Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਲੁਟੇਰਿਆਂ ਨੇ ਦਿੱਲੀ ਤੋਂ ਡਲਹੌਜੀ ਜਾ ਰਹੇ ਯਾਤਰੀਆਂ ਕੋਲੋਂ ਪਿਸਤੌਲ ਦੇ ਨੋਕ ‘ਤੇ..

ਲੁਟੇਰਿਆਂ ਨੇ ਦਿੱਲੀ ਤੋਂ ਡਲਹੌਜੀ ਜਾ ਰਹੇ ਯਾਤਰੀਆਂ ਕੋਲੋਂ ਪਿਸਤੌਲ ਦੇ ਨੋਕ ‘ਤੇ..

ਟਾਂਡਾ ਉੜਮੁੜ / ਦਸੂਹਾ ( ਚੌਧਰੀ ) 

ਲੁਟੇਰਿਆਂ ਨੇ ਦਿੱਲੀ ਤੋਂ ਡਲਹੌਜੀ ਜਾ ਰਹੇ ਯਾਤਰੀਆਂ ਕੋਲੋਂ ਪਿਸਤੌਲ ਦੇ ਨੋਕ ‘ਤੇ ਖੋਹੀ ਸਿਆਜ ਕਾਰ 

24 ਸਤੰਬਰ :  ਟਾਂਡਾ ਖ਼ੇਤਰ ਵਿਚ ਲੁੱਟ ਖੋਹ ਦੀਆ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਕਿ ਪਠਾਨਕੋਟ ਹਾਈਵੇਅ ‘ਤੇ ਅੱਜ ਸਵੇਰੇ ਪਿੰਡ ਮੂਨਕ ਕਲਾ ਨੇੜੇ ਸਵਿੱਫਟ ਸਵਾਰ ਲੁਟੇਰਿਆਂ ਨੇ ਦਿੱਲੀ ਦੀ ਡਲਹੌਜੀ ਜਾ ਰਹੇ ਯਾਤਰੀਆਂ ਕੋਲੋਂ ਪਿਸਤੌਲ ਦੇ ਨੋਕ ‘ਤੇ ਸਿਆਜ ਕਾਰ ਖੋਹ ਲਈ ਗਈ। ਮਿਲੀ ਜਾਣਕਾਰੀ ਮੁਤਾਬਕ ਧਰੂਵ ਗਰੋਵਰ ਪੁੱਤਰ ਅਸ਼ਵਨੀ ਗਰੋਵਰ ਵਾਸੀ ਮਕਾਨ ਨੰ 133 ਸ਼੍ਰੀ ਵਿਨਾਇਕ ਅਪਾਰਟਮੈਟ ਪਲਾਟ ਨੰ 5-ਸੀ ਸੈਕਟਰ, 22 ਦਵਾਰੀਕਾ ਸਾਉਥ ਵੈਸਟ ਦਿੱਲੀ,,ਗਗਨ ਨਾਗਪਾਲ ਅਤੇ ਕ੍ਰਿਸ਼ਨ ਆਪਣੀ ਕਾਰ ‘ਤੇ ਸਵਾਰ ਹੋ ਕੇ ਡਲਹੌਜੀ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਹ ਪਿੰਡ ਮੂਨਕ ਕਲਾਂ ਨੇੜੇ ਪੈਟਰੋਲ ਪੰਪ ਕੋਲ ਰੁਕੇ ਹੋਏ ਸਨ ਤਾਂ ਪਿੱਛੋਂ ਆਈ ਸਵਿੱਫਟ ਗੱਡੀ ‘ਤੇ ਸਵਾਰ 4-5 ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਪਿਸਤੌਲ ਦੇ ਡਰਾਵੇ ਨਾਲ ਉਨ੍ਹਾਂ ਦੀ ਕਾਰ ਲੈ ਕੇ ਦਸੂਹਾ ਵੱਲ ਫਰਾਰ ਹੋ ਗਏ। ਕਾਰ ਵਿਚ ਉਨ੍ਹਾਂ ਦਾ ਸਾਰਾ ਸਾਮਾਨ ਸੀ। ਸੂਚਨਾ ਮਿਲਣ ‘ਤੇ ਟਾਂਡਾ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।