Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਚੋਰਾਂ ਨੇ ਹਵੇਲੀ ਨੂੰ ਬਣਾਇਆ ਨਿਸ਼ਾਨਾ,ਟਰੈਕਟਰ ਲੈ ਕੇ ਹੋਏ ਰਫੂਚੱਕਰ

ਚੋਰਾਂ ਨੇ ਹਵੇਲੀ ਨੂੰ ਬਣਾਇਆ ਨਿਸ਼ਾਨਾ,ਟਰੈਕਟਰ ਲੈ ਕੇ ਹੋਏ ਰਫੂਚੱਕਰ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ ) 

10 ਜਨਵਰੀ : ਸਥਾਨਕ ਸ਼ਹਿਰ ਵਿਖੇ ਚੋਰਾਂ ਵਲੋਂ ਇੱਕ ਹਵੇਲੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਚੋਰ ਹਵੇਲੀ ਤੇ ਇੱਕ ਟਰੈਕਟਰ ਚੋਰੀ ਕਰਕੇ ਫਰਾਰ ਹੋ ਗਏ ਹਨ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਵਤਾਰ ਸਿੰਘ ਪੁੱਤਰ ਧਨ ਸਿੰਘ ਵਾਸੀ ਵਾਰਡ ਨੰਬਰ 4 ਬਿਜਲੀ ਆਫਿਸ ਰੋਡ, ਗੜਦੀਵਾਲਾ ਜਿਲਾ ਹੁਸ਼ਿਆਰਪੁਰ ( ਉਮਰ ਕਰੀਬ 18 ਸਾਲ )ਨੇ ਕਿਹਾ ਕਿ ਮਿਤੀ 08-01- 2023 ਦੀ ਨੂੰ ਉਹ ਆਪਣੀ ਹਵੇਲੀ ਨੂੰ ਤਾਲਾ ਲਾ ਕੇ ਗਿਆ ਸੀ ਜਿੱਥੋਂ ਉਸ ਦੀ ਜੇ.ਸੀ.ਬੀ. ਤੋ ਟਰੈਕਟਰ ਖੜੇ ਸਨ ਜਦੋਂ ਅਗਲੇ ਦਿਨ ਉਹ 10.30 ਵਜੇ ਸੁਭਾ ਆਇਆ ਤਾਂ ਉਸ ਦਾ ਟਰੈਕਟਰ ਨੰਬਰ PB-D7 – AS-8034. ਮਾਰਕਾ ਸੋਨਾਲੀਕਾ 745 ਰੰਗ ਨੀਲਾ ਮਾਡਲ 2016 ਉਥੇ ਨਹੀਂ ਸੀ ਕੋਈ ਨਾ ਮਾਲੂਮ ਵਿਆਕਤੀ ਚੋਰੀ ਕਰਕੇ ਲੈ ਗਏ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।