Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸੋਮਰਾਜ ਸੱਭਰਵਾਲ ਭਗਵਾਨ ਬਾਲਮੀਕ ਸਿਵ ਸੈਨਾ ਸੂਰੀਆ ਵਨਸੀ ਦੇ ਰਾਸ਼ਟਰੀ ਪ੍ਰਧਾਨ ਨਿਯੁਕਤ

ਸੋਮਰਾਜ ਸੱਭਰਵਾਲ ਭਗਵਾਨ ਬਾਲਮੀਕ ਸਿਵ ਸੈਨਾ ਸੂਰੀਆ ਵਨਸੀ ਦੇ ਰਾਸ਼ਟਰੀ ਪ੍ਰਧਾਨ ਨਿਯੁਕਤ

ਗੜ੍ਹਦੀਵਾਲਾ (PPT NEWS) 

9 ਨਵੰਬਰ : ਅੱਜ ਗੜ੍ਹਦੀਵਾਲਾ ਵਿਖੇ ਸਿਵ ਸੈਨਾ ਸੂਰੀਆ ਵਨਸੀ ਦੀ ਅਹਿਮ ਮੀਟਿੰਗ ਬਾਲਮੀਕ ਮਹੁੱਲੇ ਵਾਂਰਡ -07 ਵਿਖੇ ਸੋਮਰਾਜ ਸੱਭਰਵਾਲ ਦੇ ਨਿਵਾਸ ਸਥਾਨ ਤੇ ਹੋਈ।ਜਿਸ ਵਿੱਚ ਸਿਵ ਸੂਰੀਆ ਵਨਸੀ ਨੂੰ ਗੜ੍ਹਦੀਵਾਲਾ ਵਿਖੇ ਮਜਬੂਤ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ।ਇਸ ਮੌਕੇ ਰਾਸਟਰੀ ਚੇਅਰਮੈਨ ਸੁਨੀਲ ਭਸੀਨ ਅਤੇ ਰਾਸਟਰੀ ਪ੍ਰਧਾਨ ਰਾਕੇਸ਼ ਭਸੀਨ ਦੇ ਦਿਸਾ ਨਿਰਦੇਸਾ ਅਨੁਸਾਰ ਮੀਟਿੰਗ ਦੌਰਾਨ ਰਾਸ਼ਟਰੀ ਵਾਈਸ ਚੇਅਰਮੈਨ ਸੰਜੀਵ ਪੰਡਿਤ ਅਤੇ ਪ੍ਰਧਾਨ ਮੁਨੀਸ਼ ਘਈ ਨੇ ਉਚੇਚੇ ਤੌਰ ਸਿਰਕਤ ਕੀਤੀ।ਇਸ ਮੌਕੇ ਉੱਕਤ ਆਗੂਆਂ ਵਲੋਂ ਸੋਮਰਾਜ ਸੱਭਰਵਾਲ ਨੂੰ ਭਗਵਾਨ ਬਾਲਮੀਕ ਸਿਵ ਸੈਨਾ ਸੂਰੀਆ ਵਨਸੀ ਦਾ ਰਾਸਟਰੀ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਸੋਮਰਾਜ ਸੱਭਰਵਾਲ ਨੇ ਕਿਹਾ ਕਿ ਸਿਵ ਸੈਨਾ ਸੂਰੀਆ ਵਨਸੀ ਵਲੋਂ ਜੋ ਮੈਨੂੰ ਜਿੰਮੇਵਾਰੀ ਸੌਪੀ ਗਈ ਮੈ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ।ਇਸ ਮੌਕੇ ਰਿੰਪੀ ਤਲਵਾੜ,ਸੁੱਖਾ ਰਾਮ ਸੱਭਰਵਾਲ, ਸੋਰਵ ਸੱਭਰਵਾਲ, ਵਿਨੋਦ ਕਲਿਆਣ ਆਦਿ ਹਾਜਰ ਸਨ।