Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸਵ: ਸ.ਦਰਬਾਰਾ ਸਿੰਘ ਧੂਤ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵਲੋਂ ਸੁਸਾਇਟੀ ਨੂੰ ਇੱਕ ਨਵੀਂ ਐਂਬੂਲੈਂਸ ਭੇਂਟ

ਸਵ: ਸ.ਦਰਬਾਰਾ ਸਿੰਘ ਧੂਤ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵਲੋਂ ਸੁਸਾਇਟੀ ਨੂੰ ਇੱਕ ਨਵੀਂ ਐਂਬੂਲੈਂਸ ਭੇਂਟ

ਗੜ੍ਹਦੀਵਾਲਾ 14 ਜਨਵਰੀ (ਚੌਧਰੀ)

: ਬਾਬਾ ਦੀਪ ਸਿੰਘ ਸੇਵਾ ਦਲ ਐਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਤੀਜੀ ਫ੍ਰੀ ਐਂਬੂਲੈਂਸ ਸੇਵਾ ਗੜ੍ਹਦੀਵਾਲਾ ਇਲਾਕੇ ਲਈ ਸਵ: ਮਾਸਟਰ ਗੁਰਵਿੰਦਰ ਸਿੰਘ ਜੀਆ ਸਹੋਤਾ ਕਲਾਂ ਤੇ ਸਵ:ਬਾਪੂ ਚੈਨ ਸਿੰਘ ਬਾਹਗਾ ਦੀ ਯਾਦ ਵਿਚ 26 ਜਨਵਰੀ ਨੂੰ ਚਲਾਈ ਜਾ ਰਹੀ ਹੈ।ਉੱਥੇ ਇਹਸਵ: ਸ. ਦਰਬਾਰਾ ਸਿੰਘ ਧੂਤ ਦੀ ਯਾਦ ਵਿੱਚ ਉਨ੍ਹਾਂ ਦੀ ਪਤਨੀ ਗੁਰਜੀਤ ਕੌਰ ਤੇ ਸਪੁੱਤਰ ਮਹਾਨ ਸਿੰਘ ਧੂਤ ਵਲੋਂ ਇੱਕ ਨਵੀਂ ਐਂਬੂਲੈਂਸ ਕੰਢੀ ਏਰੀਆ ਲਈ ਸੁਸਾਇਟੀ ਨੂੰ ਦਾਨ ਕੀਤੀ ਗਈ ਹੈ।ਇਹ ਐਬੁਲੈਂਸ ਕੰਢੀ ਏਰੀਆ ਵਿਚ ਸੰਸਥਾ ਵਲੋਂ ਚਲਾਈ ਜਾਵੇਗੀ, ਕਿਉਂਕਿ ਕੰਢੀ ਏਰੀਆ ਵਿਚ ਹਾਲੇ ਤੱਕ ਕੋਈ ਐਂਬੂਲੈਂਸ ਨਹੀਂ ਸੀ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸ. ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪਰਸ਼ੋਤਮ ਸਿੰਘ ਬਾਹਗਾ, ਗੁਰਜੀਤ ਕੌਰ ਧੂਤ, ਮਹਾਨ ਸਿੰਘ ਧੂਤ, ਜਸਪਾਲ ਸਿੰਘ, ਗੁਰਵਿੰਦਰ ਸਿੰਘ ਆਦਿ ਸੁਸਾਇਟੀ ਮੈਂਬਰ ਹਾਜਰ ਸਨ।

ਫੋਟੋ : ਸੁਸਾਇਟੀ ਨੂੰ ਨਵੀਂ ਐਬੁਲੈਂਸ ਭੇਂਟ ਕਰਦੇ ਹੋਏ ਗੁਰਜੀਤ ਕੌਰ ਧੂਤ ਤੇ ਮਹਾਨ ਸਿੰਘ ਧੂਤ ਅਤੇ ਹੋਰ।