋਨੋ ਨੌਜਵਾਨ ਇਸ ਦੋਸ਼ੀ ਮੱਖਣਪ੍ਰੀਤ ਸਿੰਘ ਪਾਸੋਂ ਨਸ਼ੀਲਾ ਪਦਾਰਥ ਲੈ ਕੇ ਆਏ ਸਨ। ਜਿਸ ਵਿਚ ਦੋਸ਼ੀ ਮੱਖਣਪ੍ਰੀਤ ਸਿੰਘ ਉਰਫ ਮੱਖਣ ਪੁੱਤਰ ਮੁਖਤਿਆਰ ਸਿੰਘ ਵਾਸੀਆਨ ਬੁੱਢੇਵਾਲ ਥਾਣਾ ਭੈਣੀ ਮੀਆਂ ਖਾਂ ਜਿਲਾ ਗੁਰਦਾਸਪੁਰ ਮੁਕਦਮਾ ਵਿਚ ਗ੍ਰਿਫਤਾਰ ਕੀਤਾ ਗਿਆ। ਇਸੇ ਤਹਿਤ ਮਿਤੀ 16-9-23 ਨੂੰ ਉਕਤ ਮੱਖਣਪ੍ਰੀਤ ਸਿੰਘ ਤੇ ਉਸਦੇ ਸਾਥੀਆਂ ਵਲੋਂ ਸੁਖਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਵਾਰਡ ਨੰਬਰ 1 ਮਿਆਣੀ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਪਰ ਹਮਲਾ ਕੀਤਾ ਸੀ। ਜਿਸ ਤਹਿਤ ਮੁਕੱਦਮਾ ਨੰਬਰ 287 ਮਿਤੀ 20.09.23 ਜੇਰ ਧਾਰਾ 323,324, 325,326,506,148,149 3 ਭ:ਦ ਥਾਣਾ ਟਾਂਡਾ ਮੁਕਦਮਾ ਦਰਜ ਕੀਤਾ ਗਿਆ ਸੀ। ਜਿਸ ਵਿਚ ਵੀ ਗ੍ਰਿਫਤਾਰ ਕੀਤਾ ਗਿਆ ਇਸ ਦੋਸ਼ੀ ਖਿਲਾਫ ਕੁੱਲ 16 ਮੁਕਦਮੇਂ ਦਰਜ ਹਨ।

ਦਰਜ ਮੁਕੱਦਮੇਂ :

1. FIR 18 dated 01-04-2018 u/s 302,323,341,34 IPC PS Bhaini Mian khan, Gurdaspur.

2. FIR 71 dated 14-09-2021 u/s 307,353,186,224,225,148,149IPC PS Bhaini mian khan.

3. FIR 68 dated 14-09-2017 u/s 376,506,34 IPC PS Bhaini Mian Khan, Gurdaspur.

4. FIR 83 dated 24-06-2020 u/s 21.29-61-85 NDPS Act PS Bhaini mian khan.

5. FIR 34 dated 09-05-2021 u/s 22(B)-61-85 NDPS Act PS Bhaini mian khan.

6. FIR 65 dated 03-10-2022 u/s 21 (B)-61-85 NDPS Act PS Bhaini mian khan.

7. FIR 65 dated 20-08-2021 u/s 379,465,468,471.34 IPC 61-1-14 Excise Act PS Bhaini mian khan.

8. FIR 56 dated 26-07-2022 u/s 21 (A)29-61-85 PS Bhaini mian khan,

9. FIR 02 dated 09-01-2020 u/s 61-1-14 Excise Act PS Kahnuwan

10. FIR 51 dated 08-07-2023 u/s 307,34 IPC 25/27-54-59 A.Act PS Bhaini mian khan

11. FIR 59 dated 25-02-2023 u/s 304 IPC PS Tanda, Hoshiarpur.

12. FIR 30 dated 23-02-2023 u/s 21-61-85 NDPS Act, 336 IPC, 25-54-59 Arms Act PS Dasuya

13. FIR 65 dated 14-10-2023 u/s 323,324,148,149 IPC PS Bhaini mian khan.

14. FIR 64 dated 08-10-2023 u/s 21,29-61-85 NDPS Act PS Bhaini mian khan

15. FIR 30 dated 23-02-2023 u/s 21-61-85 NDPS Act 336 IPC, 25/27-54-59 Arms Act PS Dasuya, Hoshiarpur.

16. FIR 287 dated 20-09-2023 u/s 323,324,427,506,148,149 IPC PS Tanda, Hoshiarpur.

error: copy content is like crime its probhihated