ਸਵ.ਕਾਂਤਾ ਦੇਵੀ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਨਾ ਦਿਵਸ ਸਤਸੰਗ 4 ਨੂੰ
ਹੁਸ਼ਿਆਰਪੁਰ , 2 ਦਸੰਬਰ (ਚੌਧਰੀ ) : ਸੰਤ ਨਿਰੰਕਾਰੀ ਮੰਡਲ ਦੀ ਚੰਡੀਗੜ ਬ੍ਰਾਂਚ ਦੇ ਮੀਡਿਆ ਸਹਾਇਕ ਅਤੇ ਸੈਕਟਰ 30 ਦੇ ਨਿਰੰਕਾਰੀ ਸਤਸੰਗ ਭਵਨ’ਚ ਰਹਿਣ ਵਾਲੇ ਰਾਜਿੰਦਰ ਕੁਮਾਰ ਦੀ ਮਾਤਾ ਸ਼੍ਰੀਮਤੀ ਕਾਂਤਾ ਦੇਵੀ ਧਰਮਪਤਨੀ ਸਵ. ਸ਼ਹਿਜਾਦਾ ਸਿੰਘ 28 ਨਵੰਬਰ ਨੂੰ ਬ੍ਰਹਮਲੀਨ ਹੋ ਗਏ ਸਨ । ਉਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਨਾ ਦਿਵਸ ਸਤਸੰਗ 4 ਦਸੰਬਰ ਸ਼ਨੀਵਾਰ ਨੂੰ 12 ਵਜੇ ਤੋਂ ਦੁਪਹਿਰ 1 . 30 ਵਜੇ ਤੱਕ ਉਨਾਂ ਦੇ ਪਿੰਡ ਗੋਲਪੁਰਾ ਨਜਦੀਕ ਸ਼ਾਹਵਾਦ ਮਾਰਕੰਡਾ ਵਿਖੇ ਆਯੋਜਿਤ ਹੋਵੇਗਾ ।