ਚਾਰਜ ਅਤੇ ਤੈਨਾਤੀ ਹੇਠ ਲਿਖੇ ਅਨੁਸਾਰ ਕੀਤੀ ਗਈ ਹੈ।
ਵਿਨੋਦ ਕੁਮਾਰ ਜ਼ੀਰਾ ਦੇ ਨਾਲ ਵਾਧੂ ਚਾਰਜ ਮੱਖੂ(ਫਿਰੋਜਪੁਰ) – ਖਾਲੀ ਅਸਾਮੀ ਵਿਰੁੱਧ
ਅਵਿਨਾਸ਼ ਚੰਦਰ ਅਬੋਹਰ ਦੇ ਨਾਲ ਵਾਧੂ ਚਾਰਜ ਸਰਵਰ(ਫਾਜ਼ਿਲਕਾ) – ਖਾਲੀ ਅਸਾਮੀ ਵਿਰੁੱਧ
ਜਤਿੰਦਰ ਪਾਲ ਸਿੰਘ ਅਰਨੀਵਾਲਾ ਦੇ ਨਾਲ ਵਾਧੂ ਚਾਰਜ ਸਿਤੋਗੁੰਨੇ(ਫਿਰੋਜ਼ਪੁਰ) – ਖਾਲੀ ਅਸਾਮੀ ਵਿਰੁੱਧ
ਅਨਿਲ ਕੁਮਾਰ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਵਾਧੂ ਚਾਰਜ ਲੱਖੇਵਾਲੀ(ਸ੍ਰੀ ਮੁਕਤਸਰ ਸਾਹਿਬ) – ਖਾਲੀ ਅਸਾਮੀ ਵਿਰੁੱਧ
ਬਲਵਿੰਦਰ ਸਿੰਘ ਬਾਘਾ ਪੁਰਾਣਾ ਦੇ ਨਾਲ ਵਾਧੂ ਚਾਰਜ ਸਮਾਲਸਰ(ਮੋਗਾ) – ਖਾਲੀ ਅਸਾਮੀ ਵਿਰੁੱਧ
ਹੀਰਾ ਵੰਤੀ ਬਠਿੰਡਾ ਦੇ ਨਾਲ ਵਾਧੂ ਚਾਰਜ ਸੰਗਤ(ਬਠਿੰਡਾ) – ਖਾਲੀ ਅਸਾਮੀ ਵਿਰੁੱਧ
ਭੀਮਸੇਨ ਰਾਮਪੁਰਾ ਫੁਲ ਦੇ ਨਾਲ ਵਾਧੂ ਚਾਰਜ ਬਲੀਆਂਵਾਲੀ( ਬਠਿੰਡਾ) – ਖਾਲੀ ਅਸਾਮੀ ਵਿਰੁੱਧ
ਨਵਜੀਵਨ ਛਾਬੜਾ ਭਿੱਖੀ ਦੇ ਨਾਲ ਵਾਧੂ ਚਾਰਜ ਜੋਗਾ(ਮਾਨਸਾ)
ਮਨਮੋਹਣ ਸਿੰਘ ਭਾਦਸੋਂ ਦੇ ਨਾਲ ਵਾਧੂ ਚਾਰਜ ਪਟਿਆਲਾ(ਪਟਿਆਲਾ)
ਹਰੀਸ਼ ਕੁਮਾਰ ਲੁਧਿਆਣਾ ਵੈਸਟ ਦੇ ਨਾਲ ਵਾਧੂ ਚਾਰਜ ਲੁਧਿਆਣਾ ਈਸਟ(ਲੁਧਿਆਣਾ)
ਹਰਨੇਕ ਸਿੰਘ ਮੰਡੀ ਗੋਬਿੰਦਗੜ੍ਹ ਦੇ ਨਾਲ ਵਾਧੂ ਚਾਰਜ ਅਮਲੋਹ(ਫਤਿਹਗੜ੍ਹ ਸਾਹਿਬ)
ਗੁਰਮੀਤ ਮਿਚਰਾ ਫਤਿਹਗੜ੍ਹ ਸਾਹਿਬ ਦੇ ਨਾਲ ਵਾਧੂ ਚਾਰਜ ਚਨਾਰਥਲ ਕਲਾਂ (ਫਤਿਹਗੜ੍ਹ ਸਾਹਿਬ)
ਜਸਪ੍ਰੀਤ ਸਿੰਘ ਨੰਗਲ ਦੇ ਨਾਲ ਵਾਧੂ ਚਾਰਜ ਆਨੰਦਪੁਰ ਸਾਹਿਬ (ਰੂਪਨਗਰ)
ਵਿਨੋਦ ਕੁਮਾਰ ਸ਼ਰਮਾ ਜੰਡਿਆਲਾ ਦੇ ਨਾਲ ਵਾਧੂ ਚਾਰਜ ਗੁਰੂ ਤਰਸਿੱਕਾ(ਅਮ੍ਰਿਤਸਰ)
ਹਰਵਿੰਦਰ ਗਿੱਲ ਖਡੂਰ ਸਾਹਿਬ ਦੇ ਨਾਲ ਵਾਧੂ ਚਾਰਜ ਗੋਇੰਦਵਾਲ ਸਾਹਿਬ(ਅਮ੍ਰਿਤਸਰ)
ਅਜੇ ਕੁਮਾਰ ਤਰਨਤਾਰਨ ਦੇ ਨਾਲ ਵਾਧੂ ਚਾਰਜ ਹਰੀਕੇ (ਤਰਨਤਾਰਨ)
ਸੁਨੀਤਾ ਖਿੱਲਣ ਡੇਰਾ ਬਾਬਾ ਨਾਨਕ ਦੇ ਨਾਲ ਵਾਧੂ ਚਾਰਜ ਕਲਾਨੌਰ(ਗੁਰਦਾਸਪੁਰ)
ਰਜਿੰਦਰ ਸਿੰਘ ਮਹਿਤਪੁਰ ਦੇ ਨਾਲ ਵਾਧੂ ਚਾਰਜ ਨਕੋਦਰ (ਜਲੰਧਰ)
ਸਤਵਿੰਦਰਪਾਲ ਸਿੰਘ ਰਾਣੀਕੇ ਸੁਲਤਾਨਪੁਰ ਲੋਧੀ ਦੇ ਨਾਲ ਵਾਧੂ ਚਾਰਜ ਤਲਵੰਡੀ ਚੌਧਰੀਆਂ (ਕਪੂਰਥਲਾ)
ਹਰਿੰਦਰਪਾਲ ਸਿੰਘ ਬੇਦੀ ਮਾਨਸਾ ਦੇ ਨਾਲ ਵਾਧੂ ਚਾਰਜ ਬਰੇਟਾ(ਮਾਨਸਾ)-ਪੁਨੀਤ ਬਾਂਸਲ ਦੀ ਥਾਂ ਤੇ
ਪੁਨੀਤ ਬਾਂਸਲ ਬਰੇਟਾ ਦੇ ਨਾਲ ਵਾਧੂ ਚਾਰਜ ਅਗਰੇਰੀਅਨ ਮੋਹਾਲੀ- ਖਾਲੀ ਅਸਾਮੀ ਵਿਰੁੱਧ